Mirza Kuldip Manak Mp3 Song Download
Get This Song
Play Online
Share This Song
Mirza Song Lyrics
Evol Music
ਤੂੰ ਮਾਸੀ ਬੀਬੋ ਨੀ, ਲੈ ਜਾ ਇੱਕ ਸੁਨੇਹਾ ਮੇਰਾ
ਜਾ ਕਹਿ ਦੇ ਸਾਹਿਬਾਂ ਨੂੰ, ਮਿਰਜ਼ਾ ਯਾਰ ਬੁਲਾਉਂਦਾ ਤੇਰਾ

ਗੱਲ ਕਰਮੂ ਬਾਹਮਣ ਨੂੰ, ਦਾਨਾਬਾਨੋ ਜੱਟ ਬੁਲਾਇਆ
ਮੈਨੂੰ ਸੱਦਿਆ ਜੱਟੀ ਨੇ, ਬੱਕੀ ਲੈ ਸਿਆਲਾਂ ਤੋਂ ਮੈਂ ਆਇਆ
ਹੀਰੇ ਦੀ ਧੀ ਬਾਝੋਂ, ਮੈਨੂੰ ਦਿਸਦਾ ਜੱਗ ਹਨੇਰਾ
ਜਾ ਕਹਿ ਦੇ ਸਾਹਿਬਾਂ ਨੂੰ, ਜੱਟੀਏ ਯਾਰ ਆ ਗਿਆ ਤੇਰਾ

ਘਰ ਸੱਦ ਕੇ ਆਪਣੇ ਨੀ, ਮਾਸੀ ਗੱਲਾਂ ਅੱਜ ਕਰਾ ਦੇ
ਹੋ ਗਈ ਮੁੱਦਤ ਮਿਲਿਆਂ ਨੂੰ, ਜੱਟੀ ਨੂੰ ਦੋ ਪਲ ਕੋਲ ਬਹਾ ਦੇ
ਕੇਵੇਂ ਬੋਲ ਕੇ ਦੱਸਾਂ ਨੀ, ਆਉਂਦਾ ਰੰਨ ਦਾ ਪਿਆਰ ਬਥੇਰਾ
ਜਾ ਕਹਿ ਦੇ ਸਾਹਿਬਾਂ ਨੂੰ, ਮਿਰਜ਼ਾ ਯਾਰ ਬੁਲਾਉਂਦਾ ਤੇਰਾ
ਜਾ ਕਹਿ ਦੇ ਸਾਹਿਬਾਂ ਨੂੰ, ਮਿਰਜ਼ਾ ਯਾਰ ਬੁਲਾਉਂਦਾ ਤੇਰਾ
ਜਾ ਕਹਿ ਦੇ ਸਾਹਿਬਾਂ ਨੂੰ, ਮਿਰਜ਼ਾ ਯਾਰ ਬੁਲਾਉਂਦਾ ਤੇਰਾ
ਜਾ ਕਹਿ ਦੇ ਸਾਹਿਬਾਂ ਨੂੰ, ਮਿਰਜ਼ਾ ਯਾਰ ਬੁਲਾਉਂਦਾ ਤੇਰਾ
ਲੈ ਜਾਣੀ ਚੰਦਰਾ ਨੇ, ਤਰਕੇ ਪੜ੍ਹ ਤੂੰ ਨਿੱਕਾ ਨੀ ਕਾਜ਼ੀ
ਜੱਟ ਮਿਰਜ਼ਾ ਖਰਲਾਂ ਦਾ, ਮਾਸੀ ਜਿੱਤ ਕੇ ਹਰ ਗਿਆ ਨੀ ਬਾਜ਼ੀ
ਝੰਗ ਦੁਸ਼ਮਣ ਜਾਪੇ ਨੀ, ਬੈਰੀ ਬਣ ਗਿਆ ਚਾਰ ਚੁਫੇਰਾ
ਜਾ ਕਹਿ ਦੇ ਸਾਹਿਬਾਂ ਨੂੰ, ਜੱਟੀਏ ਯਾਰ ਆ ਗਿਆ ਤੇਰਾ
ਜਾ ਕਹਿ ਦੇ ਸਾਹਿਬਾਂ ਨੂੰ, ਜੱਟੀਏ ਯਾਰ ਆ ਗਿਆ ਤੇਰਾ
ਅੱਜ ਤੱਕ ਜੋ ਮੇਰੀ ਸੀ, ਹੋ ਜੂ ਹੋਰ ਕਿਸੇ ਦੀ ਪਲ ਨੂੰ
ਤਰਸੂੰ ਮੂੰਹ ਦੇਖਣ ਨੂੰ, ਮਾਸੀ ਮੈਂ ਸਾਹਿਬਾਂ ਦਾ ਕੱਲ੍ਹ ਨੂੰ
ਗੱਲਾਂ ਹੋਵਣ ਜਲਾਲ ਦੀ, ਦੇਵਦਾ ਫਿਰੇ ਡੋਲਦਾ ਜਿਹੜਾ
ਜਾ ਕਹਿ ਦੇ ਸਾਹਿਬਾਂ ਨੂੰ, ਜੱਟੀਏ ਯਾਰ ਆ ਗਿਆ ਤੇਰਾ
ਜਾ ਕਹਿ ਦੇ ਸਾਹਿਬਾਂ ਨੂੰ, ਜੱਟੀਏ ਯਾਰ ਆ ਗਿਆ ਤੇਰਾ
ਜਾ ਕਹਿ ਦੇ ਸਾਹਿਬਾਂ ਨੂੰ, ਜੱਟੀਏ ਯਾਰ ਆ ਗਿਆ ਤੇਰਾ
You May Also Like
» Manaks Mega Mix [Kuldip Manak] » Mundri [Kuldip Manak] » Sohni [Kuldip Manak] » Sucha Surma [Kuldip Manak] » Police Informer [Kuldip Manak] » Nachna Peya [Kuldip Manak] » Heer [Kuldip Manak]FAQs for Mirza
Who is singer of Mirza song ?
Singer of Kuldip Manak.
Which label release Mirza song ?
Mirza is released under the label of DMC Records.
Whats the playtime (duration) of Mirza song ?
Playtime of song Mirza is 03:15 minute.
How can I download Mirza song ?
You can download Mirza song via click above download links.