Sohni Kuldip Manak Mp3 Song Download
Get This Song
Play Online
Share This Song
Sohni Song Lyrics
ਹੋ ਠਾ ਠਾ ਮਾਰਦਾ ਚੂਨਾ
ਅੱਜ ਵੈਲੀ ਆ ਖੁਦਾ
ਰੱਬਾ ਯਾਰ ਨੂ ਮਿਲਾ ਫਰਮੋਂਦੇ
ਸੋਹਣੀ ਵਾਸ੍ਤੇ ਖੜੇ ਦੇ
ਸੋਹਣੀ ਵਾਸ੍ਤੇ ਖੜੇ ਦੇ ਅੱਗੇ ਪੌਂਦੀ
ਸੋਹਣੀ ਵਾਸ੍ਤੇ ਖੜੇ ਦੇ ਅੱਗੇ ਪੌਂਦੀ
ਕਾਲੀ ਰਾਤ ਹੈ ਡਰੋਂਦੇ
ਸੋਹਣੀ ਮੁਖੋ ਕਰ ਲੌਂਦੀ
ਮਹੀਵਾਲ ਨੂ ਮਿਲੋੰਦੀ ਦਿਲਦਾਰਾ
ਸੋਹਣੀ ਆਪਣੀ ਬਚਾ ਲ
ਹੋ ਸੋਹਣੀ ਆਪਣੀ ਬਚਾ ਲ ਆਕੇ ਯਾਰਾ
ਸੋਹਣੀ ਆਪਣੀ ਬਚਾ ਲ ਆਕੇ ਯਾਰਾ
ਖੁੱਲੀ ਨਜ਼ਰ ਨਾ ਆਵੇ
ਕੱਚਾ ਘੜਾ ਖੁਰੀ ਜਾਵੇ
ਸੋਹਣੀ ਡੀਕੇ ਡੋਲੇ ਖਾਵੇ ਪੁਕਾਰੇ
ਸੋਹਣੀ ਡੂਬ ਚਲੀ
ਓ ਸੋਹਣੀ ਡੂਬ ਚਲੀ ਟੁਟ ਗਏ ਸਹਾਰੇ
ਸੋਹਣੀ ਡੂਬ ਚਾਲੀ ਟੁਟ ਗਏ ਸਹਾਰੇ
ਕਿਹੰਦੀ ਰੁਸੀ ਤਕ਼ਦੀਰ
ਨੈਨੋਂ ਡੋਲਦੀ ਹੈ ਨੀਰ
ਆਇਆ ਵਖ਼ਤ ਅਖੀਰ ਵੇ ਬਚਾ ਲ
ਜਾਂਦੀ ਵਾਰ ਤਾਂ ਸੋਹਣੀ ਨੂ
ਹੋ ਜਾਂਦੀ ਵਾਰ ਤਾਂ ਸੋਹਣੀ ਨੂ ਗਲ ਲਾ ਲ
ਜਾਂਦੀ ਵਾਰ ਤਾਂ ਸੋਹਣੀ ਨੂ ਗਲ ਲਾ ਲ
ਸੋਹਣੀ ਕੂਕਦੀ ਬੀਚਾਰੀ
ਮਹੀਵਾਲ ਛਾਲ ਮਾਰੀ
ਦੋਨੋਂ ਮਿਲੇ ਅੰਤ ਵਾਰੀ ਓ ਖ਼ੁਦਾਇਆ
ਦੇਵ ਦਾਗ ਨਾ ਇਸ਼ਕ ਨੂ
ਹੋ ਦੇਵ ਦਾਗ ਨਾ ਇਸ਼ਕ ਨੂ ਲਾਇਆ
ਹੋ ਲੋਕੋ ਦਾਗ ਨਾ ਇਸ਼ਕ ਨੂ ਲਾਇਆ
You May Also Like
» Nachna Peya [Kuldip Manak] » Mirza [Kuldip Manak] » Mundri [Kuldip Manak] » Manaks Mega Mix [Kuldip Manak] » Police Informer [Kuldip Manak] » Sucha Surma [Kuldip Manak] » Heer [Kuldip Manak]FAQs for Sohni
Who is singer of Sohni song ?
Singer of Kuldip Manak.
Which label release Sohni song ?
Sohni is released under the label of DMC Records.
Whats the playtime (duration) of Sohni song ?
Playtime of song Sohni is 04:01 minute.
How can I download Sohni song ?
You can download Sohni song via click above download links.