Mehndi Taan Sajadi Sadhna Bhatia Mp3 Song Download
Get This Song
Play Online
Share This Song
Mehndi Taan Sajadi Song Lyrics
ਮਿਹੰਦੀ ਤਾਂ ਸੱਜਦੀ ਜੇ ਨੱਚੇ ਮੁੰਡੇ ਦੀ ਮਾਂ
ਓ ਮਿਹੰਦੀ ਤਾਂ ਸੱਜਦੀ ਜੇ ਨੱਚੇ ਮੁੰਡੇ ਦੀ ਮਾਂ
ਓ ਮਿਹੰਦੀ ਤਾਂ ਸੱਜਦੀ ਜੇ ਨੱਚੇ ਮੁੰਡੇ ਦੀ ਮਾਂ
ਤਾਲੀ ਤਾਂ ਵੱਜਦੀ ਜੇ ਨੱਚੇ ਮੁੰਡੇ ਦੀ ਮਾਂ
ਓ ਮਿਹੰਦੀ ਤਾਂ ਸੱਜਦੀ ਜੇ ਨੱਚੇ ਮੁੰਡੇ ਦੀ ਮਾਂ
ਓ ਮਿਹੰਦੀ ਤਾਂ ਸੱਜਦੀ ਜੇ ਨੱਚੇ ਮੁੰਡੇ ਦੀ ਮਾਂ
ਤਾਲੀ ਤਾਂ ਵੱਜਦੀ ਜੇ ਨੱਚੇ ਮੁੰਡੇ ਦੀ ਮਾਂ
ਓ ਮਿਹੰਦੀ ਤਾਂ ਸੱਜਦੀ ਜੇ ਨੱਚੇ ਮੁੰਡੇ ਦੀ ਮਾਂ
ਓ ਮਿਹੰਦੀ ਤਾਂ ਸੱਜਦੀ ਜੇ ਨੱਚੇ ਮੁੰਡੇ ਦੀ ਮਾਂ
ਚਾਨਣ ਤੇਰੀ ਅੱਖੀਆਂ ਦਾ ਅੱਜ ਬਿਹ ਗਯਾ ਸੇਰੇ ਲਾਕੇ
ਚਾਨਣ ਤੇਰੀ ਅੱਖੀਆਂ ਦਾ ਅੱਜ ਬਿਹ ਗਯਾ ਸੇਰੇ ਲਾਕੇ
ਅਪਣੇ ਪਰਾਏ ਆਂਡੀ ਗਵਾਡੀ ਦੇਣ ਮੁਬਾਰਕ ਆਕੇ
ਅਪਣੇ ਪਰਾਏ ਆਂਡੀ ਗਵਾਡੀ ਦੇਣ ਮੁਬਾਰਕ ਆਕੇ
ਮਿਹਫਿਲ ਤਾਂ ਫੱਬਦੀ ਜੇ ਨੱਚੇ ਮੁੰਡੇ ਦੀ ਮਾਂ
ਓ ਮਿਹੰਦੀ ਤਾਂ ਸੱਜਦੀ ਜੇ ਨੱਚੇ ਮੁੰਡੇ ਦੀ ਮਾਂ
ਓ ਮਿਹੰਦੀ ਤਾਂ ਸੱਜਦੀ ਜੇ ਨੱਚੇ ਮੁੰਡੇ ਦੀ ਮਾਂ
ਭੈਣਾਂ ਵੀਰ ਦਾ ਸਿਹਰਾ ਚੁਮੇਆਂ Note ਭਾਭੀਆਂ ਵਾਰੇ
ਭੈਣਾਂ ਵੀਰ ਦਾ ਸਿਹਰਾ ਚੁਮੇਆਂ Note ਭਾਭੀਆਂ ਵਾਰੇ
ਮੁੰਡੇ ਦੀ ਮਾਂ ਲੁੱਕਦੀ ਫਿਰਦੀ ਉਨੂ ਲਬਦੇ ਸਾਰੇ
ਮੁੰਡੇ ਦੀ ਮਾਂ ਲੁੱਕਦੀ ਫਿਰਦੀ ਉਨੂ ਲਬਦੇ ਸਾਰੇ
ਰੌਣਕ਼ ਤਾਂ ਲਗਦੀ ਜੇ ਨੱਚੇ ਮੁੰਡੇ ਦੀ ਮਾਂ
ਓ ਮਿਹੰਦੀ ਤਾਂ ਸੱਜਦੀ ਜੇ ਨੱਚੇ ਮੁੰਡੇ ਦੀ ਮਾਂ
ਓ ਮਿਹੰਦੀ ਤਾਂ ਸੱਜਦੀ ਜੇ ਨੱਚੇ ਮੁੰਡੇ ਦੀ ਮਾਂ
ਭੈਣਾਂ ਵੀਰ ਦੇ ਸ਼ਗਣ ਮਨਾਏ ਜਾਂਦੀਆਂ ਵਾਰੇ ਵਾਰੇ
ਭੈਣਾਂ ਵੀਰ ਦੇ ਸ਼ਗਣ ਮਨਾਏ ਜਾਂਦੀਆਂ ਵਾਰੇ ਵਾਰੇ
ਲਾਲ ਦੁਪੱਟੇ ਸਿਰ ਤੇ ਓੜੇ ਉੱਤੇ ਚਮਕਣ ਤਾਰੇ
ਲਾਲ ਦੁਪੱਟੇ ਸਿਰ ਤੇ ਓੜੇ ਉੱਤੇ ਚਮਕਣ ਤਾਰੇ
ਤਾਰਿਆਂ ਦੀ ਛਾਂ ਸੱਜਦੀ ਜੇ ਨੱਚੇ ਮੁੰਡੇ ਦੀ ਮਾਂ
ਓ ਮਿਹੰਦੀ ਤਾਂ ਸੱਜਦੀ ਜੇ ਨੱਚੇ ਮੁੰਡੇ ਦੀ ਮਾਂ
ਓ ਮਿਹੰਦੀ ਤਾਂ ਸੱਜਦੀ ਜੇ ਨੱਚੇ ਮੁੰਡੇ ਦੀ ਮਾਂ
ਫੁੱਫੀਆਂ ਮਾਸੀਆਂ ਚਾਚੀਆਂ ਤਾਈਆਂ ਰੱਲਕੇ ਠੁੱਮਕੇ ਲਾਵਣ
ਫੁੱਫੀਆਂ ਮਾਸੀਆਂ ਚਾਚੀਆਂ ਤਾਈਆਂ ਰੱਲਕੇ ਠੁੱਮਕੇ ਲਾਵਣ
ਇੱਕ ਦੂਜੀ ਦੇ ਸਿਰ ਤੇ ਰੱਖ ਕੇ ਦੇਖੋ Note ਲੁਟਾਵਣ
ਇੱਕ ਦੂਜੀ ਦੇ ਸਿਰ ਤੇ ਰੱਖ ਕੇ ਦੇਖੋ Note ਲੁਟਾਵਣ
ਸ਼ਾਦੀ ਤਾਂ ਸੱਜਦੀ ਜੇ ਨੱਚੇ ਮੁੰਡੇ ਦੀ ਮਾਂ
ਓ ਮਿਹੰਦੀ ਤਾਂ ਸੱਜਦੀ ਜੇ ਨੱਚੇ ਮੁੰਡੇ ਦੀ ਮਾਂ
ਓ ਮਿਹੰਦੀ ਤਾਂ ਸੱਜਦੀ ਜੇ ਨੱਚੇ ਮੁੰਡੇ ਦੀ ਮਾਂ
ਚਾਨਣ ਤੇਰੀ ਅੱਖੀਆਂ ਦਾ ਅੱਜ ਬਿਹ ਗਯਾ ਸੇਰੇ ਲਾਕੇ
ਚਾਨਣ ਤੇਰੀ ਅੱਖੀਆਂ ਦਾ ਅੱਜ ਬਿਹ ਗਯਾ ਸੇਰੇ ਲਾਕੇ
ਅਪਣੇ ਪਰਾਏ ਆਂਡੀ ਗਵਾੰਡੀ ਦੇਣ ਮੁਬਾਰਕ ਆਕੇ
ਅਪਣੇ ਪਰਾਏ ਆਂਡੀ ਗਵਾੰਡੀ ਦੇਣ ਮੁਬਾਰਕ ਆਕੇ
ਮਿਹਫਿਲ ਤਾਂ ਫੱਬਦੀ ਜੇ ਨੱਚੇ ਮੁੰਡੇ ਦੀ ਮਾਂ
ਓ ਮਿਹੰਦੀ ਤਾਂ ਸੱਜਦੀ ਜੇ ਨੱਚੇ ਮੁੰਡੇ ਦੀ ਮਾਂ
ਓ ਮਿਹੰਦੀ ਤਾਂ ਸੱਜਦੀ ਜੇ ਨੱਚੇ ਮੁੰਡੇ ਦੀ ਮਾਂ
ਤਾਲੀ ਤਾਂ ਵੱਜਦੀ ਜੇ ਨੱਚੇ ਮੁੰਡੇ ਦੀ ਮਾਂ
ਓ ਮਿਹੰਦੀ ਤਾਂ ਸੱਜਦੀ ਜੇ ਨੱਚੇ ਮੁੰਡੇ ਦੀ ਮਾਂ
ਓ ਮਿਹੰਦੀ ਤਾਂ ਸੱਜਦੀ ਜੇ ਨੱਚੇ ਮੁੰਡੇ ਦੀ ਮਾਂ
ਓ ਮਿਹੰਦੀ ਤਾਂ ਸੱਜਦੀ ਜੇ ਨੱਚੇ ਮੁੰਡੇ ਦੀ ਮਾਂ
ਓ ਮਿਹੰਦੀ ਤਾਂ ਸੱਜਦੀ ਜੇ ਨੱਚੇ ਮੁੰਡੇ ਦੀ ਮਾਂ
ਓ ਮਿਹੰਦੀ ਤਾਂ ਸੱਜਦੀ
You May Also Like
» Nee Lee De Maaye [Sadhna Bhatia] » Tut Peni Jawani Aise Aye [Sadhna Bhatia] » Madhania Hae O Mere [Sadhna Bhatia] » Mathe Te Chamkan Wal [Sadhna Bhatia] » Aaya Ladiye Nee Tera [Sadhna Bhatia] » Soohe Ve Cheere Waleya [Sadhna Bhatia] » Sada Chiriyan Da Chamba [Sadhna Bhatia]FAQs for Mehndi Taan Sajadi
Who is singer of Mehndi Taan Sajadi song ?
Singer of Sadhna Bhatia.
Who is the music director of Mehndi Taan Sajadi song ?
Mehndi Taan Sajadi is Tuned by Harmindar Narula.
Which label release Mehndi Taan Sajadi song ?
Mehndi Taan Sajadi is released under the label of Saga Music.
Whats the playtime (duration) of Mehndi Taan Sajadi song ?
Playtime of song Mehndi Taan Sajadi is 05:21 minute.
How can I download Mehndi Taan Sajadi song ?
You can download Mehndi Taan Sajadi song via click above download links.