DjPunjab.Com.Se

Self Made Sajjan Adeeb Mp3 Song Download

Self Made
Self Made Mp3 Download Sajjan Adeeb
Title : Self Made
Singer : Sajjan Adeeb ,
Lyric : Shayar Sadeek
Music : Mxrci
Label : Sajjan Adeeb
Duration : 03:31
Released : 02, Dec 2024
Description: Self Made Sajjan Adeeb Mp3 Song Download from Self Made Album, Self Made Song Sung by Sajjan Adeeb, This Latest Song Music composed By Mxrci and Lyrics written by Shayar Sadeek, Self Made Song Ringtone Download. Download Self Made Sajjan Adeeb mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [3.33 mb]

Play Online

Cover
Self Made Sajjan Adeeb
0:00
0:00

Share This Song

Self Made Song Lyrics

Mxrci

ਕੱਚੇਆਂ ਘਰਾਂ ਦੇ ਦਿਲ ਵੱਡਿਆਂ ਚੋਂ ਆਏ ਆਂ
ਕੇ ਤੂੜੀ ਦਿਆਂ ਪਾਂਡਾ ਵਾਂਗਾਂ ਲੱਡਿਆਂ ਚੋਂ ਆਏ ਆਂ
ਕੇ ਤੇਰੇਆਂ ਸੇਹਰਾਂ ਤੇ ਛਾਪ ਛੱਡੀ ਅਸੀਂ ਵੱਖਰੀ ਆ
ਪਿੰਡਾਂ ਦੇਆਂ ਤੋੜਾ ਵਾਲੇ ਅੱਡਿਆਂ ਚੋਂ ਆਏ ਆਂ
ਸਾਡੀ ਅੱਖ ਖੜੀ ਨੀ Gucci ਦੇ Snake ਤੇ
ਸਾਨੂੰ ਸਿੱਧੀ ਆਈ ਨੀ ਸੀ ਸੱਜ ਕੇ Plate ਤੇ
ਤਾਹੀਂ ਸੱਚੇ ਪਾਤਸ਼ਾਹ ਨੇ ਡੋਲਨ ਨੀ ਦਿੱਤਾ ਕੁੜੇ
ਆਉਂਦਾ ਜਿਵੇਂ ਟਿਕਿਆ Dubai ਕੁੜੇ Rate ਤੇ
ਸੁਪਨੇ ਬਾਪੂ ਦੀ ਅੱਖ ਵਗਦੀ ‘ਚ ਵੇਖਿਆ
ਘਾਟੇ ਹੋ ਟੱਬਾਂ ਮੈਂ ਵੀ ਸਰਦੀ ‘ਚ ਵੇਖਿਆ
ਓਹੀ ਅੱਜ Hoodie ਪਾਉਂਦੇ ਤਿੰਨ ਤਿੰਨ ਲੱਖ ਦੀ
ਜਿਨ੍ਹਾਂ ਨੇ ਵਿਆਹ ਕਦੇ ਵਰਦੀ ਤੇ ਵੇਖਿਆ
ਅੱਖਾਂ ‘ਚ ਅਮੀਰੀਆਂ ਦੇ ਠੁਠਾਂ ਦੇਕੇ ਉੱਠੇ ਆਂ
ਗਲਤ ਹਾਲਾਤਾਂ ਦੇ ਨੀ ਉਂਗੂਠਾ ਦੇਕੇ ਉੱਠੇ ਆਂ
ਸਾਨੂੰ ਪਤਾ ਨਰਕ ਗਰੀਬੀ ਨਾਲੋ ਹੁੰਦੇ ਨਹੀਂ
ਅਸੀਂ ਕਿਹੜਾ ਸੁਰਗਾਂ ਦਾ ਝੂਟਾ ਲੈ ਕੇ ਉੱਠੇ ਆਂ

ਆਪਣੇ ਦਮ ਤੇ ਬਦਲੀ ਅਸੀਂ ਜ਼ਿੰਦਗੀ ਕੁੜੇ
ਖੁਲ ਕੇ ਜਿਊਣੀ ਅਗਲੀ ਜ਼ਿੰਦਗੀ ਕੁੜੇ
ਪੁੱਛ ਨਾ ਕਿਸਮਤ ਢੱਕੀ ਕਿੱਦਾਂ
ਧੇਰੀਆਂ ਉੱਤੋਂ ਚੱਕੀ ਕਿੱਦਾਂ
ਵਾਂਗ ਸ਼ਤਿਰ ਦੇ ਤਗੜੀ ਕਈ ਜ਼ਿੰਦਗੀ ਕੁੜੇ
ਆਪਣੇ ਦਮ ਤੇ ਬਦਲੀ ਅਸੀਂ ਜ਼ਿੰਦਗੀ ਕੁੜੇ
ਹੋ ਕਰੀ ਨਾ Pride ਪੁੱਤ ਬੇਬੇ ਰਹੀ ਤੱਕਦੀ ਸੀ
ਤਾਹੀਂ ਕਾਮਯਾਬੀ ਸਾਡੇ ਕਦਮਾਂ ਤੇ ਕੱਖ ਦੀ ਸੀ
ਸਿੱਤਾਂ ਨੂੰ ਲੋਕੀ ਅੱਜ Bet ਲਈ ਬੈਠੇ ਆਂ
Rate ਜਿਵੇਂ ਜੀਵਨ ਹੁੰਦੀ ਸਾਡੇ ਪੰਜ ਲੱਖ ਦੀ ਸੀ
Life Long ਖੜਾ ਰਿਹਾ ਖੜਾ ਬਿਨਾ Ticket ‘ਚ
Up Down ਚਲਦੇ ਹੀ ਰਹਿੰਦੇ ਜਿਵੇਂ Lift ‘ਚ
ਅਸੀਂ ਇਹਦਾ ਗਲਮੇ ਤੋਂ ਫੜੀ Success ਆ ਨੀ
ਜਿਵੇਂ ਚਲਦਾ ਜਿਵੇਂ ਖੌਫ Current ‘ਚ
Thinking ‘ਚ Target ਜਮਦੇ ਕੋਈ ਚਸਕੇ ਨਹੀਂ
ਹੱਕ ਨਾਲ ਕੱਟ ਨੀ ਆ Life ਹੱਸ ਹੱਸ ਕੇ ਨਹੀਂ
ਉੱਤਿਆਂ ‘ਚ ਹੱਥਾਂ ਵਿਚ ਘੁੰਮ ਜਾਂ ਜਿਹੜੇ ਬਿੱਲੋ
ਰਹ ਜਾਂਦੇ Kohinoor ਛੋਟੇ ਕੱਸ ਕੱਸ ਕੇ ਨਹੀਂ
ਅੱਖਾਂ ‘ਚ ਅਮੀਰੀਆਂ ਦੇ ਠੁਠਾਂ ਦੇਕੇ ਉੱਠੇ ਆਂ
ਗਲਤ ਹਾਲਾਤਾਂ ਦੇ ਨੀ ਉਂਗੂਠਾ ਦੇਕੇ ਉੱਠੇ ਆਂ
ਸਾਨੂੰ ਪਤਾ ਨਰਕ ਗਰੀਬੀ ਨਾਲੋ ਹੁੰਦੇ ਨਹੀਂ
ਅਸੀਂ ਕਿਹੜਾ ਸੁਰਗਾਂ ਦਾ ਝੂਟਾ ਲੈ ਕੇ ਉੱਠੇ ਆਂ

ਖਾਂਦੇ ਸੀਗੇ ਖਾਰ ਬੜੇ ਰੀਸ ਕੀਤੋ ਹੋਣੀ ਆ ਅੱਜ ਉਦੇ ਪੁੱਟ ਦੀ ਕਮਾਈ ਕੀਨੀ ਸੋਹਣੀ ਆ
ਛੱਤ ਦੇ ਸਰੀਕਾ ਦੇ ਨੀ ਸੋਨੇ ਰੰਗਾ ਬਾਜ ਵੇਖ ਆਖਦਾ ਸੀ ਮਾਂ ਨੂੰ ਮਈ ਇਹੋ ਜੀ ਕੋਠੀ ਪੋਣੀ ਆ
ਚੜ੍ਹਦੀ ਕੁ ਝਾਤੀ ਨਾਲ ਅਸੀਂ ਕਸ਼ਮੀਰ ਆ ਨੀ
ਕਰਿ ਨਾ ਕੰਮ ਪਰਿਸੇਨ ਇਸ਼ਕ਼ ਦੇ ਪੇਡ ਆ ਨੀ
ਸਾਡੇ ਚ ਜਨੂੰਨ ਆ ਨੀ ਦੁਨੀਆ ਨੂੰ ਪੋਂ ਦੇ
ਸਾਡੀ Ink ਵਿਚ ਵ੍ਯਾਪਾਰ ਦੀ ਹੀਰ ਆ ਨੀ
ਅਸੀਂ ਬਣੇ ਨਾ ਪੁਤਲੇ ਨੀ ਹੋਰ ਦੀ ਡੋਰਾ ਨੀ
ਨੱਥੂ ਵਾਲਾ ਕਰਦਾ Proud ਨਾ ਕਦੇ ਸੋਰਾ ਤੇ
Higher ਸਪੀਕ ਕੋਲ ਇੱਦਾ ਦੀਆ ਲਿਖਤਾਂ
ਹੁਣੇ ਲੱਗੇ ਹੁੰਦੇ ਸੀ ਖਜਾਨੇ ਚਾਲੀ ਚੋਰਾਂ ਦੇ
ਅੱਖਾਂ ‘ਚ ਅਮੀਰੀਆਂ ਦੇ ਠੁਠਾਂ ਦੇਕੇ ਉੱਠੇ ਆਂ
ਗਲਤ ਹਾਲਾਤਾਂ ਦੇ ਨੀ ਉਂਗੂਠਾ ਦੇਕੇ ਉੱਠੇ ਆਂ
ਸਾਨੂੰ ਪਤਾ ਨਰਕ ਗਰੀਬੀ ਨਾਲੋ ਹੁੰਦੇ ਨਹੀਂ
ਅਸੀਂ ਕਿਹੜਾ ਸੁਰਗਾਂ ਦਾ ਝੂਟਾ ਲੈ ਕੇ ਉੱਠੇ ਆਂ
ਅੱਖਾਂ ‘ਚ ਅਮੀਰੀਆਂ ਦੇ ਠੁਠਾਂ ਦੇਕੇ ਉੱਠੇ ਆਂ
ਗਲਤ ਹਾਲਾਤਾਂ ਦੇ ਨੀ ਉਂਗੂਠਾ ਦੇਕੇ ਉੱਠੇ ਆਂ
ਸਾਨੂੰ ਪਤਾ ਨਰਕ ਗਰੀਬੀ ਨਾਲੋ ਹੁੰਦੇ ਨਹੀਂ
ਅਸੀਂ ਕਿਹੜਾ ਸੁਰਗਾਂ ਦਾ ਝੂਟਾ ਲੈ ਕੇ ਉੱਠੇ ਆਂ

You May Also Like

» Pakke Kangan [Sajjan Adeeb, Sargi Maan] » Thank You God [Sajjan Adeeb] » Mehflan [Sajjan Adeeb] » Channa Ve Channa [Mannat Noor, Sajjan Adeeb] » Ber Teesi Da [Sajjan Adeeb, Sargi Maan]

FAQs for Self Made

Who is singer of Self Made song ?

Singer of Sajjan Adeeb.

Who is writer of Self Made song ?

Shayar Sadeek wrote this Song.

Who is the music director of Self Made song ?

Self Made is Tuned by Mxrci.

Which label release Self Made song ?

Self Made is released under the label of Sajjan Adeeb.

Whats the playtime (duration) of Self Made song ?

Playtime of song Self Made is 03:31 minute.

How can I download Self Made song ?

You can download Self Made song via click above download links.

Google Tags :

Self Made mp3 song , Self Made mp3 song download , Self Made song download , Self Made Sajjan Adeeb mp3 song , Self Made Prem Dhillon mp3 song download , Self Made Sajjan Adeeb song download, Self Made Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer