Shawl 2 Simar Dorraha Mp3 Song Download
Get This Song
Play Online
Share This Song
Shawl 2 Song Lyrics
ਪੌਣੇ ਨੇ ਮੁੜ ਪੰਜਾਬ ਨੂੰ ਆਪਣੇ ਪੈਰ ਸੋਹਣਿਆ ਵੇ
ਕਿਥੇ ਭੁੱਲਿਆ ਹੋਣਾ ਤੈਨੂੰ ਵੀ ਮੇਰਾ ਸ਼ਹਿਰ ਸੋਹਣਿਆ ਵੇ
ਸ਼ਹਿਰ ਸੋਹਣਿਆ ਵੇ
ਬੜਾ ਹੌਂਸਲਾ ਕਰਕੇ ਲਾਇਆ ਤੈਨੂੰ ਫੋਨ ਬੋਲਦੀ ਆਂ
ਸ਼ੁਕਰ ਹੈ ਇਹ ਨੀ ਕਿਹਾ ਤੂੰ ਕੇ ਮੈਂ ਕੌਣ ਬੋਲਦੀ ਆਂ
ਚੱਲ ਮੋੜ ਦੇ ਜੋ ਤੂੰ ਰੱਖਿਆ ਬੜਾ ਸੰਭਾਲ ਸੋਹਣਿਆ ਵੇ
ਨਾਲੇ ਮਿਲਜਾ ਨਾਲੇ ਦੇ ਜਾ ਮੇਰਾ ਸ਼ਾਲ ਸੋਹਣਿਆ ਵੇ
ਚੱਲ ਮੋੜ ਦੇ ਜੋ ਤੂੰ ਰੱਖਿਆ ਬੜਾ ਸੰਭਾਲ ਸੋਹਣਿਆ ਵੇ
ਨਾਲੇ ਮਿਲਜਾ ਨਾਲੇ ਦੇ ਜਾ ਮੇਰਾ ਸ਼ਾਲ ਸੋਹਣਿਆ ਵੇ
ਸ਼ਾਲ ਸੋਹਣਿਆ ਵੇ
ਪਿੱਛੇ ਜਿਹੇ ਰੌਲਾ ਪਿਆ ਹਾਂ ਦੱਸ ਇੰਗੇਜ ਤਾਂ ਨੀ ਹੋਇਆ
ਕਸਮ ਖਾ ਕੇ ਦੱਸ ਓਦਾਂ ਹੀ ਏਂ ਚੇਂਜ ਤਾਂ ਨੀ ਹੋਇਆ
ਚੇਂਜ ਤਾਂ ਨੀ ਹੋਇਆ
ਕੁੜੀਆਂ ਅੱਗੇ ਕੀ ਹੁਣ ਵੀ ਨਾ ਕੱਢੇਂ ਗਾਲ ਸੋਹਣਿਆ ਵੇ
ਨਾਲੇ ਮਿਲਜਾ ਨਾਲੇ ਦੇ ਜਾ ਮੇਰਾ ਸ਼ਾਲ ਸੋਹਣਿਆ ਵੇ
ਚੱਲ ਮੋੜ ਦੇ ਜੋ ਤੂੰ ਰੱਖਿਆ ਬੜਾ ਸੰਭਾਲ ਸੋਹਣਿਆ ਵੇ
ਨਾਲੇ ਮਿਲਜਾ ਨਾਲੇ ਦੇ ਜਾ ਮੇਰਾ ਸ਼ਾਲ ਸੋਹਣਿਆ ਵੇ
ਸ਼ਾਲ ਸੋਹਣਿਆ ਵੇ
ਤੇਰੇ ਨਾਲ ਬਿਤਾਈ ਜ਼ਿੰਦਗੀ ਹਾਂ ਮੈਂ ਫਿਰ ਤੋਂ ਜੀਣੀ ਏ
ਕੱਪ ਸਾਂਝਾ ਹੋਊ ਤੇਰੇ ਨਾਲ ਬਹਿ ਕੇ ਚਾਹ ਫੇਰ ਪੀਣੀ ਏ
ਚਾਹ ਫੇਰ ਪੀਣੀ ਏ
ਪੀ ਪੀ ਕੌਫੀਆਂ ਮਨ ਵਿੱਚ ਪੈਂਦੀ ਐ ਬੜੀ ਕਾਹਲ ਸੋਹਣਿਆ ਵੇ
ਨਾਲੇ ਮਿਲਜਾ ਨਾਲੇ ਦੇ ਜਾ ਮੇਰਾ ਸ਼ਾਲ ਸੋਹਣਿਆ ਵੇ
ਚੱਲ ਮੋੜ ਦੇ ਜੋ ਤੂੰ ਰੱਖਿਆ ਬੜਾ ਸੰਭਾਲ ਸੋਹਣਿਆ ਵੇ
ਨਾਲੇ ਮਿਲਜਾ ਨਾਲੇ ਦੇ ਜਾ ਮੇਰਾ ਸ਼ਾਲ ਸੋਹਣਿਆ ਵੇ
ਸ਼ਾਲ ਸੋਹਣਿਆ ਵੇ
ਤੇਰੀ ਧੀ ਦੀਆਂ ਗੁੱਤਾਂ ਕਰਨੀਆਂ ਸੀ ਸੁਪਨਾ ਸੀ ਝੱਲੀ ਦਾ
ਹੁਣ ਸਭ ਦਾ ਹੀ ਸਿਮਰ ਦੋਰਾਹਾ ਐ ਕਦੇ ਹੁੰਦਾ ਸੀ ਕੱਲੀ ਦਾ
ਹੁੰਦਾ ਸੀ ਕੱਲੀ ਦਾ
ਰੱਖਦੀ ਸਾਂਭ ਕੇ ਮੈਂ ਤੂੰ ਤੇ ਤੇਰੇ ਵਾਲ ਸੋਹਣਿਆ ਵੇ
ਨਾਲੇ ਮਿਲਜਾ ਨਾਲੇ ਦੇ ਜਾ ਮੇਰਾ ਸ਼ਾਲ ਸੋਹਣਿਆ ਵੇ
ਕੁਝ ਗੱਲਾਂ ਮਿਲਕੇ ਕਰਨੀਆਂ ਮੈਂ ਤੇਰੇ ਨਾਲ ਸੋਹਣਿਆ ਵੇ
ਨਾਲੇ ਮਿਲਜਾ ਨਾਲੇ ਦੇ ਜਾ ਮੇਰਾ ਸ਼ਾਲ ਸੋਹਣਿਆ ਵੇ
ਚੱਲ ਮੋੜ ਦੇ ਜੋ ਤੂੰ ਰੱਖਿਆ ਬੜਾ ਸੰਭਾਲ ਸੋਹਣਿਆ ਵੇ
ਨਾਲੇ ਮਿਲਜਾ ਨਾਲੇ ਦੇ ਜਾ ਮੇਰਾ ਸ਼ਾਲ ਸੋਹਣਿਆ ਵੇ
You May Also Like
» Nasha [Rohanpreet Singh] » Dubb Naal [Tejbir, Gurlez Akhtar] » Kirti [Sippy Gill] » Heereyan Di Chunni [Ekam Sudhar] » Liv In Future [Kay Vee Singh] » Earning [Gulab Sidhu] » Love You [Shivjot] » Theek Hai Na Tu [Sarang Sikander]FAQs for Shawl 2
Who is singer of Shawl 2 song ?
Singer of Simar Dorraha.
Who is writer of Shawl 2 song ?
Simar Dorraha wrote this Song.
Who is the music director of Shawl 2 song ?
Shawl 2 is Tuned by Akash Jandu.
Which label release Shawl 2 song ?
Shawl 2 is released under the label of BOP Music.
Whats the playtime (duration) of Shawl 2 song ?
Playtime of song Shawl 2 is 03:46 minute.
How can I download Shawl 2 song ?
You can download Shawl 2 song via click above download links.