Snake Infamous Zafar Mp3 Song Download
Get This Song
Play Online
Share This Song
Snake Infamous Song Lyrics
Hi It's Black Virus
ਓ ਆ ਜਾ ਆ ਜਾ ਦੱਸਾਂ ਕੀ ਏ ਸ਼ਹਿ ਦੁਨੀਆ
ਮੈਂ ਅੱਖੀਂ ਦੇਖੀ ਵੀਰੇ ਜਮਾਂ ਕੰਨੀ ਸੁਣਿਆ
ਮਾੜਿਆਂ ਨਾਲ ਜਮਾਂ ਘਿਓਂ ਖਿਚਣੀ
ਤੇ ਚੰਗਿਆਂ ਲਈ ਜਾਂਦੀ ਆ ਵਿਯੋਂਤਾ ਬੁਣਿਆ
ਜੇੜੇ ਆਪਣੇ ਨੇ ਹੁੰਦੇ ਓਹੀ ਹਿੱਕਾਂ ਸਾਡ਼ਦੇ ਆਂ
ਸੰਪ ਐਵੇਂ ਬਦਨਾਮ ਡੰਗ ਬਣਦੇ ਮਾਰ ਦੇ ਆਂ
ਵੀਰੇ ਸੰਪ ਬਦਨਾਮ ਡੰਗ ਬਣਦੇ ਮਾਰ ਦੇ ਆਂ
ਸੰਪ ਓਹਦਾ ਹੀ ਬਦਨਾਮ ਡੰਗ ਬਣਦੇ ਮਾਰ ਦੇ ਆਂ
ਵੀਰੇ ਸੰਪ ਬਦਨਾਮ ਡੰਗ ਬਣਦੇ ਮਾਰ ਦੇ ਆਂ
ਓ ਉੱਤੋਂ ਉੱਤੋਂ ਯਾਰ ਨੇ ਰਸੋਈ ਵਿਚ ਅੱਖਾਂ ਨੇ
ਨੀ ਮਤਲਬੀ ਵੇਲੇ ਸਾਰੇ ਸੀਰੇ ਦੀਆਂ ਖੱਚਾ ਨੇ
ਦੋਵਾਂ ਪਾਸੇ ਦਿੰਦੇ ਜਿਹਦੇ ਯਾਰੀ ਚੱਕੀ ਫਿਰਦੇ
ਨੀ ਪਹਿਲਾਂ ਉੱਤੋਂ ਦਾਦ ਪਿੱਛੋਂ ਕੱਟ ਦਿੰਦੇ ਲੱਤਾਂ ਨੇ
ਓ ਦੋਗਲੇ ਜੋ ਹੁੰਦੇ ਸਦਾ ਦੋਗਲੇ ਹੀ ਹੁੰਦੇ ਆ ਨੀ
ਚੰਗਾ ਕਰੋ ਕਿੰਨਾ ਪਾਵੇ ਮਾੜਾ ਮਾੜਾ ਕਹਿੰਦੇ ਆਂ
ਹੋ ਉੱਤੋਂ ਉੱਤੋਂ ਵੀਰੇ ਪੋਛਿਆਂ ਨਾਲ ਸਾਰਦੇ ਆ
ਸੰਪ ਐਵੇਂ ਬਦਨਾਮ ਡੰਗ ਬਣਦੇ ਮਾਰ ਦੇ ਆਂ
ਵੀਰੇ ਸੰਪ ਬਦਨਾਮ ਡੰਗ ਬਣਦੇ ਮਾਰ ਦੇ ਆਂ
ਸੰਪ ਓਹਦਾ ਹੀ ਬਦਨਾਮ ਡੰਗ ਬਣਦੇ ਮਾਰ ਦੇ ਆਂ
ਵੀਰੇ ਸੰਪ ਬਦਨਾਮ ਡੰਗ ਬਣਦੇ ਮਾਰ ਦੇ ਆਂ
ਓ ਹੱਥੀਂ ਦਿੰਦੇ ਪੈਗ ਪਾ ਕੇ ਕਿੱਥੇ ਇਹ ਟੋਕ ਦੇ
ਚੰਗੇ ਪਾਸੇ ਜਾਵੇਂਗਾ ਤਾਂ ਮੂੰਹਰੇ ਹੋ ਹੋ ਰੋਕ ਦੇ
Set ਹੋਏ ਬਾਅਦ ਤੈਨੂੰ ਘਰੇ ਜਾ ਕੇ ਛੱਡ ਗਏ
ਤੂੰ ਸੋਚੀ ਜਾਵੇਂ ਕਿੰਨਾ ਤੇਰੇ ਬਾਰੇ ਸੋਚਦੇ
ਹੋ ਪੱਗਾਂ ਕਿੱਥੇ ਚੰਗੇ ਹੋਣ ਦੇਖਦੇ ਆ ਗੱਡੀਆਂ
ਓਹਨੇ ਲੋਕਾਂ ਨਾਲ ਜਿੰਨਿਆਂ ਨੇ ਵਧੀਆਂ
ਕੱਢ ਦੇ ਆ ਜਾਨਾਂ ਜੇਹਰੇ ਜਾਨ ਵਾਰਦੇ ਆਂ
ਸੰਪ ਐਵੇਂ ਬਦਨਾਮ ਡੰਗ ਬਣਦੇ ਮਾਰ ਦੇ ਆਂ
ਵੀਰੇ ਸੰਪ ਬਦਨਾਮ ਡੰਗ ਬਣਦੇ ਮਾਰ ਦੇ ਆਂ
ਸੰਪ ਓਹਦਾ ਹੀ ਬਦਨਾਮ ਡੰਗ ਬਣਦੇ ਮਾਰ ਦੇ ਆਂ
ਵੀਰੇ ਸੰਪ ਬਦਨਾਮ ਡੰਗ ਬਣਦੇ ਮਾਰ ਦੇ ਆਂ
ਓ ਜੱਜਲ ਵਾਲੇ ਨੇ ਜਮਾਂ ਹੀ ਸੱਚ ਲਿਖਿਆ
ਗੌਰ ਨਾਲ ਸੁਣ ਓ ਨਾ ਗੱਪ ਲਿਖਿਆ
ਓ ਜਾਫਰ ਸਿੱਧੂ ਇੱਥੇ ਪੜ੍ਹੀ ਬੈਠੀ ਦੁਨੀਆਂ
ਕਾਮਯਾਬ ਬੰਦੇ ਇੱਥੇ ਜੁੱਤੀ ਚੱਟ ਲਿਖਿਆ
ਪੁੱਤ ਚੁਲੀਆ ਪਿਉਂ ਦਾ ਇੱਥੇ ਫਾਇਦਾ ਨਹੀਂ ਕੋਈ
ਇੱਥੇ ਦੱਲੇ ਬੰਦੇ ਪੜ੍ਹਣੇ ਦਾ ਕਾਇਦਾ ਨਹੀਂ ਕੋਈ
ਓਦੋਂ ਰੰਗ ਪਤਾ ਲੱਗੇ ਜਦੋਂ ਕੁੰਜਾ ਤਾਰ ਦੇ ਆਂ
ਸੰਪ ਐਵੇਂ ਬਦਨਾਮ ਡੰਗ ਬਣਦੇ ਮਾਰ ਦੇ ਆਂ
ਵੀਰੇ ਸੰਪ ਬਦਨਾਮ ਡੰਗ ਬਣਦੇ ਮਾਰ ਦੇ ਆਂ
ਸੰਪ ਓਹਦਾ ਹੀ ਬਦਨਾਮ ਡੰਗ ਬਣਦੇ ਮਾਰ ਦੇ ਆਂ
ਵੀਰੇ ਸੰਪ ਬਦਨਾਮ ਡੰਗ ਬਣਦੇ ਮਾਰ ਦੇ ਆਂ
You May Also Like
» Munda Kaale Rang Da [Jigar, Udaar] » Pyarr [Mehtab Virk] » Young Blood [Kadir Thind] » Ishqan De Rog 2 [Deep Chambal] » Laike Gaddi [Jassie Gill] » Be Aware [Guri Singh] » Boliyan [R Nait, Gurlez Akhtar] » Rabb Vi Rehnda Furlow Te [Sajjan Adeeb]FAQs for Snake Infamous
Who is singer of Snake Infamous song ?
Singer of Zafar.
Who is writer of Snake Infamous song ?
Sidhu Jajjal wrote this Song.
Who is the music director of Snake Infamous song ?
Snake Infamous is Tuned by Black Virus.
Which label release Snake Infamous song ?
Snake Infamous is released under the label of Speed Records.
Whats the playtime (duration) of Snake Infamous song ?
Playtime of song Snake Infamous is 02:40 minute.
How can I download Snake Infamous song ?
You can download Snake Infamous song via click above download links.