Pyar Dian Gallan Arjan Dhillon Mp3 Song Download
Get This Song
Play Online
Share This Song
Pyar Dian Gallan Song Lyrics
Mxrci
ਹਾਏ ਆਕੜ ਨਾ ਰਹਿਜੇ ਪਛਤਾਵਾ ਬਣਕੇ
ਕਦੇ ਗੱਲ ਹੱਸ ਕੇ ਵੀ ਕਰਿਆ ਕਰੋ
ਹਾਏ ਆਸ਼ਕਾਂ ਦੀ ਹਾ ਲੱਗੇ ਫੇਰ ਨਾ ਦੁਆ ਲੱਗੇ
ਨਾ ਹੀ ਦਵਾ ਲੱਗੇ, ਡਰਇਆ ਕਰੋ
ਆਕੜ ਨਾ ਰਹਿਜੇ ਪਛਤਾਵਾ ਬਣਕੇ
ਕਦੇ ਗੱਲ ਹੱਸ ਕੇ ਵੀ ਕਰਿਆ ਕਰੋ
ਲੰਘੇ ਪਾਣੀਆਂ ਤੌ ਕਦੇ ਪਿੱਛੇ ਮੁੜੀਆਂ ਨੀ ਜਾਣਾ
ਹੋ ਅੱਜ ਟੁੱਟ ਗਏ ਫੇਰ ਜੁੜੀਆਂ ਨੂੰ ਜਾਣਾ
ਤੇਰੇ ਬੁੱਲਾਂ ਉੱਤੇ ਰਹਿਣ ਤਕਰਾਰ ਦੀਆਂ ਗੱਲਾਂ ਹਾਏ
ਕਰ ਲਾ ਜੇ ਹੁੰਦੀਆਂ ਨੇ ਪਿਆਰ ਦੀਆਂ ਗੱਲਾਂ
ਹੈ ਸਦਾ ਨਾ ਇਹ ਰਹਿਣ, ਗੋਰਾ ਰੰਗ ਤਿੱਖੇ ਨੈਣ
ਸਾਡਾ ਇਹੋ ਕਹਿਣ ਕੋਲੇ ਖੜਇਆ ਕਰੋ
ਆਕੜ ਨਾ ਰਹਿਜੇ ਪਛਤਾਵਾ ਬਣਕੇ ਕਦੇ ਗੱਲ ਹੱਸ ਕੇ ਵੀ ਕਰਿਆ ਕਰੋ
ਆਕੜ ਨਾ ਰਹਿਜੇ ਪਛਤਾਵਾ ਬਣਕੇ ਕਦੇ ਗੱਲ ਹੱਸ ਕੇ ਵੀ ਕਰਿਆ ਕਰੋ
You May Also Like
» Dadi Mod De [Happy Raikoti] » Sardaar Munde [Ammy Virk] » Why [Kaptaan] » Message [A Kay] » Jattan Wali Gall [Vicky] » Cash Talk [Palwinder Tohra] » Jee Karda [Jellio Dbi] » 750 Pound [Lakhi Ghuman]FAQs for Pyar Dian Gallan
Who is singer of Pyar Dian Gallan song ?
Singer of Arjan Dhillon.
Who is writer of Pyar Dian Gallan song ?
Arjan Dhillon wrote this Song.
Who is the music director of Pyar Dian Gallan song ?
Pyar Dian Gallan is Tuned by Mxrci.
Which label release Pyar Dian Gallan song ?
Pyar Dian Gallan is released under the label of Panj-aab Records.
Whats the playtime (duration) of Pyar Dian Gallan song ?
Playtime of song Pyar Dian Gallan is 01:46 minute.
How can I download Pyar Dian Gallan song ?
You can download Pyar Dian Gallan song via click above download links.