DjPunjab.Com.Se

SITUATIONSHIP Jassa Dhillon Mp3 Song Download

SITUATIONSHIP
SITUATIONSHIP Mp3 Download Jassa Dhillon
Title : SITUATIONSHIP
Singer : Jassa Dhillon ,
Lyric : Jassa Dhillon
Music : Starboy X
Label : Jassa Dhillon Productions
Duration : 02:14
Released : 05, Dec 2025
Description: SITUATIONSHIP Jassa Dhillon Mp3 Song Download from SITUATIONSHIP Album, SITUATIONSHIP Song Sung by Jassa Dhillon, This Latest Song Music composed By Starboy X and Lyrics written by Jassa Dhillon, SITUATIONSHIP Song Ringtone Download. Download SITUATIONSHIP Jassa Dhillon mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [2.13 mb]

Play Online

Cover
SITUATIONSHIP Jassa Dhillon
0:00
0:00

Share This Song

SITUATIONSHIP Song Lyrics

ਜੇ ਤੇਰੀ ਮੇਰੀ ਗੱਲ ਬਣ ਜੇ
ਜੇ ਤੇਰੀ ਮੇਰੀ ਗੱਲ ਬਣ ਜੇ ਨੀ ਮੈਂ ਛੱਡ ਦੂਂ ਸਾਰੀਆਂ ਲੱਗੀਆਂ
ਨੀ ਤੇਰਾ ਹੋ ਕੇ ਰਹਿ ਜੂਂ ਸੋਹਣਿਏ
ਓ ਤੇਰਾ ਹੋ ਕੇ ਰਹਿ ਜੂਂ ਸੋਹਣਿਏ
ਕਿੱਥੇ ਹੋਰ ਨਾ ਮਲਾਵਾਂ ਮੁੜ ਅੱਖੀਆਂ
ਜੇ ਤੇਰੀ ਮੇਰੀ ਗੱਲ ਬਣ ਜੇ

ਵੇ ਤੇਰੀ ਮੇਰੀ ਨਹੀਂ ਬਣਨੀ
ਕਿਉਂ
ਵੇ ਤੇਰੀ ਮੇਰੀ ਨਹੀਂ ਬਣਨੀ
ਕਿਸੇ ਹੋਰ ਨਾਲ ਮੈਂ ਸੌਹਾਂ ਪਈਆਂ ਚੱਕੀਆਂ
ਮੈਂ ਉਹਨੂੰ ਕੀ ਜਵਾਬ ਦੇਵਾਂਗੀ
ਮੈਂ ਉਹਨੂੰ ਕੀ ਜਵਾਬ ਦੇਵਾਂਗੀ
ਕੱਲ ਤੇਰੇ ਨਾਲ ਮਿਲਾ ਕੇ ਆਈ ਅੱਖੀਆਂ
ਵੇ ਉਹਨੂੰ ਕੀ ਜਵਾਬ ਦੇਵਾਂਗੀ

ਯਾਰ ਮੇਰੇ ਕਹਿਣ ਮੈਨੂੰ ਸਿਰੇ ਦਾ ਸ਼ਿਕਾਰੀ
ਤੂੰ ਮੈਨੂੰ ਲੱਗਦੀ ਆਂ ਸੱਪਾਂ ਦੀ ਪਿਟਾਰੀ
ਸਾਡਾ ਵੀ ਸਕੋਰ ਇੰਨਾ ਮਾੜਾ ਨਾ ਰਿਹਾ
ਇੰਨਾ ਬੱਸ ਦੱਸ ਜਾ ਤੂੰ ਵਿਆਹੀ ਜਾਂ ਕੁਆਰੀ

ਮਸਲੇ ਦਾ ਹੱਲ ਹੋ ਜੂਗਾ
ਹੋ ਮਸਲੇ ਦਾ ਹੱਲ ਹੋ ਜੂਗਾ
ਹੋ ਤੁੜਵਾ ਦੇਆਂਗੇ ਯਾਰੀਆਂ ਜੋ ਪੱਕੀਆਂ
ਜੇ ਤੇਰੀ ਮੇਰੀ

ਖਸਮਾਂ ਨੂੰ ਖਾਣਾ

ਜੇ ਤੇਰੀ ਮੇਰੀ ਗੱਲ ਬਣ ਜੇ
ਨੀ ਮੈਂ ਛੱਡ ਦੂਂ ਸਾਰੀਆਂ ਲੱਗੀਆਂ
ਨੀ ਤੇਰਾ ਹੋ ਕੇ ਰਹਿ ਜੂਂ ਸੋਹਣਿਏ
ਓ ਤੇਰਾ ਹੋ ਕੇ ਰਹਿ ਜੂਂ ਸੋਹਣਿਏ
ਕਿੱਥੇ ਹੋਰ ਨਾ ਮਲਾਵਾਂ ਮੁੜ ਅੱਖੀਆਂ
ਜੇ ਤੇਰੀ ਮੇਰੀ ਗੱਲ ਬਣ ਜੇ

ਦਿਲ ਵਿੱਚ ਖੋਟ ਤੇਰੇ
ਮੈਂ ਨੀ ਆਉਣਾ ਲੋਟ ਤੇਰੇ
ਹੋ ਜੇਗਾ ਸ਼ਿਕਾਰੀ ਆ ਸ਼ਿਕਾਰ ਵੇ
ਵੱਡੇਆ ਜਾਏਗਾ ਪਿੰਡ ਕੱਢਿਆ ਜਾਏਗਾ
ਜਿਵੇਂ ਉੱਡਦੀ ਆ ਖੰਭਿਆਂ ਤੋਂ ਡਾਰ ਵੇ

ਪਰਾਜ਼ੀ ਦੇ ਖੜਾਕੇ ਵਰਗੀ
ਪਰਾਜ਼ੀ ਦੇ ਖੜਾਕੇ ਜਿਹੀ ਨੂੰ
ਉੱਡ ਜਾਏਗਾ ਮਾਰ ਕੇ ਠੱਗੀਆਂ
ਵੇ ਤੇਰੀ ਮੇਰੀ ਨਹੀਂ ਬਣਨੀ

ਵੇ ਤੇਰੀ ਮੇਰੀ ਨਹੀਂ ਬਣਨੀ
ਕਿਸੇ ਹੋਰ ਨਾਲ ਮੈਂ ਸੌਹਾਂ ਪਈਆਂ ਚੱਕੀਆਂ
ਮੈਂ ਉਹਨੂੰ ਕੀ ਜਵਾਬ ਦੇਵਾਂਗੀ
ਮੈਂ ਉਹਨੂੰ ਕੀ ਜਵਾਬ ਦੇਵਾਂਗੀ
ਕੱਲ ਤੇਰੇ ਨਾਲ ਮਿਲਾ ਕੇ ਆਈ ਅੱਖੀਆਂ
ਵੇ ਉਹਨੂੰ ਕੀ ਜਵਾਬ ਦੇਵਾਂਗੀ

ਓ ਰਗਾਂ ਵਿੱਚ ਬਹਿ ਜਾਈਏ ਮਾੜੀ ਸਾਡੀ ਤੋੜ
ਓ ਤੇਰੇ ਜਿਹੇ ਗੱਪੀਆਂ ਦੀ ਕੱਢੀ ਮੈਂ ਮਰੋੜ
ਕਰ ਲਈਏ ਸੂਟ ਅੱਖ ਰੱਖ ਲਈ ਜਿਦੇ ਤੇ
ਓ ਮੈਨੂੰ ਕੇਹੜਾ ਮੱਖਣਾ ਵੇ ਮੱਖਣਾਂ ਦੀ ਥੋੜ

ਲੈਣੇ ਆ ਨਜ਼ਾਰੇ ਬੱਲੀਏ
ਲੈਣੇ ਆ ਦੁਬਾਰੇ ਬੱਲੀਏ
ਗੱਲਾਂ ਰਹਿਣ ਦੇ ਜੋ ਦੋਵੇਂ ਪਾਸੇ ਢੱਕਿਆ
ਜੇ ਤੇਰੀ ਮੇਰੀ ਨਹੀਂ ਬਣਨੀ
ਤੇਰੀ ਮੇਰੀ
ਜੇ ਤੇਰੀ ਮੇਰੀ
ਨਹੀਂ ਬਣਨੀ
ਜੇ ਤੇਰੀ ਮੇਰੀ ਗੱਲ ਬਣ ਜੇ ਨੀ ਮੈਂ ਛੱਡ ਦੂਂ ਸਾਰੀਆਂ ਲੱਗੀਆਂ
ਵੇ ਤੇਰੀ ਮੇਰੀ ਨਹੀਂ ਬਣਨੀ ਕਿਸੇ ਹੋਰ ਨਾਲ ਮੈਂ ਸੌਹਾਂ ਪਈਆਂ ਚੱਕੀਆਂ
ਜੇ ਤੇਰੀ ਮੇਰੀ ਗੱਲ ਬਣ ਜੇ

You May Also Like

» CHANNA [Jassa Dhillon] » HAMSAFAR [Jassa Dhillon] » CERTIFIED THUGS ( MOUT ) [Jassa Dhillon] » ACOUSTIC [Jassa Dhillon] » HEER [Jassa Dhillon] » IT FAILS [Jassa Dhillon]

FAQs for SITUATIONSHIP

Who is singer of SITUATIONSHIP song ?

Singer of Jassa Dhillon.

Who is writer of SITUATIONSHIP song ?

Jassa Dhillon wrote this Song.

Who is the music director of SITUATIONSHIP song ?

SITUATIONSHIP is Tuned by Starboy X.

Which label release SITUATIONSHIP song ?

SITUATIONSHIP is released under the label of Jassa Dhillon Productions.

Whats the playtime (duration) of SITUATIONSHIP song ?

Playtime of song SITUATIONSHIP is 02:14 minute.

How can I download SITUATIONSHIP song ?

You can download SITUATIONSHIP song via click above download links.

Google Tags :

SITUATIONSHIP mp3 song , SITUATIONSHIP mp3 song download , SITUATIONSHIP song download , SITUATIONSHIP Jassa Dhillon mp3 song , SITUATIONSHIP Prem Dhillon mp3 song download , SITUATIONSHIP Jassa Dhillon song download, SITUATIONSHIP Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer