Spender Gippy Grewal Mp3 Song Download
Get This Song
Play Online
Share This Song
Spender Song Lyrics
ਹੋ ਜਿਥੇ ਖੜ ਜਾਈਏ ਲੱਗ ਜਾਂਦਾ ਮੇਲਾ ਪਤਲੋ
ਨੀ ਨਾਮ ਜੱਟ ਨੁ ਐਨ ਕੁ ਦਿੱਤਾ ਰੱਬ ਨੇ
ਰਹਿੰਦਾ ਸ਼ੌਕ ਦਾ ਪਵਾਉਂਦਾ ਜੱਟ ਗਿੱਧਾ ਜੱਟੀਏ
ਨੀ ਮੇਰੀ ਜੁੱਤੀ ਤੇ ਜਮਾਨੇ ਆਲੇ ਜੱਬ ਨੇ
ਹੋ ਬਾਬਾ ਦੇਈ ਜਾਂਦਾ ਬਿਲੋ, ਜੱਟ ਲੈਂਦਾ ਏ ਨਜ਼ਾਰੇ
ਇਹ ਤੋਂ ਬਿਨਾ ਕਦੇ ਹੋਰ ਕੁਝ ਲੋਚਿਆ ਹੀ ਨਹੀਂ
ਹੋ ਗਬਰੂ ਕਮਾਉਣਾ ਤੇ ਉਡਾਉਣਾ ਜਾਣਦਾ
ਕੱਲ ਕੀ ਹੋਉਗਾ ਕਦੇ ਸੋਚਿਆ ਹੀ ਨਹੀਂ
ਗਬਰੂ ਕਮਾਉਣਾ ਤੇ ਉਡਾਉਣਾ ਜਾਣਦਾ
ਕੱਲ ਕੀ ਹੋਉਗਾ ਕਦੇ ਸੋਚਿਆ ਹੀ ਨਹੀਂ
ਹੋ ਦੁਨੀਆ ਕਿਸੇ ਦੀ ਵਿਚ Fit ਹੋਣੇ ਆਏ ਨੀ
ਹੋਸ਼ ਚ ਰਹੀ ਦਾ ਬਹੁਤਾ Set ਹੋਣੇ ਆਏ ਨੀ
ਹੋ ਲਿਖੀਆਂ ਲਿਖਾਈਆਂ ਮੰਨਦੇ ਨੀ ਤਕਦੀਰਾਂ ਨੂੰ
ਕਿਥੇ ਜਾ ਕੇ ਲੱਗਣਾ ਸਿਖਾਈ ਦਾ ਨੀ ਤੀਰਾਂ ਨੂੰ
ਹੋਵੇ ਜੇ ਕਦੇ ਤਾਂ ਝੱਟ ਮੰਨ ਲੈਣੇ ਆਂ
ਭਾਈ ਕਦੇ ਗਲਤੀ ਨੂੰ ਦੂਜਿਆਂ ਤੇ ਥੋਪਿਆ ਹੀ ਨਹੀਂ
ਹੋ ਗਬਰੂ ਕਮਾਉਣਾ ਤੇ ਉਡਾਉਣਾ ਜਾਣਦਾ
ਕੱਲ ਕੀ ਹੋਉਗਾ ਕਦੇ ਸੋਚਿਆ ਹੀ ਨਹੀਂ
ਗਬਰੂ ਕਮਾਉਣਾ ਤੇ ਉਡਾਉਣਾ ਜਾਣਦਾ
ਕੱਲ ਕੀ ਹੋਉਗਾ ਕਦੇ ਸੋਚਿਆ ਹੀ ਨਹੀਂ
ਤਬੇਲਿਆਂ ਚ ਖੌਰੂ ਪੌਂਦੀਆਂ ਵਸ਼ੇਰੀਆਂ
Obsession ਕਾਰਾ ਦਾ ਖੜੀਆਂ ਬਾਥੇਰਿਆਂ
ਲੱਗੇ ਨਹਿਰ ਨਾਲ ਸ਼ਹਿਰ ਵਿਚ ਕਿਲਾ 150
ਨਹੀਂ ਚੰਨਣ ਖਿਲਾਫ ਦਿੱਤੀਆਂ ਹਨੇਰੀਆਂ
ਹੱਸਕੇ ਆਉਂਦਾ ਜੋ ਆਵੇ ਜੀ ਸਦਕੇ
‘fateh’ ਜਾਂਦਾ ਜੇਹੜਾ ਜਾਵੇ, ਕਦੇ ਰੋਕਿਆ ਹੀ ਨਹੀਂ
ਹੋ ਗਬਰੂ ਕਮਾਉਣਾ ਤੇ ਉਡਾਉਣਾ ਜਾਣਦਾ
ਕੱਲ ਕੀ ਹੋਉਗਾ ਕਦੇ ਸੋਚਿਆ ਹੀ ਨਹੀਂ
ਗਬਰੂ ਕਮਾਉਣਾ ਤੇ ਉਡਾਉਣਾ ਜਾਣਦਾ
ਕੱਲ ਕੀ ਹੋਉਗਾ ਕਦੇ ਸੋਚਿਆ ਹੀ ਨਹੀਂ
ਨੀ ਖਿੱਚੀ ਆਉਂਦਾ ਯਾਰੀਆਂ ਦੇ ਡੱਬੇ ਦੇਖ ਲਾ
ਨੀ ਗਬਰੂ ਆ ਬੱਲੀਏ Engine ਰੇਲ ਦਾ
ਕੋਈ ਜੰਮਿਆ ਨੀ ਜੇਹੜਾ ਸਾਡੇ ਬਾਰੇ ਜਾਣਦਾ
ਗਵਾਹ ਏ ਕੱਲਾ ਰੱਬ ਮਿੱਤਰਾਂ ਦੇ ਖੇਲ ਦਾ
ਜੇਹੜੀ ਆਜੇ ਪਸੰਦ ਚੀਜ਼ ਚੱਕ ਲੈਣੇ ਆਂ
ਬੈਠ ਕੇ ਚੁੱਲ੍ਹੇ ਅੱਗੇ ਬੇਬੇ ਹੱਥੋਂ ਸ਼ੱਕ ਲੈਂਦੇ ਆਂ
Occasion Vacation ਨਾ Matter ਕਰੇ ਨੀ
ਸਾਡਾ ਜਦੋਂ Mood ਹੋਵੇ ਓਦੋਂ ਜਚ ਲੈਣੇ ਆਂ
ਓ ਉੱਡ ਦੇ ਜਾਂ ਭੱਜ ਦੇ ਸ਼ਿਕਾਰ ਕਰੇ ‘gippy’
ਕਦੇ ਗਿੱਧਾਂ ਵਾਂਗੂ ਮਾਰਿਆ ਦਬੋਚਿਆ ਹੀ ਨਹੀਂ
ਹੋ ਗਬਰੂ ਕਮਾਉਣਾ ਤੇ ਉਡਾਉਣਾ ਜਾਣਦਾ
ਕੱਲ ਕੀ ਹੋਉਗਾ ਕਦੇ ਸੋਚਿਆ ਹੀ ਨਹੀਂ
ਗਬਰੂ ਕਮਾਉਣਾ ਤੇ ਉਡਾਉਣਾ ਜਾਣਦਾ
ਕੱਲ ਕੀ ਹੋਉਗਾ ਕਦੇ ਸੋਚਿਆ ਹੀ ਨਹੀਂ
Kulshan Sandhu
You May Also Like
» Bandook [Gippy Grewal] » Sharab [Gippy Grewal] » Kurti [Gippy Grewal] » Sheesha [Gippy Grewal] » Jatt Anthem 2.0 [Gippy Grewal, Sultaan] » Hoor [Gippy Grewal, Sikandar] » Bhalwaan [Gippy Grewal]FAQs for Spender
Who is singer of Spender song ?
Singer of Gippy Grewal.
Who is writer of Spender song ?
Fateh Shergill wrote this Song.
Who is the music director of Spender song ?
Spender is Tuned by Kulshan Sandhu.
Which label release Spender song ?
Spender is released under the label of Humble Music.
Whats the playtime (duration) of Spender song ?
Playtime of song Spender is 02:41 minute.
How can I download Spender song ?
You can download Spender song via click above download links.