AL Capone Manavgeet Gill Mp3 Song Download
Get This Song
Play Online
Share This Song
AL Capone Song Lyrics
Yeah Yeah
You Allready Know Who Is Is?
Gill Lakhoora
ਸਾਡੇ ਵੈਰ ਦੀ ਆ ਵੈਰੀ ਗਾਉਂ ਸ਼ਿਫਤਾਂ
ਤੈਯੋਂ ਵੱਕਿਆਂ ਨੇ ਮਾਮਿਆਂ ਨੂੰ ਵਿਪਤਾ
V8 ਪਾਉਂਦਾ ਜੰਵੇਂ ਗਲੇ ਗੱਜ ਨੀ
ਕੱਢ ਅੱਗ Weap ਮਾਰਦੀ ਡ੍ਰਿਫ਼ਤਾਂ
ਓ High ਰਹਿੰਦਾ ਪੱਟੂ Low ਕਰਦਾ ਨਾ Sound
ਜੱਟ ਦੀ G-wag ਵਿੱਚ ਉੱਡਦੇ ਆ Pound
Al Capone ਵਾਂਗ ਤੁਰਦਾ ਨੀ ਕੱਲਾ
ਤੁਰਨ ਦੋਣਾਲੀਆਂ ਵੀ ਜੱਟ ਦੇ Around
ਹੁੰਦੇ ਵੈਲਪੁਣੇ ਉੱਤੇ ਸਾਰੇ Lesson
ਰਹਿੰਦੀ ਪੱਟ ਤੇ ਸਮੀਥੇ Ed Wesson
ਪਹਿਲੀ ਗਿੱਟ ਉੱਤੇ ਦੂਜੀ ਮਾਰਾਂ ਹਿਕ ਤੇ
ਐਂਟੀ ਕੰਬਦੇ ਨੇ ਦੇਖ Aggression
Hope Duck ਵਾਲੀ Window ਚੱਕ ਤੋਰ ਜਾ
ਕੱਕਾ Time ਆ ਹਾਲੇ ਵੀ ਪਿੱਛੇ ਮੁੜ ਜਾ
ਹਿੰਡ ਜੱਟ ਜਿਹਨੂੰ ਲੈਗੇ ਸੀ ਜੋ Litely
ਦੀਵੇ ਓਹਨਾ ਦੀਆਂ ਸੀਣੀਆਂ ਤੇ ਬਾਲ ਕੇ ਮੁੜੇ ਆ
ਹੋ ਕੱਢ ਕੇ ਸ਼ਕੀਨੀ ਗੇੜੀ ਜਦੋਂ ਵੀ ਕੱਡੀ ਏ
ਦਿਲ Top ਦੀਆਂ ਅੱਲੜਾ ਦੇ ਥਾਰ ਕੇ ਮੁੜੇ ਆਂ
ਜਦੋਂ ਵੀ ਅਡਾਏ ਸਿੰਗ ਵੈਰੀਆਂ ਦੇ ਨਾਲ
ਚੰਨ ਚਾਢ ਕੇ ਮੁੜੇ ਆਂ ਸਿਰ ਪਾਢ ਕੇ ਮੁੜੇ ਆਂ
ਕੱਢ ਕੇ ਸ਼ਕੀਨੀ ਗੇੜੀ ਜਦੋਂ ਵੀ ਕੱਡੀ ਏ
ਦਿਲ Top ਦੀਆਂ ਅੱਲੜਾ ਦੇ ਥਾਰ ਕੇ ਮੁੜੇ ਆਂ
ਜਦੋਂ ਵੀ ਅਡਾਏ ਸਿੰਗ ਵੈਰੀਆਂ ਦੇ ਨਾਲ
ਚੰਨ ਚਾਢ ਕੇ ਮੁੜੇ ਆਂ ਸਿਰ ਪਾਢ ਕੇ ਮੁੜੇ ਆਂ
ਸਾਡਾ ਗੁੱਟ ਭਰੇ ਸਾਡੇ ਚੰਗੇ Time ਦੀ ਗਵਾਹੀ
25 ਲੱਖ ਲਾਇਆ Rolly ਉੱਤੇ ਥਾਰਦੀ ਤਬਾਹੀ
ਹਿੱਕਾਂ ਉੱਤੇ Moose Nuckle ਤੇ ਬੱਗੀਆਂ ਨੇ ਜਿਉਣਾ
ਨੱਚੇ ਕਿੰਨਾ ਵਿੱਚ Bore 45 ਦਾ ਨਗੀਨਾ
ਲਾਇਆ ਰੀਜਾਂ ਨਾਲ Rims ਉੱਤੇ ਪੌਣੇ ਪੰਜ ਲੱਖ
Aura ਬਾਦਸ਼ਾਹ ਜਿਹਾ ਤੇ ਰੱਖੀ ਜ਼ਾਲਮ ਜਿਹੀ ਅੱਖ
ਅੱਖ ਜਿਹਦੇ ਉੱਤੇ ਆਜੇ ਝੱਟ ਲਾਈਏ ਬਿੱਲੋ ਚੱਕ
ਪਿੱਠ ਪਿੱਛੋਂ ਭੌਂਕਦੇ ਨੇ ਜਿਹਦੇ I Don’t Give A Fuck
ਮੁੰਡਾ ਵੈਰੀਆਂ ਦੇ ਲਈ ਜ਼ਹਿਰ ਹੋਇਆ
ਤੇ ਨਰਾਂ ਲਈ Spicy ਨੀ
ਏਟ ਬੱਜ ਵੇਖ ਤਰੱਕੀ ਨੂੰ
ਲਈ ਬਧੋ ਚੱਲੀ ਏ Dice ਨੀ
ਵੈਰ ਤੇ ਪਿਆਰ ਸਾਨੂੰ ਜਿਸਨੇ ਵੀ ਦਿੱਤਾ ਏ
ਵੈਰ ਤੇ ਪਿਆਰ ਸਾਨੂੰ ਜਿਸਨੇ ਵੀ ਦਿੱਤਾ ਏ
ਸੋਹਣੀਏ ਬਿਆਜ ਸਾਨੂੰ ਥਾਰ ਕੇ ਮੁੜੇ ਆਂ
ਕੱਢ ਕੇ ਸ਼ਕੀਨੀ ਗੇੜੀ ਜਦੋਂ ਵੀ ਕੱਡੀ ਏ
ਦਿਲ Top ਦੀਆਂ ਅੱਲੜਾ ਦੇ ਥਾਰ ਕੇ ਮੁੜੇ ਆਂ
ਜਦੋਂ ਵੀ ਅਡਾਏ ਸਿੰਗ ਵੈਰੀਆਂ ਦੇ ਨਾਲ
ਚੰਨ ਚਾਢ ਕੇ ਮੁੜੇ ਆਂ ਸਿਰ ਪਾਢ ਕੇ ਮੁੜੇ ਆਂ
ਕੱਢ ਕੇ ਸ਼ਕੀਨੀ ਗੇੜੀ ਜਦੋਂ ਵੀ ਕੱਡੀ ਏ
ਦਿਲ Top ਦੀਆਂ ਅੱਲੜਾ ਦੇ ਥਾਰ ਕੇ ਮੁੜੇ ਆਂ
ਜਦੋਂ ਵੀ ਅਡਾਏ ਸਿੰਗ ਵੈਰੀਆਂ ਦੇ ਨਾਲ
ਚੰਨ ਚਾਢ ਕੇ ਮੁੜੇ ਆਂ ਸਿਰ ਪਾਢ ਕੇ ਮੁੜੇ ਆਂ
Death Anytime ਰਾਹ ਸਾਡਾ ਮਲਹ ਸਕਦੀ ਏ
ਮੁੰਡਾ ਮਰ ਸਕਦਾ ਏ ਗੋਲੀ ਚੱਲ ਸਕਦੀ ਏ
ਛੱਡ ਪਾਉਣੀਆਂ ਰਕਾਣੇ ਪਹਿਲਾਂ ਵੇਹਲੀ ਦੇ Around
ਨੀ ਤੂੰ ਟਲ ਜਾ ਰਕਾਣੇ ਜੇ ਟਲ ਸਕਦੀ ਏ
ਯਾਰ ਜੱਟਾਂ ਦੇ Black ਬਿੱਲੋ ਗੱਡਦੇ ਜਾਂਦੇ ਨੇ
ਯਾਰ ਉਹਨੇ ਹੀ ਤੇ ਵੈਰੀ ਨਿੱਤ ਵਧਦੇ ਜਾਂਦੇ ਨੇ
Granade ਜਿਹਾ ਚੋਬਰ ਤੇ ਗੱਲਾਂ ਚ ਪਟਾਸ਼
ਧੁੱਪ ਤੇ Drip ਬਿੱਲੋ ਰੱਖੀਏ Class
ਕਿਸੇ ਚੀਜ਼ ਦੀ ਨੀ ਲੋੜ Stock Diggy ਚ Load
ਜਿਹੜੇ ਚੜ੍ਹ ਚੜ੍ਹ ਆਏ ਤੱਤੇ ਪੁੱਠੇ ਪੈਰੀ ਲੋਹੇ
Magzine ਆ ਤੇ Gun ਦਾ ਹੁੰਦਾ ਜਦੋਂ ਵੀ ਜੋੜ
ਗੋਲੀ ਲੰਘੇ ਛਾਤੀਆਂ ਚੋਂ Western ਫੋੜ ਫੋੜ
ਦੇਖੀ ਕਿਵੇਂ ਮੈਂ ਬਾਰੂਦ ਵਿੱਚ ਰੰਗਦਾ ਵੈਰੀ ਨੂੰ
ਦੇਖੀ ਨਹਰੀ ਆਲੇ ਖੇਤ ਪੁੱਠਾ ਤੰਗਦਾ ਵੈਰੀ ਨੂੰ
ਬੋਲ ਕੱਲਾ ਕੱਲਾ ਜੰਵੇਂ ਸਾਡਾ ਸੰਗਦਾ ਵੈਰੀ ਨੂੰ
ਨੀ ਏ ਗੀਤ ਏ ਰਕਾਨ ਸਾਡਾ ਜੰਗ ਦਾ ਵੈਰੀ ਨੂੰ
ਗੱਡੀ ਅੰਬਰਾਂ ਦੇ ਉੱਤੇ ਬਿੱਲੋ ਚੜ੍ਹ ਕੇ ਮਾਰੁੰਗਾ
ਨੀ ਹਿਕ ਸੋਹਣੀਏ ਸ਼ਰੀਕਾਂ ਦੀ ਮੈਂ ਥਾਰ ਕੇ ਮਾਰੁੰਗਾ
ਨੀ ਜੇ ਕੱਲੇ ਨੂੰ ਵੀ ਡੱਕ ਲੈਂਦੀ ਲਿਆ ਲੰਗਾਓ ਨਾਰੇ
ਮਰਦਾ ਨੀ ਪੰਜ ਸੱਤ ਮਾਰ ਕੇ ਮਾਰੁੰਗਾ
ਵੱਡੇ ਬੰਦੇ ਲਿਖਾਰੀਆਂ ਨੂੰ ਕੰਜੀ ਨਾਲੇ Gill
ਵੱਡੇ ਬੰਦੇ ਲਿਖਾਰੀਆਂ ਨੂੰ ਕੰਜੀ ਨਾਲੇ Gill
ਇੱਕੋ ਗੀਤ ਨਾਲ ਸੋਹਣੀਏ ਇੱਕੋ ਗੀਤ ਨਾਲ ਸੋਹਣੀਏ
ਖਲਾਰ ਕੇ ਮੁੜੇ ਆਂ
ਕੱਢ ਕੇ ਸ਼ਕੀਨੀ ਗੇੜੀ ਜਦੋਂ ਵੀ ਕੱਡੀ ਏ
ਦਿਲ Top ਦੀਆਂ ਅੱਲੜਾ ਦੇ ਥਾਰ ਕੇ ਮੁੜੇ ਆਂ
ਜਦੋਂ ਵੀ ਅਡਾਏ ਸਿੰਗ ਵੈਰੀਆਂ ਦੇ ਨਾਲ
ਚੰਨ ਚਾਢ ਕੇ ਮੁੜੇ ਆਂ ਸਿਰ ਪਾਢ ਕੇ ਮੁੜੇ ਆਂ
ਕੱਢ ਕੇ ਸ਼ਕੀਨੀ ਗੇੜੀ ਜਦੋਂ ਵੀ ਕੱਡੀ ਏ
ਦਿਲ Top ਦੀਆਂ ਅੱਲੜਾ ਦੇ ਥਾਰ ਕੇ ਮੁੜੇ ਆਂ
ਜਦੋਂ ਵੀ ਅਡਾਏ ਸਿੰਗ ਵੈਰੀਆਂ ਦੇ ਨਾਲ
ਚੰਨ ਚਾਢ ਕੇ ਮੁੜੇ ਆਂ ਸਿਰ ਪਾਢ ਕੇ ਮੁੜੇ ਆਂ
You May Also Like
» Nai Jaana [Abhijeet Srivastava] » Gaddi [Jass Virk, Gurlez Akhtar] » Mai Punjab Bolda [Ekam Bawa] » Me Vs Me [Nseeb, Sirbible] » Executioner [Wazir Patar] » Chamkila Anthem [Gur Jass] » F*ck Love Get Money [Romey Maan] » Mela [Armaan Dhillon]FAQs for AL Capone
Who is singer of AL Capone song ?
Singer of Manavgeet Gill.
Who is writer of AL Capone song ?
Kanji Porh wrote this Song.
Who is the music director of AL Capone song ?
AL Capone is Tuned by Jaymeet.
Which label release AL Capone song ?
AL Capone is released under the label of Manavgeet Gill.
Whats the playtime (duration) of AL Capone song ?
Playtime of song AL Capone is 03:55 minute.
How can I download AL Capone song ?
You can download AL Capone song via click above download links.