Soohe Ve Cheere Waleya Sadhna Bhatia Mp3 Song Download
Get This Song
Play Online
Share This Song
Soohe Ve Cheere Waleya Song Lyrics
ਮੇਰੀ ਨੀਂਦ ਰਾਤਾਂ ਦੀ ਖੋ ਲਵੇ ਤੇਰੇ ਪੱਗ ਦੇ ਪੇਚ ਨੇ
ਚੰਨ ਵੇ ਤੇਰੀ ਪੱਗ ਦੇ ਪੇਚ ਨੇ
ਮੋਹ ਲੈ ਚੁੰਨੀਆਂ ਰੰਗ ਦੀਆਂ ਲਾਲਾ ਤੋਂ ਮੰਗਦੀ ਤੈਨੂੰ ਰਹਿਨੀ ਆਂ
ਚੁੱਕ ਚੁੱਕ ਅੱਡੀਆਂ
ਹਾਏ ਚੁੱਕ ਚੁੱਕ ਅੱਡੀਆਂ ਤਾਰਾਂ ਪਾਰ ਮੈਂ ਵੇਖਦੀ ਆਂ
ਚੁੱਕ ਚੁੱਕ ਅੱਡੀਆਂ ਤਾਰਾਂ ਪਾਰ ਮੈਂ ਵੇਖਦੀ ਆਂ
ਸੁਹੇ ਵੇ ਚੀਰੇ ਵਾਲਿਆ ਕੋਈ ਕੰਗਣਾ ਵੇ
ਸੁਹੇ ਵੇ ਚੀਰੇ ਵਾਲਿਆ ਕੋਈ ਕੰਗਣਾ ਵੇ
ਆਪਣਾ ਆਪ ਗਵਾ ਕੇ ਤੈਨੂੰ ਮੰਗਣਾ ਵੇ
ਆਪਣਾ ਆਪ ਗਵਾ ਕੇ ਤੈਨੂੰ ਮੰਗਣਾ ਵੇ
ਵੇ ਅੱਲ੍ਹਾ ਜਾਣਦਾ ਦਿਲਾਂ ਦੀ ਗੱਲ ਸਾਰੀ
ਮੇਰੀ ਰੂਹ ਤੇ ਕਰਦਾ ਏ ਸੱਜਣਾ ਤੂੰ ਸਰਦਾਰੀ
ਲੱਗ ਜੇ ਅੱਗ ਜਹਾਨ ਨੂੰ ਲੱਗੇ, ਸਭ ਕੁਝ ਮਿੱਟੀ ਤੇਰੇ ਅੱਗੇ
ਬਣ ਕੇ ਚਨਾਬ ਰਾਵੀ ਦੇ ਵਿਚ ਰਹਿ ਗਈਆਂ
ਭੁੱਲ ਕੇ ਦੁਨੀਆ
ਭੁੱਲ ਕੇ ਦੁਨੀਆ ਤੇਰੇ ਜੋਗੀ ਰਹਿ ਗਈ ਆਂ
ਭੁੱਲ ਕੇ ਦੁਨੀਆ ਤੇਰੇ ਜੋਗੀ ਰਹਿ ਗਈ ਆਂ
ਸੁਹੇ ਵੇ ਚੀਰੇ ਵਾਲਿਆ ਫੁੱਲ ਤੋਰੀ ਦਾ
ਸੁਹੇ ਵੇ ਚੀਰੇ ਵਾਲਿਆ ਫੁੱਲ ਤੋਰੀ ਦਾ
ਜ਼ਿੰਦਗੀ ਗਹਿਣੇ ਪਾ ਕੇ ਸੱਜਣਾ ਜੋੜੀ ਦਾ
ਜ਼ਿੰਦਗੀ ਗਹਿਣੇ ਪਾ ਕੇ ਸੱਜਣਾ ਜੋੜੀ ਦਾ
ਸੁਹੇ ਵੇ ਚੀਰੇ ਵਾਲਿਆ ਫੁੱਲ ਕਿੱਕਰਾਂ ਦੇ
ਸੁਹੇ ਵੇ ਚੀਰੇ ਵਾਲਿਆ ਫੁੱਲ ਕਿੱਕਰਾਂ ਦੇ
ਸਾਰਾ ਜਗ ਭੁਲਾ ਦੇਣ ਚੇਤੇ ਮਿੱਤਰਾਂ ਦੇ
ਸਾਰਾ ਜਗ ਭੁਲਾ ਦੇਣ ਚੇਤੇ ਮਿੱਤਰਾਂ ਦੇ
You May Also Like
» Mathe Te Chamkan Wal [Sadhna Bhatia] » Madhania Hae O Mere [Sadhna Bhatia] » Mehndi Taan Sajadi [Sadhna Bhatia] » Aaya Ladiye Nee Tera [Sadhna Bhatia] » Nee Lee De Maaye [Sadhna Bhatia] » Tut Peni Jawani Aise Aye [Sadhna Bhatia] » Sada Chiriyan Da Chamba [Sadhna Bhatia]FAQs for Soohe Ve Cheere Waleya
Who is singer of Soohe Ve Cheere Waleya song ?
Singer of Sadhna Bhatia.
Who is the music director of Soohe Ve Cheere Waleya song ?
Soohe Ve Cheere Waleya is Tuned by Harmindar Narula.
Which label release Soohe Ve Cheere Waleya song ?
Soohe Ve Cheere Waleya is released under the label of Saga Music.
Whats the playtime (duration) of Soohe Ve Cheere Waleya song ?
Playtime of song Soohe Ve Cheere Waleya is 05:01 minute.
How can I download Soohe Ve Cheere Waleya song ?
You can download Soohe Ve Cheere Waleya song via click above download links.