Sone Da Gulaab Yo Yo Honey Singh Mp3 Song Download
Get This Song
Play Online
Share This Song
Sone Da Gulaab Song Lyrics
ਸੋਨੇ ਦਾ ਗੁਲਾਬ
ਸਾਡਾ ਸੋਨੇ ਦਾ ਗੁਲਾਬ
ਪੱਥਰਾਂ ਵਿਚ ਮੋੜਿਆ
ਤੂੰ ਕੱਲਾ ਦਿਲ ਨੀ ਤੋੜਿਆ
ਤੂੰ ਕੱਲਾ ਦਿਲ ਨੀ ਤੋੜਿਆ
ਸਾਡਾ ਪਿੰਡਾਂ ਦਾ ਜਵਾਕ
ਸ਼ਹਿਰਾਂ ਨੇ ਖੋ ਲਿਆ
ਤੂੰ ਕੱਲਾ ਦਿਲ ਨੀ ਤੋੜਿਆ
ਤੂੰ ਕੱਲਾ ਦਿਲ ਨੀ ਤੋੜਿਆ
ਪੱਕੀਆਂ ਪਕਾਈਆਂ ਲੈਈਆਂ ਯਾਰ ਨੇ
ਕੱਚੀ ਕੁਰਮਾਈ ਪਾ ਕੇ ਤੁਰ ਗਈ
ਅੱਖੀਆਂ ਲਵੀਆਂ ਪਈਆਂ ਚਾਰ ਮੈ
ਲਗੀ ਤੂੰ ਰੁਪਈ ਦਾ ਕੇ ਤੁਰ ਗਈ
ਸੱਜਣਾ ਸੀ ਕਰਦਾ ਬੀਮਾਰ ਮੈ
ਆਪ ਹੀ ਦਵਾਈ ਲਾ ਕੇ ਭੁਲ ਗਈ
ਨੱਟੀਆਂ ਪਵੀਆਂ ਸੀਗੀਆਂ ਸਾਂ ਮੈ
ਜੱਟੀ ਚਤੁਰਾਈਆਂ ਲਾ ਕੇ ਭੁਲ ਗਈ
ਤੁਰ ਗਈ ਟਿਚਰਾਂ ਕਰਦੀ
ਪਿੰਡਾਂ ਦੀ ਹਵਾ ਵਰਗੀ
ਸਾਇਬਾ ਸਖੀਆਂ ਵਰਗੀ
ਮਿਰਜ਼ੇ ਨਾਲ ਤਾਂ ਕਰ ਗਈ
ਸੀ ਫਸਲਾਂ ਦਾ ਹਿਸਾਬ
ਪੱਥਰਾਂ ਨੇ ਮੋਬ ਲਿਆ
ਤੂੰ ਕੱਲਾ ਦਿਲ ਨੀ ਤੋੜਿਆ
ਤੂੰ ਕੱਲਾ ਦਿਲ ਨੀ ਤੋੜਿਆ
ਸਾਡਾ ਸੋਨੇ ਦਾ ਗੁਲਾਬ
ਪੱਥਰਾਂ ਵਿਚ ਮੋੜਿਆ
ਤੂੰ ਕੱਲਾ ਦਿਲ ਨੀ ਤੋੜਿਆ
ਤੂੰ ਕੱਲਾ ਦਿਲ ਨੀ ਤੋੜਿਆ
ਸਾਡਾ ਪਿੰਡਾਂ ਦਾ ਜਵਾਕ
ਸ਼ਹਿਰਾਂ ਨੇ ਖੋ ਲਿਆ
ਤੂੰ ਕੱਲਾ ਦਿਲ ਨੀ ਤੋੜਿਆ
ਤੂੰ ਕੱਲਾ ਦਿਲ ਨੀ ਤੋੜਿਆ
ਮਿੱਤਰਾਂ ਲਈ ਬਣਿਆ ਮਹੌਲ ਮੈ
ਤੇਰੇ ਲਈ ਸਵਾਈ ਕਾਲੀ ਕੁਰਤੀ
ਸਾਡੇ ਫੁੱਲ ਕੰਦਿਆਂ ਜੇ ਹਾਲ ਤੇ
ਤੂੰ ਇੱਤਰਾਂ ਦਾ ਸ਼ਿੱਟਾ ਲਾ ਕੇ ਭੁਲ ਗਈ
ਫਿੱਟ ਪਿੰਡਾਂ ਟੱਟੂਆਂ ਦੀ ਭਾਲ ਚ
ਤੇ ਨਾ ਤੇਰਾ ਗੁੰਦਣ ਦੀ ਫੁੱਲ ਸੀ
ਟਪਣਾ ਸੀ ਇਕ ਹੋਰ ਸਾਲ ਮੈ
ਬੇਕਦਰੀ ਜਵਾਨੀ ਸਾਡੀ ਰੁਲ ਗਈ
ਤੁਰ ਗਈ ਟਿਚਰਾਂ ਕਰਦੀ
ਪਿੰਡਾਂ ਦੀ ਹਵਾ ਵਰਗੀ
ਸਾਇਬਾ ਸਖੀਆਂ ਵਰਗੀ
ਮਿਰਜ਼ੇ ਨਾਲ ਤਾਂ ਕਰ ਗਈ
ਸੀ ਫਸਲਾਂ ਦਾ ਹਿਸਾਬ
ਅੱਖਾਂ ਨੇ ਮੋਹ ਲਿਆ
ਤੂੰ ਕੱਲਾ ਦਿਲ ਨੀ ਤੋੜਿਆ
ਤੂੰ ਕੱਲਾ ਦਿਲ ਨੀ ਤੋੜਿਆ
ਸਾਡਾ ਸੋਨੇ ਦਾ ਗੁਲਾਬ
ਪੱਥਰਾਂ ਵਿਚ ਮੋੜਿਆ
ਤੂੰ ਕੱਲਾ ਦਿਲ ਨੀ ਤੋੜਿਆ
ਤੂੰ ਕੱਲਾ ਦਿਲ ਨੀ ਤੋੜਿਆ
ਸਾਡਾ ਪਿੰਡਾਂ ਦਾ ਜਵਾਕ
ਸ਼ਹਿਰਾਂ ਨੇ ਖੋ ਲਿਆ
ਤੂੰ ਕੱਲਾ ਦਿਲ ਨੀ ਤੋੜਿਆ
ਤੂੰ ਕੱਲਾ ਦਿਲ ਨੀ ਤੋੜਿਆ
You May Also Like
» Bhagoliyo [Yo Yo Honey Singh, Dilawar Khan] » Candy Sugar [Yo Yo Honey Singh] » Im So Rich [Yo Yo Honey Singh] » Never Cried [Yo Yo Honey Singh, Vipin Aneja] » Im In Love With You [Yo Yo Honey Singh] » Chillgum [Yo Yo Honey Singh, Ragini Vishwakarma] » On My Own [Yo Yo Honey Singh, Olesia] » Flex Balam [Yo Yo Honey Singh]FAQs for Sone Da Gulaab
Who is singer of Sone Da Gulaab song ?
Singer of Yo Yo Honey Singh.
Which label release Sone Da Gulaab song ?
Sone Da Gulaab is released under the label of T-Series.
Whats the playtime (duration) of Sone Da Gulaab song ?
Playtime of song Sone Da Gulaab is 03:01 minute.
How can I download Sone Da Gulaab song ?
You can download Sone Da Gulaab song via click above download links.