Sawaal Puchdi Yo Yo Honey Singh, Bohemia Mp3 Song Download
Get This Song
Play Online
Share This Song
Sawaal Puchdi Song Lyrics
She Play For Jakson
ਲੱਕ ਨੂ ਹਲਾ ਕੇ ਸੋਹਣੀ ਰੁਕੇ
Must Be Ai Generation
Honey Singh Bohemia Collaboration
ਹਾ ਇਹਨੂ ਕਹਿੰਦੇ Elevation
ਕਿੰਨੀ ਪਿੱਛੇ ਰਹਿ ਗਈ ਤੇਰੀ Imagination
ਹਾ No No More Information
ਸੋਹਣੀ Investigation ਕਰੇ ਜਿਵੇਂ Immigration
ਕੁੜੀਆਂ ਸਵਾਲ ਪੁੱਛਦੀ ਪੁੱਛਦੀ
ਅੱਖ ਕਾਹਤੋਂ ਲਾਲ ਪੁੱਛਦੀ ਪੁੱਛਦੀ
Bentley ਦਾ ਸੀਸ਼ਾ ਤਾਰ ਕੇ ਤਾਰ ਕੇ
ਜੱਟ ਦਾ ਜੀ ਹਾਲ ਪੁੱਛਦੀ ਪੁੱਛਦੀ
ਕਹਿੰਦੀ ਕਿਹਤੋਂ ਏਨਾ ਰਹਿਣੇ ਓ ਜੀ ਬਨ ਠਨ ਕੇ
ਤੁਸੀਂ ਤੁਰਦੇ ਓ ਕਿਹਤੋਂ ਐਨਾ ਤਣ ਤਣ ਕੇ
ਏ ਜਿੱਥੇ ਜਾਣਾ ਮੈਨੂੰ ਵੀ ਜੀ ਨਾਲ ਲੈ ਜਾਵੋ
ਦੱਸੋ ਕਿੱਥੇ ਚੱਲੇ ਮੇਰੀ ਜੀ ਪਸੰਦ ਬਨ ਕੇ
ਪਾ ਕੇ ਹੀਲਾਂ ਮੋੜਾਂ ਵਾਂਗੂ ਤੁਰਦੀ ਮੈਨ ਜਾਵਾ
ਸਾਂਭ ਲੋ ਜਵਾਨੀ ਮੇਰੀ ਖੁਰਦੀ ਮੈਨ ਜਾਵਾ
Family ਦੇ ਨਾਲੋ ਨਾਲ ਤੇ ਟੁੱਟ ਤੇ ਜਾਂਦੇ ਨੇ
ਥੋਡੇ ਨਾਲ ਥੋਡੀ ਥੋਡੀ ਜੁੜਦੀ ਮੈ ਜਾਵਾ
ਥੋਡਾ ਕੀ ਖ਼ਿਆਲ ਪੁੱਛਦੀ
ਜੀ ਬਡੇ ਢੰਗ ਨਾਲ ਪੁੱਛਦੀ ਪੁੱਛਦੀ
ਕੁੜੀਆਂ ਸਵਾਲ ਪੁੱਛਦੀ ਪੁੱਛਦੀ
ਅੱਖ ਕਿਹਤੋਂ ਲਾਲ ਪੁੱਛਦੀ ਪੁੱਛਦੀ
Bentley ਦਾ ਸੀਸ਼ਾ ਤਾਰ ਕੇ ਤਾਰ ਕੇ
ਜੱਟ ਦਾ ਜੀ ਹਾਲ ਪੁੱਛਦੀ ਪੁੱਛਦੀ
ਕੁੜੀਆਂ ਸਵਾਲ ਪੁੱਛਦੀ ਪੁੱਛਦੀ
ਅੱਖ ਕਾਹਤੋਂ ਲਾਲ ਪੁੱਛਦੀ ਪੁੱਛਦੀ
ਸੋਹਣੀ ਤੈਨੂ ਪੁੱਛਣ ਦੀ ਲੋੜ ਨਹੀਂ
ਗੱਡੀ ਦੀ ਚਾਬੀ ਲੈ ਲੈ ਜਿੱਥੇ ਵੀ Board ਲਈ
Ying-yang ਸਾਡਾ Industry ਚ ਤੋੜ ਨਹੀਂ
Big Gang ਸਾਡੇ ਪਿੱਛੇ ਕੁਝ ਹੋਰ ਨਹੀਂ
ਨਾਲੇ ਅੱਖਾਂ ਸਾਡੀਆਂ ਰਹਿਣ ਸਦਾ ਲਾਲ
ਵੈਰੀ ਕਿਵੇਂ Guess ਕਰਨ ਸਾਡੀ Next ਚਾਲ
ਮੁੰਡੇ ਸਾਨੂੰ Stress ਕਰਨ ਜਦੋ ਕਰਨ ਵਾਰ
ਪਰ ਮੁੰਡੇ ਵੈਰੀਆਂ ਤੇ ਹਾਵੀ ਜਦੋ ਰਹਿਣ ਨਾਲ
ਸੋਹਣੀਏ ਨੀ ਯਾਰ ਤੇਰਾ Superstar
Rap Star ਓਦੇ ਨਾਲ Desi ਕਲਾਕਾਰ
ਹੁਣ Online ਸਾਰੇ ਨਾਲ ਨਾਲ ਸਾਨੂੰ ਕਰਨ Mention
No Tension ਤੂੰ ਹਾਲੇ ਵੀ ਕਰੇ Question
ਕੁੜੀਆਂ ਸਵਾਲ ਪੁੱਛਦੀ ਪੁੱਛਦੀ
ਅੱਖ ਕਾਹਤੋਂ ਲਾਲ ਪੁੱਛਦੀ ਪੁੱਛਦੀ
Bentley ਦਾ ਸੀਸ਼ਾ ਤਾਰ ਕੇ ਤਾਰ ਕੇ
ਜੱਟ ਦਾ ਜੀ ਹਾਲ ਪੁੱਛਦੀ ਪੁੱਛਦੀ
ਕਹਿੰਦੀ ਕਾਹਤੋਂ ਏਨਾ ਰਹਿਣੇ ਓ ਜੀ ਬਨ ਠਨ ਕੇ
ਤੁਸੀਂ ਤੁਰਦੇ ਓ ਕਿਹਤੋਂ ਐਨਾ ਤਣ ਤਣ ਕੇ
ਏ ਜਿੱਥੇ ਜਾਣਾ ਮੈਨੂੰ ਵੀ ਜੀ ਨਾਲ ਲੈ ਜਾਵੋ
ਦੱਸੋ ਕਿੱਥੇ ਚੱਲੇ ਮੇਰੀ ਜੀ ਪਸੰਦ ਬਨ ਕੇ
ਪਾ ਕੇ ਹੀਲਾਂ ਮੋੜਾਂ ਵਾਂਗੂ ਤੁਰਦੀ ਮੈਨ ਜਾਵਾ
ਸੰਭ ਲੋ ਜਵਾਨੀ ਮੇਰੀ ਖੁਰਦੀ ਮੈਨ ਜਾਵਾ
Family ਦੇ ਨਾਲੋ ਨਾਲ ਤੇ ਟੁੱਟ ਤੇ ਜਾਂਦੇ ਨੇ
ਥੋਡੇ ਨਾਲ ਥੋਡੀ ਥੋਡੀ ਜੁੜਦੀ ਮੈ ਜਾਵਾ
ਥੋਡਾ ਕੀ ਖ਼ਿਆਲ ਪੁੱਛਦੀ ਪੁੱਛਦੀ
ਜੀ ਬਡੇ ਢੰਗ ਨਾਲ ਪੁੱਛਦੀ ਪੁੱਛਦੀ
ਕੁੜੀਆਂ ਸਵਾਲ ਪੁੱਛਦੀ ਪੁੱਛਦੀ
ਅੱਖ ਕਿਹਤੋਂ ਲਾਲ ਪੁੱਛਦੀ ਪੁੱਛਦੀ
Bentley ਦਾ ਸੀਸ਼ਾ ਤਾਰ ਕੇ ਤਾਰ ਕੇ ਜੱਟ ਦਾ ਜੀ ਹਾਲ ਪੁੱਛਦੀ ਪੁੱਛਦੀ
ਕੁੜੀਆਂ ਸਵਾਲ ਪੁੱਛਦੀ ਪੁੱਛਦੀ
ਅੱਖ ਕਾਹਤੋਂ ਲਾਲ ਪੁੱਛਦੀ ਪੁੱਛਦੀ
Yeah Yeah, ਆਹ Yeah Yeah, Yeah
ਪੁੱਛੇ ਸਵਾਲ ਕਿੱਥੇ ਰਹਿਣੇ ਓ ਜਨਾਬ
ਕਿਸੇ ਵੱਖਰੇ Time Zone ਚ ਕਰਾ ਮੈ ਆਰਾਮ
Accountant ਕਹਿੰਦਾ ਪੈਹਾ-ਪੂਹਾ ਫੂਕੋ
ਐਨੇ Dollar’ਆਂ ਦਾ ਦੱਸੋ ਕਿੱਥੋਂ ਦੱਸਾ ਮੈ ਹਿਸਾਬ
Lv ਦੀ ਪੋਟਲੀ ਚ ਲੱਖਾਂ ਦੀ Gucci ਏ
ਮੂੰਹ ਚੱਕ ਵੇਖਦੇ ਨੇ ਸ਼ਹ ਬਹੁਤ ਉੱਚੀ ਮੈ
Tactic ਸਾਡਾ ਹੁਣ Mafia ਹੋਣੀ ਏ
ਵੈਰੀ ਠੋਕੇ ਲਈ ਰੱਖੇ ਹੋਣ ਨੇ Russian Boogeyman
Graph ਕਿੰਨਾ Mad ਬੀਬਾ ਸਾਡੇ ਜਿਹਾ ਨਹੀਂ ਕਾਇਦਾ ਕੋਈ
ਗਾਣੇ ਜਿੰਨੇ ਚੱਲੇ ਏ ਨੀ ਦੁਨੀਆ ਨੀ ਪੈਦਾ ਹੋਈ
800 ਕਰੋੜ ਬੰਦਾ ਸਾਹ ਲਵੇ ਦੱਸ Calculation ਦਾ ਨੀ ਫਾਇਦਾ ਕੋਈ
ਮੁੰਡਾ 42 ਜਵਾਨੀ ਵਧਦੀ ਜਾਵੇ
Yo Yo Elements Still Butterflies ਫੜਾ ਮੈ
ਕੋਈ ਵੀ ਹੋ ਰੰਗ ਮੈਨ ਕਿ ਕੋਈ ਵੀ ਹੋ ਢੰਗ
ਪਾਵੇਂ Blue Eyes ਹੋਣ ਓਦੀ Hypnotize ਕਰਾ ਮੈ
New Honey Is The Same Old Honey
ਸੰਗੇ ਵਿਚ Life Funny Crew ਮੇਰਾ Rich ਕਹਿੰਦੇ ਏਹੀ ਸਾਲੇ ਚੰਗੇ ਨੇ
ਫੂਕਦੇ ਆ ਪਿਹੇ ਜਿਵੇਂ ਦਰੱਖਤਾਂ ਤੇ ਲੰਘੇ ਨੇ
Bohemia Yo Yo Honey Singh
ਜੰਤਾ ਹੋਈ ਕਮਲੀ ਤੇ Duo ਕਰੇ Chill
La ਚ Cadillac Lane ਕਰੇ Change
ਅਪੇ Uae ਚ Rolls Royce ਲੁੱਟਦੀ ਏ ਦਿਲ
ਕੁੜੀਆਂ ਸਵਾਲ ਪੁੱਛਦੀ ਪੁੱਛਦੀ
ਅੱਖ ਕਾਹਤੋਂ ਲਾਲ ਪੁੱਛਦੀ ਪੁੱਛਦੀ
ਕੁੜੀਆਂ ਸਵਾਲ ਪੁੱਛਦੀ ਪੁੱਛਦੀ
ਅੱਖ ਕਾਹਤੋਂ ਲਾਲ ਪੁੱਛਦੀ ਪੁੱਛਦੀ
Bentley ਦਾ ਸੀਸ਼ਾ ਤਾਰ ਕੇ ਤਾਰ ਕੇ ਜੱਟ ਦਾ ਜੀ ਹਾਲ ਪੁੱਛਦੀ ਪੁੱਛਦੀ
ਕੁੜੀਆਂ ਸਵਾਲ ਪੁੱਛਦੀ ਪੁੱਛਦੀ ਅੱਖ ਕਾਹਤੋਂ ਲਾਲ ਪੁੱਛਦੀ ਪੁੱਛਦੀ
Yeah Weastside
Yo Yo Honey Singh
Bohemia
Oakland
Karampura
Welcome To Glorious Days
History Yeah
You May Also Like
» Un Dos Tres [Yo Yo Honey Singh] » Mile High [Yo Yo Honey Singh, Nanku] » Saelaab [Yo Yo Honey Singh] » Chillgum [Yo Yo Honey Singh, Ragini Vishwakarma] » Al Saher Al Hindi [Yo Yo Honey Singh] » Flex Balam [Yo Yo Honey Singh] » Money And My Miss [Yo Yo Honey Singh] » Glorious Days [Yo Yo Honey Singh]FAQs for Sawaal Puchdi
Who is singer of Sawaal Puchdi song ?
Singer of Yo Yo Honey Singh, Bohemia.
Which label release Sawaal Puchdi song ?
Sawaal Puchdi is released under the label of T-Series.
Whats the playtime (duration) of Sawaal Puchdi song ?
Playtime of song Sawaal Puchdi is 04:09 minute.
How can I download Sawaal Puchdi song ?
You can download Sawaal Puchdi song via click above download links.