Hanju Pardeep Sran Mp3 Song Download
Get This Song
Play Online
Share This Song
Hanju Song Lyrics
It's Geet
ਨਾ ਮੈਥੋਂ ਹੋ ਪਰਾ ਸਜਣਾ
ਮੈਂ ਤੈਨੂੰ ਯਾਦ ਕਰਾਂ ਸਜਣਾ
ਤੂੰ ਵੱਸਦੇ ਸਾਹਾਂ ਦੇ ਵਿੱਚ ਵੇ
ਮੈਂ ਤੇਰੇ ਤੇ ਮਰਾਂ ਸਜਣਾ
ਵੇ ਦਿਲ ਵਿੱਚ ਧੁਨੀ ਨਹੀਂ ਪੱਖ ਦੀ
ਕੱਲੀ ਮੈਂ ਹੈ ਵੀ ਨਹੀਂ ਕੱਖ ਦੀ
ਤੂੰ ਗੱਲ ਏ ਕਿਉਂ ਨਹੀਂ ਸਮਝ ਦਾ ਵੇ
ਮੈਂ ਬਿਨ ਤੇਰੇ ਨਹੀਂ ਜੀ ਸਕਦੀ
ਮੈਂ ਗਾਣੀ ਦੇ ਦੋਂ ਸੋਹਣੇ ਦੀ
ਕੋਈ ਦਿਲ ਤੋਂ ਬੋਝ ਹੀ ਲਾ ਜਾਏ ਵੇ
ਮੈਥੋਂ ਹੁਣ ਸੂਰਮਾ ਪੈਂਦਾ ਨਹੀਂ
ਅੱਖਾਂ ਨੂੰ ਹੰਜੂ ਖਾ ਗਏ ਵੇ
ਮੈਥੋਂ ਹੁਣ ਸੂਰਮਾ ਪੈਂਦਾ ਨਹੀਂ
ਅੱਖਾਂ ਨੂੰ ਹੰਜੂ ਖਾ ਗਏ ਵੇ
ਤੂੰ ਸਭ ਕੁਝ ਲੁਟਿਆ ਮੇਰੇ ਤੋਂ
ਮੈਂ ਮੰਗਿਆ ਸੀ ਕਿ ਤੇਰੇ ਤੋਂ
ਬਿਨਾ ਖਾਣਾ ਤੂੰ ਉੱਡ ਗਏ ਨੇ
ਵੇ ਹੱਸੇ ਹਸਮੁਖ ਚਿਹਰੇ ਤੋਂ
ਮੈਂ ਮਰ ਜੁ ਗੱਲ ਹੈ ਜੋ ਸਜਣਾ
ਤੈਨੂੰ ਜੇ ਲਿਆ ਮੈਂ ਖੋ ਸਜਣਾ
ਮਹਿਕ ਤੇਰੀ ਹੱਥਾਂ ਦੀ ਆਵੇ
ਵੇ ਮੇਰੇ ਹੱਥਾਂ ਚੋ ਸਜਣਾ
ਹਾਏ ਫਿੱਟ ਗਈ ਚੁੰਨੀ ਅੱਲੜ ਦੀ
ਕੋਈ ਗੂੜਾ ਰੰਗ ਰੰਗਾਏ ਦੇਵੇ
ਮੈਥੋਂ ਹੁਣ ਸੂਰਮਾ ਪੈਂਦਾ ਨਹੀਂ
ਅੱਖਾਂ ਨੂੰ ਹੰਜੂ ਖਾ ਗਏ ਵੇ
ਮੈਥੋਂ ਹੁਣ ਸੂਰਮਾ ਪੈਂਦਾ ਨਹੀਂ
ਅੱਖਾਂ ਨੂੰ ਹੰਜੂ ਖਾ ਗਏ ਵੇ
ਵੇ ਦਿਲ ਹੁਣ ਭਾਰ ਜੇਹਾ ਸਹਿੰਦਾ ਨਹੀਂ
ਜੇ ਤੂੰ ਮੇਰੇ ਨਜਰੀ ਪੈਂਦਾ ਨਹੀਂ
ਦੱਸ ਕੱਲੀ ਜਾਣ ਹੀ ਸੁਕਦੀ ਏ
ਇਕ ਕੋਈ ਜਿਆਦੇ ਮਹਿੰਗਾ ਨਹੀਂ
ਵੇ ਖਤ ਖ਼ੁਤ ਲਿਖੇ ਰਹਿ ਜਾਂਦੇ
ਬਾਅਦ ਵਿਚ ਕਿੱਸੇ ਹੀ ਰਹਿ ਜਾਂਦੇ
ਸਸੀ ਨੂੰ ਪੁੰਨੁ ਮਿਲਦਾ ਨਹੀਂ
ਰੀਧੇ ਬਸ ਹਿੱਸੇ ਹੀ ਰਹਿ ਜਾਂਦੇ
Sukh Lotey ਬਾਂਹ ਫੜ ਲੈ
ਯਾ ਤੂੰ ਹੱਥ ਫੜਾ ਦੇ ਵੇ
ਮੈਥੋਂ ਹੁਣ ਸੂਰਮਾ ਪੈਂਦਾ ਨਹੀਂ
ਅੱਖਾਂ ਨੂੰ ਹੰਜੂ ਖਾ ਗਏ ਵੇ
ਮੈਥੋਂ ਹੁਣ ਸੂਰਮਾ ਪੈਂਦਾ ਨਹੀਂ
ਅੱਖਾਂ ਨੂੰ ਹੰਜੂ ਖਾ ਗਏ ਵੇ
ਸੂਰਮਾ ਪੈਂਦਾ ਨਹੀਂ ਸੂਰਮਾ ਪੈਂਦਾ ਨਹੀਂ ਸੂਰਮਾ ਪੈਂਦਾ ਨਹੀਂ
You May Also Like
» Sohna Sohni [Arshaan Basaati, Jasmeen Akhtar] » Goli Te Panjeb [Sangram Hanjra] » Haale Dil [Danny] » Call Of Unity [Khazala] » Way Of Living [Akaal] » Sadi Sun [HARSH NUSSI] » Chobbar [Hukam] » Jane Meriye [Surjit Bhullar, Sudesh Kumari]FAQs for Hanju
Who is singer of Hanju song ?
Singer of Pardeep Sran.
Who is writer of Hanju song ?
Sukh Lotey wrote this Song.
Who is the music director of Hanju song ?
Hanju is Tuned by Geet.
Which label release Hanju song ?
Hanju is released under the label of Red Leaf Music.
Whats the playtime (duration) of Hanju song ?
Playtime of song Hanju is 02:49 minute.
How can I download Hanju song ?
You can download Hanju song via click above download links.