Sheesh Mahal Jyotica Tangri, Ranjha Rajan Mp3 Song Download
Get This Song
Play Online
Share This Song
Sheesh Mahal Song Lyrics
ਮੇਰੀ ਨਚਦੀ ਦੀ ਝਾਂਜਰ ਹੌਲੇ ਹੌਲੇ
ਪੀੜ ਮਚੇਆ ਗਿੱਧੇ ਚ ਹੋ ਗਈ ਬੱਲੇ ਬੱਲੇ
ਮੇਰੀ ਨਚਦੀ ਦੀ ਝਾਂਜਰ ਹੌਲੇ ਹੌਲੇ
ਪੀੜ ਮਚੇਆ ਗਿੱਧੇ ਚ ਹੋ ਗਈ ਬੱਲੇ ਬੱਲੇ
ਨੀ ਭੇਣੇ ਛੱਡ ਤੇਰਾ ਬੱਲੇ ਬੱਲੇ
ਸ਼ਿੰਦੇ ਦੀ ਵੋਹਤੀ ਡਿੱਗ ਗਈ ਥੱਲੇ ਥੱਲੇ
ਡਿੱਗ ਪਈ ਨੀ ਗੋਰੀ
Sheesh Mahal ਤੋ
ਡਿੱਗ ਪਈ ਨੀ ਗੋਰੀ
Sheesh Mahal ਤੋ
ਪਾ ਦੇਯੋ ਨੀ ਏਧੇ ਮਾਹੀਆ ਜੀ ਨੂ ਚਿੱਠੀਆਂ
ਪਾ ਦੇਯੋ ਨੀ ਏਧੇ ਮਾਹੀਆ ਜੀ ਨੂ ਚਿੱਠੀਆਂ
ਪਹੁੰਚ ਗਈ ਚਿੱਠੀ ਵਿਚ ਨੀ ਕਚਹਿਰੀ ਦੇ
ਪਹੁੰਚ ਗਈ ਚਿੱਠੀ ਵਿਚ ਨੀ ਕਚਹਿਰੀ ਦੇ
ਫੜ ਲੈਈ ਨੀ ਮਾਹੀਆ ਲੰਮੀ ਬਾਂਹ ਕਰਕੇ
ਫੜ ਲੈਈ ਨੀ ਮਾਹੀਆ ਲੰਮੀ ਬਾਂਹ ਕਰਕੇ
ਡਿੱਗ ਪਈ ਨੀ ਗੋਰੀ
ਏਹ ਜੋ ਮੇਰੇ ਸੱਟ ਨੀ ਮੈ
ਆਪ ਦੇ ਲਵਾਈ ਏ
ਇਕ ਬਸ ਓਹੀਓ ਮੇਰੇ
ਦੁੱਖਾਂ ਦੀ ਦਵਾਈ ਏ
ਵੇਦ ਨਾ ਹਕੀਮ ਮੇਰੇ
ਕਿਸੇ ਕੰਮ ਆਊਗਾ
ਆਪੇ ਨੀ ਮੈ ਚੰਗੀ ਹੋਜੂ
ਮਾਹੀ ਜਦੋਂ ਆਊਗਾ
ਨੀ ਕਿੱਥੇ ਰਹਿ ਗਿਆ
ਪੜ੍ਹ ਲੈਈ ਨੀ ਮਾਹੀਆ ਪੱਟਣ ਉੱਤੇ ਧਰ ਕੇ
ਪੜ੍ਹ ਲੈਈ ਨੀ ਮਾਹੀਆ ਪੱਟਣ ਉੱਤੇ ਧਰ ਕੇ
ਲੈ ਲੈਈਆਂ ਨੀ ਮਾਹੀਆ ਸਾਬ ਕੋਲੋ ਛੁੱਟੀਆਂ
ਲੈ ਲੈਈਆਂ ਨੀ ਮਾਹੀਆ ਸਾਬ ਕੋਲੋ ਛੁੱਟੀਆਂ
ਕੱਸ ਲੈਈਆਂ ਨੀ ਮਾਹੀਆ ਬੂਟ ਜੁਰਾਬਾਂ
ਕੱਸ ਲੈਈਆਂ ਨੀ ਮਾਹੀਆ ਬੂਟ ਜੁਰਾਬਾਂ
ਚੜ੍ਹ ਗਿਆ ਨੀ ਮਹੀਏ 12 ਵਾਲੀ ਗੱਡੀ ਤੇ
ਚੜ੍ਹ ਗਿਆ ਨੀ ਮਹੀਏ 12 ਵਾਲੀ ਗੱਡੀ ਤੇ
ਦੱਸ ਗੋਰੀਏ ਨੀ ਸੱਟ ਕਿੱਥੇ ਕਿੱਥੇ ਲੱਗੀ ਆ
ਦੱਸ ਗੋਰੀਏ ਨੀ ਸੱਟ ਕਿੱਥੇ ਕਿੱਥੇ ਲੱਗੀ ਆ
ਜਿੱਧਾਂ ਈ ਸੁਨੇਹਾ ਆਇਆ ਮੈਨੂੰ ਤੇਰੀ ਸੱਟ ਦਾ
ਦੱਸ ਮੈਨੂੰ ਗੋਰੀਏ ਮੈ ਆਉਣੋ ਕਿਵੇਂ ਹਟਦਾ
ਦੱਸ ਗੋਰੀਏ ਨੀ ਸੱਟ
ਕਿੱਥੇ ਕਿੱਥੇ ਲੱਗੀ ਆ
ਦੱਸ ਗੋਰੀਏ ਨੀ ਸੱਟ
ਕਿੱਥੇ ਕਿੱਥੇ ਲੱਗੀ ਆ
ਦੱਸ ਗੋਰੀਏ ਨੀ ਸੱਟ ਕਿੱਥੇ ਕਿੱਥੇ ਲੱਗੀ ਆ
ਦੱਸ ਗੋਰੀਏ ਨੀ ਸੱਟ ਕਿੱਥੇ ਕਿੱਥੇ ਲੱਗੀ ਆ
ਦੱਸ ਹੁਣ
ਹਾਏ ਮਿੱਟ ਗਏ ਨੇ ਸਾਰੇ ਦਾਗ ਦਿਲਾਂ ਦੇ
ਮਿੱਟ ਗਏ ਨੇ ਸਾਰੇ ਦਾਗ ਦਿਲਾਂ ਦੇ
ਮਿੱਟ ਗਏ ਨੇ ਸਾਰੇ ਦਰਦ ਦਿਲਾਂ ਦੇ
ਮਿੱਟ ਗਏ ਨੇ ਸਾਰੇ ਦਰਦ ਦਿਲਾਂ ਦੇ
You May Also Like
» Botal Chaklo [Simar Doraha] » Bebe Bapu Thode Karke [Amar Sandhu] » Naam Laike [Prabh Sran, Lovepreet] » Dil Na Aya Hunda [Afsana Khan,] » Pinda Aale [G Sidhu, Nseeb] » Mera A Ve Tu [Prabh Gill] » 12 Ladke [Tony Kakkar,Neha Kakkar] » Saadi Jodi Jachdi [Deep Fateh, Rubai]FAQs for Sheesh Mahal
Who is singer of Sheesh Mahal song ?
Singer of Jyotica Tangri, Ranjha Rajan.
Who is writer of Sheesh Mahal song ?
Jyotica Tangri wrote this Song.
Which label release Sheesh Mahal song ?
Sheesh Mahal is released under the label of JT Music.
Whats the playtime (duration) of Sheesh Mahal song ?
Playtime of song Sheesh Mahal is 02:40 minute.
How can I download Sheesh Mahal song ?
You can download Sheesh Mahal song via click above download links.