Sharabi 2 Simar Doraha Mp3 Song Download
Get This Song
Play Online
Share This Song
Sharabi 2 Song Lyrics
It's Freak Singh Music
ਕਦੇ ਕਦੇ ਲੱਗੇ ਆਦਤ ਦਾਦੇ ਤੋਂ ਆਈ ਏ
ਕਦੇ ਕਦੇ ਲੱਗੇ ਬਾਪੂ ਨੇ ਵੀ ਨਾਲ ਛਡਾਈ ਏ
ਵਿੱਚ ਫੈਮਿਲੀ ਸ਼ਰਾਬ ਸਾਰੇ ਐਦਾਂ ਪੀਂਦੇ ਨੇ
ਜਿਦਾਂ ਪੀਣ ਲਈ ਪਾਣੀ ਨਹੀਂ ਦਾਰੂ ਹੀ ਬਣਾਈ ਏ
ਦਿਲ ਉ ਤਾ ਪਤਾ ਨਹੀਂ
ਜੜਾਂ ਵਿੱਚ ਵਹੁੰਗਾ
ਮੈਂ ਸ਼ਰਾਬੀ ਸੀ ਸ਼ਰਾਬੀ ਆਂ
ਸ਼ਰਾਬੀ ਰਹੁੰਗਾ
ਮੈਂ ਸ਼ਰਾਬੀ ਸੀ ਸ਼ਰਾਬੀ ਆਂ
ਸ਼ਰਾਬੀ ਰਹੁੰਗਾ
ਓ ਠੇਕੇ ਤੋੜ ਤੋੜ
ਬਹੁਤ ਪੀਤੀ ਹੋਈ ਏ
ਹੜ ਬੋਤਲਾਂ ਨਿਚੋੜ
ਬਹੁਤ ਪੀਤੀ ਹੋਈ ਏ
ਕੱਠੇ ਕਰ ਪੈਸੇ ਕਦੇ
ਯਾਰਾਂ ਕੋਲੋਂ ਪੀਤੀ
ਨੀ ਮੈਂ ਹੱਥ ਜੋੜ ਜੋੜ
ਬਹੁਤ ਪੀਤੀ ਹੋਈ ਏ
ਲਾਜ ਕਦੋਂ ਦੀ ਸ਼ਰਮ
ਸੀਧਾ ਪੈਰ ਫੜੂੰਗਾ
ਮੈਂ ਸ਼ਰਾਬੀ ਸੀ ਸ਼ਰਾਬੀ ਆਂ
ਸ਼ਰਾਬੀ ਰਹੁੰਗਾ
ਮੈਂ ਸ਼ਰਾਬੀ ਸੀ ਸ਼ਰਾਬੀ ਆਂ
ਸ਼ਰਾਬੀ ਰਹੁੰਗਾ
ਮਾਲਟਾਂ ਤੇ ਸਿੰਗਲ ਮਾਲਟ ਹੁੰਦਾ ਏ
ਕਈ ਦਿਮਾਗਾਂ ਚ ਸ਼ੁਰੂ ਤੋਂ Fault ਹੁੰਦਾ ਏ
ਅਫੀਮ ਟੌਰ ਨਾਲ ਖਾਂਦੇ ਚਿੱਟਾ ਪੀਤਾ ਨਹੀਂ ਕਦੇ
ਭਾਵੇਂ ਦੋਹਾਂ ਚ ਇੱਕੋ ਹੀ Salt ਹੁੰਦਾ ਏ
ਡੂੰਗੀ ਛੱਤ ਤੋਂ ਗਰੀਬ ਜਈ
ਮੈਂ ਓਦਾਂ ਢਹੁੰਗਾ
ਮੈਂ ਸ਼ਰਾਬੀ ਸੀ ਸ਼ਰਾਬੀ ਆਂ
ਸ਼ਰਾਬੀ ਰਹੁੰਗਾ
ਮੈਂ ਸ਼ਰਾਬੀ ਸੀ ਸ਼ਰਾਬੀ ਆਂ
ਸ਼ਰਾਬੀ ਰਹੁੰਗਾ
ਜਿਦਾਂ ਪਹਿਲਾ ਸਦਾ ਬੋਲਿਆ ਸੱਚ ਬੋਲੂੰਗਾ
ਕਵਾ ਕਿਸੇ ਦੀ ਨੀ ਝੱਗਾ ਆਪਣਾ ਫਰੋਲੂਗਾ
ਮੈਨੂੰ ਪਿਆਰ ਸੀ ਬਾਪੂ ਨਾਲ ਓਦਾਂ ਦਾਰੂ ਨੂੰ ਕਰੇ
ਗਾਹਾ ਸ਼ੁਰੂ ਤੋਂ Company ਦਾਰੂ ਦੀ ਖੋਲੂੰਗਾ
ਮਾੜੇ ਬੰਦੇ ਨੂੰ ਤਾ ਬੋਤਲ Free ਦਊਂਗਾ
ਮੈਂ ਸ਼ਰਾਬੀ ਸੀ ਸ਼ਰਾਬੀ ਆਂ
ਸ਼ਰਾਬੀ ਰਹੁੰਗਾ
ਮੈਂ ਸ਼ਰਾਬੀ ਸੀ ਸ਼ਰਾਬੀ ਆਂ
ਸ਼ਰਾਬੀ ਰਹੁੰਗਾ
ਕਿਸੇ ਦੀ ਨੀ ਕੀਤੀ ਜ਼ਿੰਦਗੀ ਖਰਾਬ ਦੋਸਤੋ
ਬਸ ਕੁਛ ਕ ਮੈਂ ਪੁੱਛਣੇ ਜਵਾਬ ਦੋਸਤੋ
ਬਹੁਤ ਪੜ੍ਹੀਆਂ ਕੀਤਾਬਾਂ
ਲੋਕਾਂ ਤੋਂ ਵੀ ਸਿੱਖਿਆ ਏ
ਦਾਰੂ ਪੀਣ ਵਾਲਾ ਮਾੜਾ ਕਿਸਮਤ ਲਿਖੇ ਏ
ਅਖਬਾਰ ਦੀ ਸੁਣਾਉਣਾ ਗੱਲ Time ਨਹੀਂ ਲੈਂਦਾ
ਮੈਨੂੰ ਮਿਲਿਆ ਹਾਥ ਤੇ ਕੋਈ ਸਿਆਣਾ ਤੇ ਕਹਿੰਦਾ
ਕਹਿੰਦਾ ਦਾਰੂ ਨਹੀਂ ਮਾੜੀ
ਮਾੜੇ ਬੰਦੇ ਹੁੰਦੇ ਨੇ
ਇੱਕ ਬੋਤਲ ਚੋਂ ਪੀ ਕੇ ਚੰਗੇ
ਚੰਗੇ ਤੇ ਕਈ ਗੰਦੇ ਹੁੰਦੇ ਨੇ
ਉਸ ਦਿਨ ਤੋਂ ਨਾ ਛੱਡਿਆ ਗਲਾਸ ਕੱਚ ਦਾ
ਹਾਏ ਸਿਮਰ ਸ਼ਰਾਬ ਸੱਸਾ ਕਿੰਨਾ ਜਚਦਾ
ਭਲਾ ਮੇਰੇ ਬਾਰੇ ਬੋਲੋ ਏਹਦੇ ਲਈ ਨਾ ਸਹੂੰਗਾ
ਮੈਂ ਸ਼ਰਾਬੀ ਸੀ ਸ਼ਰਾਬੀ ਆਂ
ਸ਼ਰਾਬੀ ਰਹੁੰਗਾ
ਮੈਂ ਸ਼ਰਾਬੀ ਸੀ ਸ਼ਰਾਬੀ ਆਂ
ਸ਼ਰਾਬੀ ਰਹੁੰਗਾ
ਮੈਂ ਸ਼ਰਾਬੀ ਸੀ ਸ਼ਰਾਬੀ ਆਂ
ਸ਼ਰਾਬੀ ਰਹੁੰਗਾ
You May Also Like
» Guccci Heel [Loena Kaur] » Ve Mahiyaa [Balraj] » Snake Infamous [Zafar] » PMCM [R Nait] » Like This [Rajvir Jawanda] » Folk Flow [Kulwinder Billa] » Miss Kaur [R Nait, Gurlez Akhtar] » Kaatilana [Talwiinder]FAQs for Sharabi 2
Who is singer of Sharabi 2 song ?
Singer of Simar Doraha.
Who is writer of Sharabi 2 song ?
Simar Doraha wrote this Song.
Who is the music director of Sharabi 2 song ?
Sharabi 2 is Tuned by Freak Singh.
Which label release Sharabi 2 song ?
Sharabi 2 is released under the label of Speed Records.
Whats the playtime (duration) of Sharabi 2 song ?
Playtime of song Sharabi 2 is 02:55 minute.
How can I download Sharabi 2 song ?
You can download Sharabi 2 song via click above download links.