Teri Marzi Varinder Brar Mp3 Song Download
Get This Song
Play Online
Share This Song
Teri Marzi Song Lyrics
Rilo Beats
ਹੋਰ ਸਾਹਬ ਦੇ ਬੰਦੇ ਹੋਣ
ਸਾਹਬ ਦੀ ਸਾਡੀ ਜੂਨ
ਨਾ ਕਹੀਏ ਸ਼ੋਨਾ Baby
ਨਾ ਕਹੀਏ ਚੰਨ Moon
ਤੂੰ ਪੀਂਨੀ Vodka
ਤੇ ਸਾਡਾ ਬਿੱਲੋ ਗੱਢਾ ਖੂਨ
ਜਾਨੂ ਤੂੰ ਕਹਿਣਾ Paparazzi ਸਾਨੂੰ ਕਹਿੰਦੇ Goon
ਪੋੜਾ ਨੀ ਸਾਨੂੰ ਫਬਦੀ
ਨੀ ਲੀਲਾ ਪੋਚੀ
ਪੋੜਾ ਨੀ ਸਾਨੂੰ ਫਬਦੀ
ਰਹਿਣਾ ਤਾਂ ਤੇਰੀ ਮਰਜ਼ੀ
ਸਾਡੇ ਨਾਲ ਬਿੱਲੋ
ਰਹਿਣਾ ਤਾਂ ਤੇਰੀ ਮਰਜ਼ੀ
ਓ ਰਹਿਣਾ ਤਾਂ ਤੇਰੀ ਮਰਜ਼ੀ
ਸਾਡੇ ਨਾਲ ਬਿੱਲੋ
ਰਹਿਣਾ ਤਾਂ ਤੇਰੀ ਮਰਜ਼ੀ
ਤੂੰ ਵੇਖੇ Big Boss ਸਾਡੀ Life John Wick ਬਣੀ
ਜ਼ੁਲਫਾਂ ਦੇ ਜਾਲ ਲਈ ਨੀ
ਮੈਂ ਗੋਲੀ ਲਈ ਏ ਹਿੱਕ ਬਣੀ ਮੈਂ Hold ਆ ਨੋ ਹੀ
ਕਰਨਾ ਹੀ ਪਾਵੇਂ Gun ਦੇ ਵਾਂਗੂ ਨੀ ਤੂੰ Thin ਥੱਲੋਂ Thick ਬਣੀ
ਸਾਡੇ ਪੱਕੇ ਆਂ ਨੀ ਰੰਗ
ਸਾਡੀ ਪੱਕੀ ਆ ਜੁਬਾਨ ਨੀ
ਪੱਕੇ ਆ ਇਰਾਦੇ
ਸਾਡੇ ਪੱਕੇ ਆ ਇਮਾਨ ਨੀ
Zee News ਲਾ ਕੇ ਵੇਖ
ਸਾਡੇ ਬਾਰੇ ਜਾਣਨਾ ਤੇ
ਅੱਤਵਾਦੀ ਕਹਿੰਦੇ ਸੀ
ਮੇਰਾ ਬਾਪੂ ਤਾਂ ਕਿਸਾਨ ਸੀ
ਲੈਣਾ ਤਾਂ ਤੇਰੀ ਮਰਜ਼ੀ
ਕੋਈ Case ਸਿਰ
ਲੈਣਾ ਤਾਂ ਤੇਰੀ ਮਰਜ਼ੀ
ਰਹਿਣਾ ਤਾਂ ਤੇਰੀ ਮਰਜ਼ੀ
ਸਾਡੇ ਨਾਲ ਬਿੱਲੋ
ਰਹਿਣਾ ਤਾਂ ਤੇਰੀ ਮਰਜ਼ੀ
ਓ ਰਹਿਣਾ ਤਾਂ ਤੇਰੀ ਮਰਜ਼ੀ
ਸਾਡੇ ਨਾਲ ਬਿੱਲੋ
ਰਹਿਣਾ ਤਾਂ ਤੇਰੀ ਮਰਜ਼ੀ
ਹੋ ਲੱਗੀ ਸਿਰਾ ਤੇ ਤੜਾ ਨੀ ਪੈਰਾਂ ‘ਚ Prada ਨੀ Case ਵੱਧੂ ਕੋਲੇ ਆ ਤੇ
ਅਸਲੇ ਦਾ ਘਾਟਾ ਨੀ ਸੰਗਣਾ ‘ਚ ਜੱਚਦੇ ਮੱਤ ਉੱਚੀ ਰੱਖਦੇ
ਦਾਦਾ ਪਿਆ ਥਾਣੇ ਆ Cloud ‘ਚ ਨੀ ਰੱਖਦੇ
ਸਾਡੇ ਘਰਾਂ ‘ਚ ਚੁੰਨੀ ਹੁੰਦੀ ਆ ਨੀ Head ਤੇ
ਪਾਉਂਦੀਆਂ ਨੀ Reel ਆ ਅੱਧ ਨੰਗੇ ਹੋ ਕੇ Net ਤੇ
ਅੜਦੇ ਆ ਜਿੱਥੇ ਫੇਰ ਓਥੇ ਮਰ ਮਿੱਟਦੇ
ਆ ਜਾ ਜੀ ਆਇਆ ਨੂੰ ਅਸੂਲ ਸਾਰੇ Fit ਨੇ
ਬੈਣਾ ਤਾਂ ਤੇਰੀ ਮਰਜ਼ੀ
ਗੱਡੀ ਸਾਡੇ ‘ਚ
ਬੈਣਾ ਤਾਂ ਤੇਰੀ ਮਰਜ਼ੀ
ਰਹਿਣਾ ਤਾਂ ਤੇਰੀ ਮਰਜ਼ੀ
ਸਾਡੇ ਨਾਲ ਬਿੱਲੋ
ਰਹਿਣਾ ਤਾਂ ਤੇਰੀ ਮਰਜ਼ੀ
ਓ ਰਹਿਣਾ ਤਾਂ ਤੇਰੀ ਮਰਜ਼ੀ
ਸਾਡੇ ਨਾਲ ਬਿੱਲੋ
ਰਹਿਣਾ ਤਾਂ ਤੇਰੀ ਮਰਜ਼ੀ
You May Also Like
» Chan Tak [Gurman Maan] » Aaye Haaye [Karan Aujla, Neha Kakkar] » Tappe 2.0 [Gunjazz] » Chal Payi Chal Payi [R Nait, Gurlez Akhtar] » Hass Hass [Nagii] » Zulfaan [Baaz Singh] » Pyar Mukk Gae Ne [Ricky Khan] » Wang Paraye [Kanwar Grewal]FAQs for Teri Marzi
Who is singer of Teri Marzi song ?
Singer of Varinder Brar.
Who is writer of Teri Marzi song ?
Varinder Brar wrote this Song.
Who is the music director of Teri Marzi song ?
Teri Marzi is Tuned by Rilo Beats.
Which label release Teri Marzi song ?
Teri Marzi is released under the label of Times Music.
Whats the playtime (duration) of Teri Marzi song ?
Playtime of song Teri Marzi is 02:44 minute.
How can I download Teri Marzi song ?
You can download Teri Marzi song via click above download links.