Sochan Vich Remix Amrinder Gill Mp3 Song Download
Get This Song
Play Online
Share This Song
Sochan Vich Remix Song Lyrics
ਹੁਣ ਮੈਨੂੰ ਦਿਸਦੀ ਏ ਸਾਰਿਆ ਚ ਤੂੰ
ਹੁਣ ਮੈਨੂੰ ਦਿਸਦੀ ਏ ਸਾਰਿਆ ਚ ਤੂੰ
ਸੋਚਾ ਵਿਚ ਤੂੰ ਖੁਆਬਾਂ ਵਿਚ ਤੂੰ
ਪੜ੍ਹਨ ਜਾ ਬੈਠਾ ਮੈਂ ਕਿਤਾਬਾਂ ਵਿਚ ਤੂੰ
ਸੋਚਾ ਵਿਚ ਤੂੰ ਖੁਆਬਾਂ ਵਿਚ ਤੂੰ
ਪੜ੍ਹਨ ਜਾ ਬੈਠਾ ਮੈਂ ਕਿਤਾਬਾਂ ਵਿਚ ਤੂੰ
ਵੈਰੀਆ ਤੇ ਮਿੱਤਰ ਪਿਆਰਿਆ ਚ ਤੂੰ
ਹੁਣ ਮੈਨੂੰ ਦਿਸਦੀ ਏ
ਹੁਣ ਮੈਨੂੰ ਦਿਸਦੀ ਏ ਸਾਰਿਆ ਚ ਤੂੰ
ਹੁਣ ਮੈਨੂੰ ਦਿਸਦੀ ਏ ਸਾਰਿਆ ਚ ਤੂੰ
ਠੰਡੀ ਠੰਡੀ ਛਾ ਕੋਸੀ ਧੁੱਪ ਵਿਚ ਤੂੰ
ਦੁਨੀਆ ਦੇ ਸ਼ੋਰ ਮੇਰੀ ਚੁੱਪ ਵਿਚ ਤੂੰ
ਠੰਡੀ ਠੰਡੀ ਛਾ ਕੋਸੀ ਧੁੱਪ ਵਿਚ ਤੂ
ਦੁਨੀਆ ਦੇ ਸ਼ੋਰ ਮੇਰੀ ਚੁੱਪ ਵਿਚ ਤੂੰ
ਲੋਕਾ ਦੀਆ ਗੱਲਾਂ ਤੇ ਹੁੰਗਾਰਿਆ ਚ ਤੂੰ
ਹੁਣ ਮੈਨੂੰ ਦਿਸਦੀ ਏ
ਹੁਣ ਮੈਨੂੰ ਦਿਸਦੀ ਏ ਸਾਰਿਆ ਚ ਤੂੰ
ਹੁਣ ਮੈਨੂੰ ਦਿਸਦੀ ਏ ਸਾਰਿਆ ਚ ਤੂੰ
ਤੇਰੇ ਬਿਨਾ ਸਾਰੇ ਮੇਰਾ ਹਾਲ ਜਾਣ ਦੇ
ਚਿਹਰਾ ਵੇਖ ਦਿਲ ਦਾ ਖਿਆਲ ਜਾਣ ਦੇ
ਤੇਰੇ ਬਿਨਾ ਸਾਰੇ ਮੇਰਾ ਹਾਲ ਜਾਣ ਦੇ
ਚਿਹਰਾ ਵੇਖ ਦਿਲ ਦਾ ਖਿਆਲ ਜਾਣ ਦੇ
ਮਿਠੇ ਹਾਸਿਆ ਚ ਹੰਝੂ ਖਾਰਿਆ ਚ ਤੂੰ
ਹੁਣ ਮੈਨੂੰ ਦਿਸਦੀ ਏ
ਹੁਣ ਮੈਨੂੰ ਦਿਸਦੀ ਏ ਸਾਰਿਆ ਚ ਤੂੰ
ਹੁਣ ਮੈਨੂੰ ਦਿਸਦੀ ਏ ਸਾਰਿਆ ਚ ਤੂੰ
ਤੇਰੇ ਨਾਲ ਜ਼ਿੰਦਗੀ ਸਜਾਉਨੀ ਲੋਚਦਾ
ਨਵੀ ਇਕ ਦੁਨੀਆ ਬਸਾਉਨੀ ਲੋਚਦਾ
ਤੇਰੇ ਨਾਲ ਜ਼ਿੰਦਗੀ ਸਜਾਉਨੀ ਲੋਚਦਾ
ਨਵੀ ਇਕ ਦੁਨੀਆ ਬਸਾਉਨੀ ਲੋਚਦਾ
ਬਸੇ ਮੇਰੇ ਜਜ਼ਬੇ ਕੁੰਵਾਰਿਆ ਚ ਤੂੰ
ਹੁਣ ਮੈਨੂੰ ਦਿਸਦੀ ਏ
ਹੁਣ ਮੈਨੂੰ ਦਿਸਦੀ ਏ ਸਾਰਿਆ ਚ ਤੂੰ
ਹੁਣ ਮੈਨੂੰ ਦਿਸਦੀ ਏ ਸਾਰਿਆ ਚ ਤੂੰ
You May Also Like
» Tera Mera Naa [Amrinder Gill, Labh Janjua, Rana Ranbir] » Sohan Vich [Amrinder Gill] » Gal Teri [Amrinder Gill] » Ik Kudi Punjab Di [Sukhshinder Shinda, Amrinder Gill] » Salaaman [Amrinder Gill, Pamela Jain] » Pyar Lai Ke [Amrinder Gill] » Dhin Tal Dhin [Arvinder Singh, Bobby Sandhu]FAQs for Sochan Vich Remix
Who is singer of Sochan Vich Remix song ?
Singer of Amrinder Gill.
Who is writer of Sochan Vich Remix song ?
Amardeep Gill, Jitt Salala wrote this Song.
Who is the music director of Sochan Vich Remix song ?
Sochan Vich Remix is Tuned by Sukhshinder Shinda.
Which label release Sochan Vich Remix song ?
Sochan Vich Remix is released under the label of Speed Records.
Whats the playtime (duration) of Sochan Vich Remix song ?
Playtime of song Sochan Vich Remix is 03:32 minute.
How can I download Sochan Vich Remix song ?
You can download Sochan Vich Remix song via click above download links.