Jatt Anthem 2.0 Gippy Grewal, Sultaan Mp3 Song Download
Get This Song
Play Online
Share This Song
Jatt Anthem 2.0 Song Lyrics
Ayo Homie, You Heard About That Nagii Called Desi Rockstar?
Aye Aye Aye, Desi Who?
Desi Rockstar, Man
Who That?
ਹੋ ਕੱਲ ਹੋਗੇ Surry ਵਿਚ ਵਾਕੇ ਨੀ
ਕੱਠੇ ਹੋਏ ਸੀ ਜੱਟਾਂ ਦੇ ਕਾਕੇ
12 ਵਾਰ ਜਿਪਸੀਆਂ ਆਈਆਂ ਨੀ
12 ਬੋਰ ਦੇ ਕੱਢੇ ਪਟਾਖੇ
ਜਿਥੇ ਲਾ ਦੇਣ ਪਾਣੀ ਏ, ਤਾ ਕਿਸੇ ਨੂੰ ਵੰਡਣ ਨਹੀਂ ਦਿੰਦੇ
ਸਾਡੇ ਛੋਰ ਗੋਰੀਏ ਡੁੱਬਾਂ ਵਿਚੋਂ ਕੱਢਣ ਨਹੀਂ ਦਿੰਦੇ
ਹੋ 2 ਨੰਬਰ ਤੇ ਅਸਲੇ ਰੱਖਕੇ
ਪਾਉਣ ਸਨੈਪਾਂ ਚੋਹਬਰ ਸਾਰੇ ਪੱਟਾਂ ਤੇ
ਹੋ ਨਾ ਸਾਉਂਦੇ ਨਾ ਸੌਣ ਦਿੰਦੇ ਪੁੱਤ ਜੱਟਾਂ ਦੇ
ਹੋ ਨਾ ਸਾਉਂਦੇ ਨਾ ਸੌਣ ਦਿੰਦੇ ਪੁੱਤ ਜੱਟਾਂ ਦੇ
ਹੋ ਭਰਕੇ ਡੁਬੀਆਂ ਚਾਂਦੀ ਵਾਲੀਆਂ
ਸ਼ਕਦੇ ਨਾਲ ਸ਼ਕੋਂਦੇ ਨੀ ਪੁੱਤ ਜੱਟਾਂ ਦੇ
ਹੋ ਨਾ ਸਾਉਂਦੇ ਨਾ ਸੌਣ ਦਿੰਦੇ ਪੁੱਤ ਜੱਟਾਂ ਦੇ
ਹੋ ਘੋੜੇ ਸਾਡੇ ਨੱਚਦੇ ਨੀ ਜੇਬਾਂ ਵਿਚ ਦੱਥੀਆਂ
ਕੱਲੇ ਕੱਲੇ ਜੱਟ ਉੱਤੇ 13-13 ਛਬੀਆਂ
ਹੋ ਘੋੜੇ ਸਾਡੇ ਨੱਚਦੇ ਨੀ ਜੇਬਾਂ ਵਿਚ ਦੱਥੀਆਂ
ਕੱਲੇ ਕੱਲੇ ਜੱਟ ਉੱਤੇ 13-13 ਛਬੀਆਂ
ਗੇਹੜੇ ਜਦੋਂ ਕੱਢਦੇ ਨੀ ਨਾਰਾ ਹੌਂ ਕੱਠੀਆਂ
ਸਾਂਭ ਸਾਂਭ ਰੱਖਦੇ ਜੋ ਬਾਰਡਰਾਂ ਤੋੰ ਚੱਕੀਆਂ
ਹੋ ਵੇਹੜੇ ਖੜੀਆਂ 2-2 ਲੱਗੇ ਲਿਸਕੋ ਦੇ ਉੱਤੇ
ਥਾਣੇਦਾਰ ਬਦਲਤਾ ਰਾਤੋ-ਰਾਤ ਇੱਕ ਫੋਨ ਦੇ ਉੱਤੇ
ਹੋ ਸਿੱਧੀਆਂ ਮੱਥੇ ਵਾਲ ਚਲੋਂਦੇ
ਯਾਰ ਨਾਗੀ ਦੇ ਫਾਇਰ ਨੀ ਕੱਢਦੇ ਲੱਤਾਂ ਤੇ
ਹੋ ਨਾ ਸਾਉਂਦੇ ਨਾ ਸੌਣ ਦਿੰਦੇ ਪੁੱਤ ਜੱਟਾਂ ਦੇ
ਹੋ ਨਾ ਸਾਉਂਦੇ ਨਾ ਸੌਣ ਦਿੰਦੇ ਪੁੱਤ ਜੱਟਾਂ ਦੇ
ਫੇਰ ਬਾਬੇ ਦੀ ਤੇ ਜੱਟ ਕਰੇ Care ਨਾ
ਕਾਗਜ਼ਾਂ ਕਹਾਣੀਆਂ ਦਾ ਸ਼ੇਰ ਨਾ
ਪਹਿਲੇ ਦਿਨੋ ਆਉਂਦਾ ਸਦਾ ਦੇਰ ਨਾ
ਘੋੜਾ ਦੱਬ ਦਵਾ ਰੁਕਦਾ ਏ ਫੇਰ ਨਾ
ਦੇਖੀ ਪਈ ਗੁੱਡੀ ਸਿਖਰਾਂ ਤੇ ਚੜ੍ਹੀ ਆ
ਗੀਤ ਸੁੱਟ ਸੁੱਟ ਲਾਈ ਝੜੀ ਆ
ਕਿੰਨਿਆਂ ਦੀ ਹਿੱਕ ਦੇਖ ਸੜੀ ਆ
ਜੱਟ ਨੂੰ ਤਾਂ ਕੋਈ ਵੀ ਨਹੀਂ ਬਰੀ ਆ
ਮਾਲ ਸ਼ੱਕ ਕੇ ਤੇ ਟਾਪ ਗੈਰ ਲਾ ਕੇ
ਲੰਡੀ ਬੁੱਚੀ ਰੱਖਦਾ ਮੈਂ ਦਬਕਾ ਕੇ
ਜਿਹਨੂੰ ਸ਼ੱਕ ਕੋਈ ਮਿਲ ਲਵੇ ਆ ਕੇ
ਆਇਆ ਮੋੜੀ ਦਾ ਏ ਤੂੰ ਵੀ ਪਾਜੀ ਪਾ ਕੇ
ਹੋ ਘੋੜੀਆਂ ਕੁੜੇ 9 ਰੱਤੀਆਂ
ਬੱਚੀਆਂ ਬੰਦੂਕਾਂ ਦੀਆਂ 2 ਪੱਟੀਆਂ
ਸੁਰਮਾ ਤੇਰਾ ਰੱਖ ਸੰਭ ਕੇ
ਪਹਿਲੀਆਂ ਜੋ ਤੇਰੇ ਜਿਹੀਆਂ 100 ਪੱਟੀਆਂ
ਹੋ ਗਿੱਪੀ ਗਿੱਪੀ ਕਹਿੰਦੇ ਨਾਲ ਦੇ
ਚੱਕ ਲੈਂਦੇ ਆ ਬੰਦੇ ਲਾ ਠੁੱਕ ਹੱਥਾਂ ਤੇ
ਹੋ ਨਾ ਸਾਉਂਦੇ ਨਾ ਸੌਣ ਦਿੰਦੇ ਪੁੱਤ ਜੱਟਾਂ ਦੇ
ਹੋ ਨਾ ਸਾਉਂਦੇ ਨਾ ਸੌਣ ਦਿੰਦੇ ਪੁੱਤ ਜੱਟਾਂ ਦੇ
ਹੋ ਭਰਕੇ ਡੁਬੀਆਂ ਚਾਂਦੀ ਵਾਲੀਆਂ
ਸ਼ਕਦੇ ਨਾਲ ਸ਼ਕੋਂਦੇ ਨੀ ਪੁੱਤ ਜੱਟਾਂ ਦੇ
ਹੋ ਨਾ ਸਾਉਂਦੇ ਨਾ ਸੌਣ ਦਿੰਦੇ ਪੁੱਤ ਜੱਟਾਂ ਦੇ
ਕੰਨ ਖੋਲ ਸੁਣ ਗੱਲ ਮੇਰੀ ਸਾਰੀ
ਪੁੱਤ ਜੱਟਾਂ ਦੇ ਮਾਮਲੇ ਭਾਰੀ
ਰੱਖੀ ਲੁੱਚਿਆਂ ਲਫੰਗਿਆਂ ਨਾਲ ਯਾਰੀ
ਉੱਤੋਂ ਜੱਟ ਨੂੰ ਸਪੋਰਟ ਸਰਕਾਰੀ
You May Also Like
» Hoor [Gippy Grewal, Sikandar] » Kurti [Gippy Grewal] » Spender [Gippy Grewal] » Sharab [Gippy Grewal] » Bandook [Gippy Grewal] » Bhalwaan [Gippy Grewal] » Sheesha [Gippy Grewal]FAQs for Jatt Anthem 2.0
Who is singer of Jatt Anthem 2.0 song ?
Singer of Gippy Grewal, Sultaan.
Who is the music director of Jatt Anthem 2.0 song ?
Jatt Anthem 2.0 is Tuned by Sukh-E Muzical Doctorz.
Which label release Jatt Anthem 2.0 song ?
Jatt Anthem 2.0 is released under the label of Humble Music.
Whats the playtime (duration) of Jatt Anthem 2.0 song ?
Playtime of song Jatt Anthem 2.0 is 03:05 minute.
How can I download Jatt Anthem 2.0 song ?
You can download Jatt Anthem 2.0 song via click above download links.