Salaaman Amrinder Gill, Pamela Jain Mp3 Song Download
Get This Song
Play Online
Share This Song
Salaaman Song Lyrics
ਝੂਠੀ ਮੂਠੀ ਚਮਕ ਤੇ ਨਹੀਂਓਂ ਭੁੱਲੀਦਾ
ਨਹੀਂਓਂ ਭੁੱਲੀਦਾ, ਨਹੀਂਓਂ ਭੁੱਲੀਦਾ
ਰੱਬ ਦਾ ਨਾਂ ਲੈਣੋ ਸਜਣੋ ਨੀ ਭੁੱਲੀਦਾ
ਸਜਣੋ ਨੀ ਭੁੱਲੀਦਾ, ਸਜਣੋ ਨੀ ਭੁੱਲੀਦਾ
ਝੂਠੀ ਮੂਠੀ ਚਮਕ ਤੇ ਨਹੀਂਓਂ ਭੁੱਲੀਦਾ
ਰੱਬ ਦਾ ਨਾਂ ਲੈਣੋ ਸਜਣੋ ਨੀ ਭੁੱਲੀਦਾ
ਕਈ ਵਾਰ ਰਹਿ ਜਾਣ ਗੂਤਾ ਗੂੰਧੀਆ
ਰੱਬ ਹੀ ਕਰਾਵੇ ਤਾ (ਹੋਏ ਹੋਏ)
ਰੱਬ ਹੀ ਕਰਾਵੇ ਤਾ ਸਲਾਮਾਂ ਹੁੰਦੀਆ
ਬਈ ਜੇ ਓ ਰੱਬ ਹੀ ਕਰਾਵੇ ਤਾ ਸਲਾਮਾਂ ਹੁੰਦੀਆ
ਰੱਬ ਹੀ ਕਰਾਵੇ ਤਾ ਸਲਾਮਾਂ ਹੁੰਦੀਆ
ਬਈ ਜੇ ਓ ਰੱਬ ਹੀ ਕਰਾਵੇ ਤਾ ਸਲਾਮਾਂ ਹੁੰਦੀਆ
ਆ ਹਾਂ ਆ ਹਾਂ ਆ ਹਾਂ, ਬੱਲੇ
ਸ਼ੇਖੀ ਵਿੱਚ ਫਸ ਬੰਦਾ ਮਾਰੇ ਬੜਕਾ
ਕੱਡ ਕੇ ਮੈਂ ਛੱਡੂ ਸਭਦੀਆਂ ਰੜਕਾ
ਸ਼ੇਖੀ ਵਿੱਚ ਫਸ ਬੰਦਾ ਮਾਰੇ ਬੜਕਾ
ਕੱਡ ਕੇ ਮੈਂ ਛੱਡੂ ਸਭਦੀਆਂ ਰੜਕਾ
ਡਿੱਗਦੇ ਉਡਾਰੂ ਵੇਖੇ
ਡੁੱਬਦੇ ਕਈ ਤਾਰੂ ਵੇਖੇ
ਡਿੱਗਦੇ ਉਡਾਰੂ ਵੇਖੇ
ਡੁੱਬਦੇ ਕਈ ਤਾਰੂ ਵੇਖੇ
ਪਤਾ ਲੱਗੇ ਜਦੋਂ ਫਸਦੀਆਂ ਕੁੰਡੀਆਂ
ਰੱਬ ਹੀ ਕਰਾਵੇ ਤਾ
ਰੱਬ ਹੀ ਕਰਾਵੇ ਤਾ ਸਲਾਮਾਂ ਹੁੰਦੀਆ
ਬਈ ਜੇ ਓ ਰੱਬ ਹੀ ਕਰਾਵੇ ਤਾ ਸਲਾਮਾਂ ਹੁੰਦੀਆ
ਰੱਬ ਹੀ ਕਰਾਵੇ ਤਾ ਸਲਾਮਾਂ ਹੁੰਦੀਆ
ਬਈ ਜੇ ਓ ਰੱਬ ਹੀ ਕਰਾਵੇ ਤਾ ਸਲਾਮਾਂ ਹੁੰਦੀਆ
ਹੋਏ ਹੋਏ ਹੋਏ ਹੋਏ ਹੋਏ
ਹੋ ਹੋ, ਹਾਂ ਹਾਂ, ਹੋ ਹੋ, ਹਾਂ ਹਾਂ
ਗੱਲਾਂ ਬਾਤਾਂ ਨਾਲ ਨਹੀਂਓਂ ਸ਼ੇਰ ਬਣਦੇ
ਹਿੰਮਤਾਂ ਨਾ ਅਣਖੀ ਦਲੇਰ ਬਣਦੇ
ਗੱਲਾਂ ਬਾਤਾਂ ਨਾਲ ਨਹੀਂਓਂ ਸ਼ੇਰ ਬਣਦੇ
ਹਿੰਮਤਾਂ ਨਾ ਅਣਖੀ ਦਲੇਰ ਬਣਦੇ
ਮੋਢਿਆਂ ਤੋਂ ਥੁੱਕੀਏ ਨਾ
ਵੈਰੀ ਅੱਗੇ ਝੁਕੀਏ ਨੇ
ਮੋਢਿਆਂ ਤੋਂ ਥੁੱਕੀਏ ਨਾ
ਵੈਰੀ ਅੱਗੇ ਝੁਕੀਏ ਨੇ
ਬਚ ਕੇ ਜਵਾਣਾ ਭਿੜ ਦੀਆਂ ਖੂੰਡੀਆ
ਰੱਬ ਹੀ ਕਰਾਵੇ ਤਾ (ਓ ਸਦਕੇ)
ਰੱਬ ਹੀ ਕਰਾਵੇ ਤਾ ਸਲਾਮਾਂ ਹੁੰਦੀਆ
ਬਈ ਜੇ ਓ ਰੱਬ ਹੀ ਕਰਾਵੇ ਤਾ ਸਲਾਮਾਂ ਹੁੰਦੀਆ
ਰੱਬ ਹੀ ਕਰਾਵੇ ਤਾ ਸਲਾਮਾਂ ਹੁੰਦੀਆ
ਬਈ ਜੇ ਓ ਰੱਬ ਹੀ ਕਰਾਵੇ ਤਾ ਸਲਾਮਾਂ ਹੁੰਦੀਆ
ਆ ਹਾਂ ਆ ਹਾਂ ਆ ਹਾਂ, ਬੱਲੇ
ਦੌਲਤਾਂ ਤੇ ਸ਼ੋਹਰਤਾਂ ਦਾ ਮਾਣ ਕੋਈ ਨਾ
ਜ਼ੋਰ ਤੇ ਜਵਾਨੀ ਦਾ ਗੁਮਾਨ ਕੋਈ ਨਾ
ਦੌਲਤਾਂ ਤੇ ਸ਼ੋਹਰਤਾਂ ਦਾ ਮਾਣ ਕੋਈ ਨਾ
ਜ਼ੋਰ ਤੇ ਜਵਾਨੀ ਦਾ ਗੁਮਾਨ ਕੋਈ ਨਾ
ਆਪਣੇ ਪੈਰਾਂ ਤੇ ਖੜ
ਕਿਸੇ ਨੂੰ ਨਾ ਵੇਖ ਸੜ
ਆਪਣੇ ਪੈਰਾਂ ਤੇ ਖੜ
ਕਿਸੇ ਨੂੰ ਨਾ ਵੇਖ ਸਰ੍ਹ
ਸੂਰਮੇ ਨੇ ਛੂੰਦੇ ਸਦਾ ਹੀ ਬੁਲੰਦੀਆ
ਰੱਬ ਹੀ ਕਰਾਵੇ ਤਾ (ਬੁੱਰਰਾ)
ਰੱਬ ਹੀ ਕਰਾਵੇ ਤਾ ਸਲਾਮਾਂ ਹੁੰਦੀਆ
ਬਈ ਜੇ ਓ ਰੱਬ ਹੀ ਕਰਾਵੇ ਤਾ ਸਲਾਮਾਂ ਹੁੰਦੀਆ
ਰੱਬ ਹੀ ਕਰਾਵੇ ਤਾ ਸਲਾਮਾਂ ਹੁੰਦੀਆ
ਬਈ ਜੇ ਓ ਰੱਬ ਹੀ ਕਰਾਵੇ ਤਾ ਸਲਾਮਾਂ ਹੁੰਦੀਆ
ਰੱਬ ਹੀ ਕਰਾਵੇ ਤਾ ਸਲਾਮਾਂ ਹੁੰਦੀਆ
ਬਈ ਜੇ ਓ ਰੱਬ ਹੀ ਕਰਾਵੇ ਤਾ ਸਲਾਮਾਂ ਹੁੰਦੀਆ
ਰੱਬ ਹੀ ਕਰਾਵੇ ਤਾ ਸਲਾਮਾਂ ਹੁੰਦੀਆ
ਬਈ ਜੇ ਓ ਰੱਬ ਹੀ ਕਰਾਵੇ ਤਾ ਸਲਾਮਾਂ ਹੁੰਦੀਆ
ਸੱਚ ਹੈ ਸੱਚ ਹੈ ਬਾਈ
You May Also Like
» Sohan Vich [Amrinder Gill] » Gal Teri [Amrinder Gill] » Ik Kudi Punjab Di [Sukhshinder Shinda, Amrinder Gill] » Sochan Vich Remix [Amrinder Gill] » Tera Mera Naa [Amrinder Gill, Labh Janjua, Rana Ranbir] » Dhin Tal Dhin [Arvinder Singh, Bobby Sandhu] » Pyar Lai Ke [Amrinder Gill]FAQs for Salaaman
Who is singer of Salaaman song ?
Singer of Amrinder Gill, Pamela Jain.
Who is writer of Salaaman song ?
Jhalman Singh Dhanda, Rana Madojhndia wrote this Song.
Who is the music director of Salaaman song ?
Salaaman is Tuned by Sukhshinder Shinda.
Which label release Salaaman song ?
Salaaman is released under the label of Speed Records.
Whats the playtime (duration) of Salaaman song ?
Playtime of song Salaaman is 04:01 minute.
How can I download Salaaman song ?
You can download Salaaman song via click above download links.