Stay Away Babbu Maan Mp3 Song Download
Get This Song
Play Online
Share This Song
Stay Away Song Lyrics
ਬੜਾ ਸਮਝਾਇਆ ਪਰ ਓ ਨਈਓ ਮੰਨੀ
ਜ਼ਿੱਦੀ ਸੀਗੀ ਬਾਲੀ ਜੂ ਸਰਕੀ ਨਾ ਕੰਨੀ
ਹੱਥਾਂ ਦੀ ਲਕੀਰ ਸੱਚੀ ਓ ਸਹੀਰ
ਇਹਦੋਂ ਪਹਿਲਾਂ ਜੰਦ ਥੱਲੇ ਤੋੜ ਜਾਂਦੇ ਤੀਰ
ਖੁੰਜਲ ਜਿਹੀ ਬਣੀ ਸੀ ਰੱਸੀ ਤਾਹੀ ਵੱਡੀ ਐ
ਆਕੜ ਜਿਹੀ ਕਰਦੀ ਸੀ ਅਸੀਂ ਤਾਹੀ ਛੱਡੀ ਐ
ਆਕੜ ਜਿਹੀ ਕਰਦੀ ਸੀ ਅਸੀਂ ਤਾਹੀ ਛੱਡੀ ਐ
ਆਕੜ ਜਿਹੀ ਕਰਦੀ ਸੀ ਅਸੀਂ ਤਾਹੀ ਛੱਡੀ ਐ
ਸ਼ਾਪਿੰਗ ਦੀ ਸ਼ੌਕੀ ਸੀ ਕਾਰ ਭਾਲਦੀ ਸੀ
ਹਰ ਪਲ ਲੜਦੀ ਸੀ ਖੂਨ ਜਾਲਦੀ ਸੀ
ਸ਼ਾਪਿੰਗ ਦੀ ਸ਼ੌਕੀ ਸੀ ਕਾਰ ਭਾਲਦੀ ਸੀ
ਹਰ ਪਲ ਲੜਦੀ ਸੀ ਖੂਨ ਜਾਲਦੀ ਸੀ
ਹਰ ਪਲ ਲੜਦੀ ਸੀ ਖੂਨ ਜਾਲਦੀ ਸੀ
ਮੇਰੇ ਕੋਲ ਕਾਰ ਨਹੀਂ ਯਾਰਾਂ ਦੀ ਗੱਡੀ ਐ
ਆਕੜ ਜਿਹੀ ਕਰਦੀ ਸੀ ਅਸੀਂ ਤਾਹੀ ਛੱਡੀ ਐ
ਆਕੜ ਜਿਹੀ ਕਰਦੀ ਸੀ ਅਸੀਂ ਤਾਹੀ ਛੱਡੀ ਐ
ਆਕੜ ਜਿਹੀ ਕਰਦੀ ਸੀ ਅਸੀਂ ਤਾਹੀ ਛੱਡੀ ਐ
ਇਸ਼ਕ਼ ਵਿਚ ਬੰਦਾ ਐਵੇਂ ਠੋਕਰ ਖਾਂਦਾ ਐ
ਜਿਵੇਂ ਪਹਾੜੀ ਤੋਂ ਪੱਥਰ ਡਿੱਗ ਜਾਂਦਾ ਐ
ਇਸ਼ਕ਼ ਵਿਚ ਬੰਦਾ ਐਵੇਂ ਠੋਕਰ ਖਾਂਦਾ ਐ
ਜਿਵੇਂ ਪਹਾੜੀ ਤੋਂ ਪੱਥਰ ਡਿੱਗ ਜਾਂਦਾ ਐ
ਜਿਵੇਂ ਪਹਾੜੀ ਤੋਂ ਪੱਥਰ ਡਿੱਗ ਜਾਂਦਾ ਐ
ਹੁਣ Whatsapp ਵੀ ਨਈ ਇਹ ਗੱਲ ਵੱਡੀ ਐ
ਆਕੜ ਜਿਹੀ ਕਰਦੀ ਸੀ ਅਸੀਂ ਤਾਹੀ ਛੱਡੀ ਐ
ਆਕੜ ਜਿਹੀ ਕਰਦੀ ਸੀ ਅਸੀਂ ਤਾਹੀ ਛੱਡੀ ਐ
ਆਕੜ ਜਿਹੀ ਕਰਦੀ ਸੀ ਅਸੀਂ ਤਾਹੀ ਛੱਡੀ ਐ
ਸੁਣ ਸ਼ਿਆਲਾ ਵਾਲੀਏ ਨੀ ਇਹਦਾ ਵੀ ਥਰਕ ਨਹੀਂ
ਜੇ ਤੈਨੂੰ ਫ਼ਰਕ ਨਹੀਂ ਸਾਨੂੰ ਵੀ ਫ਼ਰਕ ਨਹੀਂ
ਸੁਣ ਸ਼ਿਆਲਾ ਵਾਲੀਏ ਨੀ ਇਹਦਾ ਵੀ ਥਰਕ ਨਹੀਂ
ਜੇ ਤੈਨੂੰ ਫ਼ਰਕ ਨਹੀਂ ਸਾਨੂੰ ਵੀ ਫ਼ਰਕ ਨਹੀਂ
ਜੇ ਤੈਨੂੰ ਫ਼ਰਕ ਨਹੀਂ ਸਾਨੂੰ ਵੀ ਫ਼ਰਕ ਨਹੀਂ
ਹੁਣ ਪਿੱਛੇ ਨਾ ਆਈ ਸਾਡੀ ਫਿਰਨੀ ਮਾੜੀ ਐ
ਆਕੜ ਜਿਹੀ ਕਰਦੀ ਸੀ ਅਸੀਂ ਤਾਹੀ ਛੱਡੀ ਐ
ਆਕੜ ਜਿਹੀ ਕਰਦੀ ਸੀ ਅਸੀਂ ਤਾਹੀ ਛੱਡੀ ਐ
ਆਕੜ ਜਿਹੀ ਕਰਦੀ ਸੀ ਅਸੀਂ ਤਾਹੀ ਛੱਡੀ ਐ
You May Also Like
» Laachi [Geeta Zaildar] » Jeon Jogiyee [Satkar Sandhu] » Gxcci [Bunny Johal] » Batua [Veer Sandhu] » Aaye Haaye [Karan Aujla, Neha Kakkar] » Pata Ni Haan Diye [Kulwinder Billa] » Five Flower [Ranjit Bawa ] » Kache Pakke [Mantaaz Gill]FAQs for Stay Away
Who is singer of Stay Away song ?
Singer of Babbu Maan.
Who is writer of Stay Away song ?
Babbu Maan wrote this Song.
Who is the music director of Stay Away song ?
Stay Away is Tuned by Babbu Maan.
Which label release Stay Away song ?
Stay Away is released under the label of Babbu Maan.
Whats the playtime (duration) of Stay Away song ?
Playtime of song Stay Away is 03:56 minute.
How can I download Stay Away song ?
You can download Stay Away song via click above download links.