CHANNA Jassa Dhillon Mp3 Song Download
Get This Song
Play Online
Share This Song
CHANNA Song Lyrics
ਚੰਨਾ ਤੇਰੇ ਨਾਲ ਲਾਈਆਂ ਹੋਈਆਂ ਨੇ
ਅਸਾਂ ਉਮਰਾਂ ਗਵਾਈਆਂ ਹੋਈਆਂ ਨੇ
ਅਸੀਂ ਮੌਤ ਤੱਕ ਤੇਰੇ ਨਾਲ ਰਹਿਣਾ
ਯਾਰਾਂ ਕਸਮਾਂ ਵੀ ਖਾਈਆਂ ਹੋਈਆਂ ਨੇ
ਇਸ਼ਕੇ ਦੀ ਜੋਗਣ ਹੋ ਗਈ
ਦਿਲਾਂ ਦੀ ਜੋਗਣ ਹੋ ਗਈ
ਐਸਾ ਤੂੰ ਪਾਗਲ ਕੀਤਾ
ਵੇ ਮੈਂ ਤਾਂ ਜੋਗਣ ਹੋ ਗਈ
ਮੱਤਾਂ ਐਵੇਂ ਹੀ ਗਵਾਈਆਂ ਹੋਈਆਂ ਨੇ
ਮੱਤਾਂ ਐਵੇਂ ਹੀ ਗਵਾਈਆਂ ਹੋਈਆਂ ਨੇ
ਚੰਨਾ ਤੇਰੇ ਨਾਲ ਲਾਈਆਂ ਹੋਈਆਂ ਨੇ
ਅਸਾਂ ਉਮਰਾਂ ਗਵਾਈਆਂ ਹੋਈਆਂ ਨੇ (ਹੋ ਹੋ)
ਅਸੀਂ ਮੌਤ ਤੱਕ ਤੇਰੇ ਨਾਲ ਰਹਿਣਾ
ਯਾਰਾਂ ਕਸਮਾਂ ਵੀ ਖਾਈਆਂ ਹੋਈਆਂ ਨੇ
ਸ਼ਾਇਰ ਤੂੰ ਮੇਰਾ ਆ ਵੇ
ਲਿਖ ਦੀਂ ਨਾ ਹੋਰਾਂ ਤੇ
ਫੁੱਲਾਂ ਦਾ ਦਿਲ ਨੀ ਆਉਂਦਾ
ਮਾਲੀ ਜਿਹਾ ਭੌਰਾਂ ਤੇ
ਮਹਿਕ ਨਾ ਭੁੱਲੀ ਜਾਵੇ
ਸੱਜਣਾਂ ਤੋਂ ਸਾਹਾਂ ਦੀ
ਸਾਨੂੰ ਤਾਂ ਖੋਰ ਦਿੰਦੀ ਐ
ਤੱਕਣੀ ਨਿਗਾਹਾਂ ਦੀ
ਦੋਨਾਂ ਪਾਸੇ ਹੀ ਤਬਾਹੀਆਂ ਹੋਈਆਂ ਨੇ
ਹਾਏ ਦੋਨਾਂ ਪਾਸੇ ਹੀ ਤਬਾਹੀਆਂ ਹੋਈਆਂ ਨੇ
ਚੰਨਾ ਤੇਰੇ ਨਾਲ ਲਾਈਆਂ ਹੋਈਆਂ ਨੇ
ਅਸਾਂ ਉਮਰਾਂ ਗਵਾਈਆਂ ਹੋਈਆਂ ਨੇ
ਅਸੀਂ ਮੌਤ ਤੱਕ ਤੇਰੇ ਨਾਲ ਰਹਿਣਾ
ਯਾਰਾਂ ਕਸਮਾਂ ਵੀ ਖਾਈਆਂ ਹੋਈਆਂ ਨੇ (ਹੋ ਹੋ)
ਯਾਰਾਂ ਕਸਮਾਂ ਵੀ ਖਾਈਆਂ ਹੋਈਆਂ ਨੇ
ਦੋਨਾਂ ਪਾਸੇ ਹੀ ਤਬਾਹੀਆਂ ਹੋਈਆਂ ਨੇ
You May Also Like
» CERTIFIED THUGS ( MOUT ) [Jassa Dhillon] » IT FAILS [Jassa Dhillon] » HAMSAFAR [Jassa Dhillon] » ACOUSTIC [Jassa Dhillon] » SITUATIONSHIP [Jassa Dhillon] » HEER [Jassa Dhillon]FAQs for CHANNA
Who is singer of CHANNA song ?
Singer of Jassa Dhillon.
Who is writer of CHANNA song ?
Jassa Dhillon wrote this Song.
Who is the music director of CHANNA song ?
CHANNA is Tuned by Starboy X.
Which label release CHANNA song ?
CHANNA is released under the label of Jassa Dhillon Productions.
Whats the playtime (duration) of CHANNA song ?
Playtime of song CHANNA is 02:20 minute.
How can I download CHANNA song ?
You can download CHANNA song via click above download links.