DjPunjab.Com.Se

Sohneyan De Nakhre Feroz Khan Mp3 Song Download

Sohneyan De Nakhre
Sohneyan De Nakhre Mp3 Download Feroz Khan
Title : Sohneyan De Nakhre
Singer : Feroz Khan ,
Lyric : A Raju
Music : T Kittu
Label : Saga Music
Duration : 04:32
Released : 01, Aug 2007
Description: Sohneyan De Nakhre Feroz Khan Mp3 Song Download from Sohneyan De Nakhre Album, Sohneyan De Nakhre Song Sung by Feroz Khan, This Latest Song Music composed By T Kittu and Lyrics written by A Raju, Sohneyan De Nakhre Song Ringtone Download. Download Sohneyan De Nakhre Feroz Khan mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [6.38 mb]

Play Online

Cover
Sohneyan De Nakhre Feroz Khan
0:00
0:00

Share This Song

Sohneyan De Nakhre Song Lyrics

ਪੈਣ ਕਾਲਜੇ ਚ ਹਾਲ ਆਯਾ ਅੱਖੀਆਂ ਚ ਪਾਣੀ
ਕੱਲੇ ਬੈਠੇਆ ਨੂੰ ਆਈ ਜਦੋ ਯਾਦ ਓ ਪੁਰਾਣੀ
ਪੈਣ ਕਾਲਜੇ ਚ ਹਾਲ ਆਯਾ ਅੱਖੀਆਂ ਚ ਪਾਣੀ
ਕੱਲੇ ਬੈਠੇਆ ਨੂੰ ਆਈ ਜਦੋ ਯਾਦ ਓ ਪੁਰਾਣੀ
ਮੈਨੂ ਮਿਲਣੇ ਦਾ ਨਿੱਤ ਤੇਰਾ ਨਵਾ ਸੀ ਬਹਾਨਾ
ਅੱਜ ਸੱਜਣਾ ਵੇ ਮਿਲੇਆ ਨੂ ਹੋ ਗਿਆ ਜ਼ਮਾਨਾ
ਅੱਜ ਸੱਜਣਾ ਵੇ ਮਿਲੇਆ ਨੂ ਹੋ ਗਿਆ ਜ਼ਮਾਨਾ
ਅੱਜ ਸੱਜਣਾ ਵੇ ਮਿਲੇਆ ਨੂ ਹੋ ਗਿਆ ਜ਼ਮਾਨਾ

ਮੇਰੀ ਕਰਨੀ ਉਡੀਕ, ਰਾਹੀਂ ਅੱਖੀਆਂ ਵਿਛੌਣਾ
ਮੇਰਾ ਰੁੱਸ ਰੁੱਸ ਬਹਿਣਾ ਤੇਰਾ ਗਲ ਲਾ ਮਨਾਉਣਾ
ਮੇਰੀ ਕਰਨੀ ਉਡੀਕ, ਰਾਹੀਂ ਅੱਖੀਆਂ ਵਿਛੌਣਾ
ਮੇਰਾ ਰੁੱਸ ਰੁੱਸ ਬਹਿਣਾ ਤੇਰਾ ਗਲ ਲਾ ਮਨਾਉਣਾ
ਦੱਸ ਇਹਨਾਂ ਕੁਝ, ਕਿੱਦਾਂ ਭੁੱਲ ਗਯਾ ਬੇਇਮਾਣਾ
ਅੱਜ ਸੱਜਣਾ ਵੇ ਮਿਲੇਆ ਨੂ ਹੋ ਗਿਆ ਜ਼ਮਾਨਾ
ਅੱਜ ਸੱਜਣਾ ਵੇ ਮਿਲੇਆ ਨੂ ਹੋ ਗਿਆ ਜ਼ਮਾਨਾ
ਅੱਜ ਸੱਜਣਾ ਵੇ ਮਿਲੇਆ ਨੂ ਹੋ ਗਿਆ ਜ਼ਮਾਨਾ

ਤੇਰੀ ਜਾਣ ਸਾ ਮੈਂ ਤੂ ਸੀ ਮੈਨੂ ਰੱਬ ਤੋਂ ਪਿਆਰਾ
ਹੁੰਦਾ ਇਕ ਦੂਜੇ ਬਿਨਾ ਨਹੀਂ ਸੀ ਘੜੀ ਵੀ ਗੁਜ਼ਾਰਾ
ਤੇਰੀ ਜਾਣ ਸਾ ਮੈਂ ਤੂ ਸੀ ਮੈਨੂ ਰੱਬ ਤੋਂ ਪਿਆਰਾ
ਹੁੰਦਾ ਇਕ ਦੂਜੇ ਬਿਨਾ ਨਹੀਂ ਸੀ ਘੜੀ ਵੀ ਗੁਜ਼ਾਰਾ
ਦੱਸ ਇਹਨੀ ਛੇਤੀ ਕਿਵੇਂ ਟੁੱਟ ਗਯਾ ਓ ਯਾਰਾਨਾ
ਅੱਜ ਸੱਜਣਾ ਵੇ ਮਿਲੇਆ ਨੂ ਹੋ ਗਿਆ ਜ਼ਮਾਨਾ
ਅੱਜ ਸੱਜਣਾ ਵੇ ਮਿਲੇਆ ਨੂ ਹੋ ਗਿਆ ਜ਼ਮਾਨਾ
ਅੱਜ ਸੱਜਣਾ ਵੇ ਮਿਲੇਆ ਨੂ ਹੋ ਗਿਆ ਜ਼ਮਾਨਾ

ਵੇ ਤੂ ਮੇਰਾ ਸੀ ਮੈਂ ਤੇਰੀ, ਹਾਲੇ ਕੱਲ ਦਿਆ ਗੱਲਾਂ
ਚੇਤੇ ਕਰਕੇ ਓ ਗੱਲਾਂ ਨੈਣੀ ਉੱਠ ਦੀਆ ਛਲਾ
ਵੇ ਤੂ ਮੇਰਾ ਸੀ ਮੈਂ ਤੇਰੀ, ਹਲੇ ਕੱਲ ਦਿਆਂ ਗੱਲਾਂ
ਚੇਤੇ ਕਰਕੇ ਓ ਗੱਲਾਂ ਨੈਣੀ ਉੱਠ ਦੀਆ ਛਲਾ
ਤੂ ਤਾਂ ਪਲ ਵੀ ਨਾ ਲਾਇਆ
ਬਾਲ' ਹੋ ਗਿਆ ਬੇਗਾਨਾ
ਅੱਜ ਸੱਜਣਾ ਵੇ ਮਿਲੇਆ ਨੂ ਹੋ ਗਿਆ ਜ਼ਮਾਨਾ
ਅੱਜ ਸੱਜਣਾ ਵੇ ਮਿਲੇਆ ਨੂ ਹੋ ਗਿਆ ਜ਼ਮਾਨਾ
ਅੱਜ ਸੱਜਣਾ ਵੇ ਮਿਲੇਆ ਨੂ ਹੋ ਗਿਆ ਜ਼ਮਾਨਾ

You May Also Like

» Vichhre Sajan [Feroz Khan] » Ja Ve Sajna [Feroz Khan] » Jatt Diyan Pinniyan [Feroz Khan] » Dil Tode Gaye [Feroz Khan] » Ishq Bura [Feroz Khan] » Takri Wich Tol [Feroz Khan] » Yaad Na Karin [Feroz Khan]

FAQs for Sohneyan De Nakhre

Who is singer of Sohneyan De Nakhre song ?

Singer of Feroz Khan.

Who is writer of Sohneyan De Nakhre song ?

A Raju wrote this Song.

Who is the music director of Sohneyan De Nakhre song ?

Sohneyan De Nakhre is Tuned by T Kittu.

Which label release Sohneyan De Nakhre song ?

Sohneyan De Nakhre is released under the label of Saga Music.

Whats the playtime (duration) of Sohneyan De Nakhre song ?

Playtime of song Sohneyan De Nakhre is 04:32 minute.

How can I download Sohneyan De Nakhre song ?

You can download Sohneyan De Nakhre song via click above download links.

Google Tags :

Sohneyan De Nakhre mp3 song , Sohneyan De Nakhre mp3 song download , Sohneyan De Nakhre song download , Sohneyan De Nakhre Feroz Khan mp3 song , Sohneyan De Nakhre Prem Dhillon mp3 song download , Sohneyan De Nakhre Feroz Khan song download, Sohneyan De Nakhre Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer