Dil Tode Gaye Feroz Khan Mp3 Song Download
Get This Song
Play Online
Share This Song
Dil Tode Gaye Song Lyrics
ਦਿਲ ਸਮਝੇ ਨਾ ਸਮਝਾਇਆ ਵੀ, ਓਹ ਭੁੱਲਦੇ ਨਹੀਂ ਭੁਲਾਇਆ ਵੀ
ਦਿਲ ਸਮਝੇ ਨਾ ਸਮਝਾਇਆ ਵੀ, ਓਹ ਭੁੱਲਦੇ ਨਹੀਂ ਭੁਲਾਇਆ ਵੀ
ਜੋ ਸਾਡਾ ਹੰਝੂਆਂ ਨਾਲ ਰਿਸ਼ਤਾ ਜੋੜ ਗਏ
ਵੱਸਦੇ ਰਹਿਣ ਜੋ ਦਿਲ ਸਾਡੇ ਨੂੰ ਤੋੜ ਗਏ
ਹਾਏ
ਵੱਸਦੇ ਰਹਿਣ ਜੋ ਦਿਲ ਸਾਡੇ ਨੂੰ ਤੋੜ ਗਏ
ਜਿਨ੍ਹਾਂ ਲਈ ਅਸੀਂ ਜਾਨ ਦੀ ਬਾਜ਼ੀ ਲਾਉਂਦੇ ਰਹੇ
ਦਿਲ ਵਿੱਚ ਖ਼ਬਰੇ ਕੀ-ਕੀ ਖ਼ਵਾਬ ਸਜਾਉਂਦੇ ਰਹੇ
ਜਿਨ੍ਹਾਂ ਲਈ ਅਸੀਂ ਜਾਨ ਦੀ ਬਾਜ਼ੀ ਲਾਉਂਦੇ ਰਹੇ
ਦਿਲ ਵਿੱਚ ਖ਼ਬਰੇ ਕੀ-ਕੀ ਖ਼ਵਾਬ ਸਜਾਉਂਦੇ ਰਹੇ
ਪਲ ਵਿੱਚ ਹੀ ਦਿਲੋਂ ਭੁਲਾ ਗਏ ਓਹ
ਜਿਹੜੇ ਗਮ ਝੋਲੀ ਪਾ ਗਏ ਓਹ
ਕਤਰਾ-ਕਤਰਾ ਤਨ ਚੋਂ ਰਤ ਨਿਚੋੜ ਗਏ
ਵੱਸਦੇ ਰਹਿਣ ਜੋ ਦਿਲ ਸਾਡੇ ਨੂੰ ਤੋੜ ਗਏ
ਹਾਏ
ਵੱਸਦੇ ਰਹਿਣ ਜੋ ਦਿਲ ਸਾਡੇ ਨੂੰ ਤੋੜ ਗਏ
ਕਹਿੰਦੇ ਸੀ ਜੋ ਦੁਨੀਆ ਨਵੀਂ ਵਸਾਵਾਂਗੇ
ਇਕ ਦੂਜੇ ਦੀ ਆਈ ਮਰ ਵੀ ਜਾਵਾਂਗੇ
ਕਹਿੰਦੇ ਸੀ ਜੋ ਦੁਨੀਆ ਨਵੀਂ ਵਸਾਵਾਂਗੇ
ਇਕ ਦੂਜੇ ਦੀ ਆਈ ਮਰ ਵੀ ਜਾਵਾਂਗੇ
ਅੱਜ ਕੱਲਮ-ਕੱਲਿਆਂ ਛੱਡ ਗਏ ਓਹ
ਰਾਹਾਂ ਵਿੱਚ ਸੂਲਾਂ ਗੱਡ ਗਏ ਓਹ
ਹੁਣ ਸਾਨੂੰ ਹੰਜੂਆ ਦੇ ਹਾੜ ਵਿੱਚ ਰੋੜ ਗਏ
ਵੱਸਦੇ ਰਹਿਣ ਜੋ ਦਿਲ ਸਾਡੇ ਨੂੰ ਤੋੜ ਗਏ
ਹਾਏ
ਵੱਸਦੇ ਰਹਿਣ ਜੋ ਦਿਲ ਸਾਡੇ ਨੂੰ ਤੋੜ ਗਏ
ਰਹਿ ਗਿਆ ਬੱਲ ਸਹਾਰਾ ਹੌਕੀਆਂ ਹਵਾਵਾਂ ਦਾ
ਕੀ ਭਰਵਾਸਾ ਰੁਕ-ਰੁਕ ਚੱਲਦਿਆਂ ਸਾਹਵਾਂ ਦਾ
ਰਹਿ ਗਿਆ ਬੱਲ ਸਹਾਰਾ ਹੌਕੀਆਂ ਹਵਾਵਾਂ ਦਾ
ਕੀ ਭਰਵਾਸਾ ਰੁਕ-ਰੁਕ ਚੱਲਦਿਆਂ ਸਾਹਵਾਂ ਦਾ
ਸੀਨੇ ਵਿੱਚ ਚਾਹ ਕੁਹਲਾਉਂਦੇ ਨੇ
ਦਿਨ ਰਾਤ ਵਾਸਤੇ ਪਾਉਂਦੇ ਨੇ
ਜਿਨ੍ਹਾਂ ਨੂੰ ਓਹ ਵਿਲਕਣ ਜੋਗਾ ਛੋੜ ਗਏ
ਵੱਸਦੇ ਰਹਿਣ ਜੋ ਦਿਲ ਸਾਡੇ ਨੂੰ ਤੋੜ ਗਏ
ਹਾਏ
ਵੱਸਦੇ ਰਹਿਣ ਜੋ ਦਿਲ ਸਾਡੇ ਨੂੰ ਤੋੜ ਗਏ
You May Also Like
» Sohneyan De Nakhre [Feroz Khan] » Yaad Na Karin [Feroz Khan] » Ishq Bura [Feroz Khan] » Ja Ve Sajna [Feroz Khan] » Takri Wich Tol [Feroz Khan] » Vichhre Sajan [Feroz Khan] » Jatt Diyan Pinniyan [Feroz Khan]FAQs for Dil Tode Gaye
Who is singer of Dil Tode Gaye song ?
Singer of Feroz Khan.
Who is writer of Dil Tode Gaye song ?
H Bal wrote this Song.
Who is the music director of Dil Tode Gaye song ?
Dil Tode Gaye is Tuned by T Kittu.
Which label release Dil Tode Gaye song ?
Dil Tode Gaye is released under the label of Saga Music.
Whats the playtime (duration) of Dil Tode Gaye song ?
Playtime of song Dil Tode Gaye is 06:18 minute.
How can I download Dil Tode Gaye song ?
You can download Dil Tode Gaye song via click above download links.