Channa Ve Channa Mannat Noor, Sajjan Adeeb Mp3 Song Download
Get This Song
Play Online
Share This Song
Channa Ve Channa Song Lyrics
Mixsingh In The House
ਚੰਨਾ ਵੇ ਚੰਨਾਵੇ ਇਕ ਗੱਲ ਤੈਨੂੰ ਪੂਛਾਂ
ਹੋ ਕੁੜੇ ਦੋ ਪੁੱਛ ਨੀ
ਹਾਏ ਮੇਰੇ ਵਿੱਚ ਚੰਗਾ ਤੈਨੂੰ ਕੀ ਲੱਗਦਾ
ਤੇਰੀ ਲੰਮੀ ਗੁੱਤ ਨੀ
ਹਾਏ ਪਹਿਲਾਂ ਕਿਉਂ ਨਹੀਂ ਮਿਲਿਆ ਮਿਤਾਈ ਮੈਂ
ਹਾਏ ਕੱਲਿਆ ਹੀ ਆਦਤਾਂ ਤੋਂ ਜ਼ਿਆਦਾ ਜ਼ਿੰਦਗੀ
ਹਾਏ ਕਿੰਨਾ ਵਜੂਦ ਤੇਰੀ ਜ਼ਿੰਦਗੀ ਚ ਮੇਰਾ
ਨੀ ਤੇੱਥੋਂ ਬਿਨਾ ਭਲਾ ਦੱਸ ਕਾਹਦੀ ਜ਼ਿੰਦਗੀ
ਹਾਏ ਕਿੰਨਾ ਵਜੂਦ ਤੇਰੀ ਜ਼ਿੰਦਗੀ ਚ ਮੇਰਾ
ਨੀ ਤੇੱਥੋਂ ਬਿਨਾ ਭਲਾ ਦੱਸ ਕਾਹਦੀ ਜ਼ਿੰਦਗੀ
ਹਾਏ ਸੋਣਿਆ ਸਮਾਇਲ ਤੇਰੀ ਜਾਨ ਕੱਢਦੀ
ਨੀ ਤੇਰਾ ਬਿੱਲੋ ਨੀਲੀਆਂ ਨੈਣਾ ਚੋ ਤੱਕਣਾ
ਹਾਏ ਕਿੰਨਾ ਕੁ ਪਿਆਰ ਮੈਨੂੰ ਕਰੇ ਚੋਬਰਾਂ
ਸੋਹਣੀ ਐ ਲਫ਼ਜ਼ਾਂ ਜੀ ਕਿਦਾਂ ਦੱਸਣਾ
ਹਾਏ ਸੋਣਿਆ ਸਮਾਇਲ ਤੇਰੀ ਜਾਨ ਕੱਢਦੀ
ਨੀ ਤੇਰਾ ਬਿੱਲੋ ਨੀਲੀਆਂ ਨੈਣਾ ਚੋ ਤੱਕਣਾ
ਹਾਏ ਕਿੰਨਾ ਕੁ ਪਿਆਰ ਮੈਨੂੰ ਕਰੇ ਚੋਬਰਾਂ
ਸੋਹਣੀ ਐ ਲਫ਼ਜ਼ਾਂ ਜੀ ਕਿਦਾਂ ਦੱਸਣਾ
ਹਾਏ ਸੋਚ ਸੋਚ ਆਪੇ ਸ਼ਰਮਾ ਜਾਵਾਂ
ਸਾਡੀ ਕਿੰਨੀ ਚੰਗੀ ਹੋਵੇਗੀ ਵਿਆਹ ਦੀ ਜ਼ਿੰਦਗੀ
ਹਾਏ ਕਿੰਨਾ ਵਜੂਦ ਤੇਰੀ ਜ਼ਿੰਦਗੀ ਚ ਮੇਰਾ
ਨੀ ਤੇੱਥੋਂ ਬਿਨਾ ਭਲਾ ਦੱਸ ਕਾਹਦੀ ਜ਼ਿੰਦਗੀ
ਹਾਏ ਕਿੰਨਾ ਵਜੂਦ ਤੇਰੀ ਜ਼ਿੰਦਗੀ ਚ ਮੇਰਾ
ਨੀ ਤੇੱਥੋਂ ਬਿਨਾ ਭਲਾ ਦੱਸ ਕਾਹਦੀ ਜ਼ਿੰਦਗੀ
ਵੇ ਹਰ ਇਕ ਰੀਝ ਹੀ ਪੁਗਾ ਦੇਆ ਕਰੇ
ਨੀ ਤੈਨੂੰ ਕੁਝ ਬੋਲਣੇ ਦੀ ਲੋੜ ਕੋਈ ਨਾ
ਕੇ ਤੇਰੇ ਆਉਣ ਨਾਲ ਕਮੀ ਪੂਰੀ ਹੋ ਗਈ
ਨੀ ਗੱਬਰੂ ਨੀ ਜ਼ਿੰਦਗੀ ਥੋੜ ਕੋਈ ਨਾ
ਵੇ ਹਰ ਇਕ ਰੀਝ ਹੀ ਪੁਗਾ ਦੇਆ ਕਰੇ
ਨੀ ਤੈਨੂੰ ਕੁਝ ਬੋਲਣੇ ਦੀ ਲੋੜ ਕੋਈ ਨਾ
ਕੇ ਤੇਰੇ ਆਉਣ ਨਾਲ ਕਮੀ ਪੂਰੀ ਹੋ ਗਈ
ਨੀ ਗੱਬਰੂ ਨੀ ਜ਼ਿੰਦਗੀ ਥੋੜ ਕੋਈ ਨਾ
ਓਏ ਮੁੰਡਾ ਤੂੰ ਕਮਾਲ ਤੇ ਮਿਸਾਲ ਵੇ
ਹੋ ਜੀਣੇ ਹੱਸ ਖੇਡ ਕੇ ਹੰਡਾਲੀ ਜ਼ਿੰਦਗੀ
ਹਾਏ ਕਿੰਨਾ ਵਜੂਦ ਤੇਰੀ ਜ਼ਿੰਦਗੀ ਚ ਮੇਰਾ
ਨੀ ਤੇੱਥੋਂ ਬਿਨਾ ਭਲਾ ਦੱਸ ਕਾਹਦੀ ਜ਼ਿੰਦਗੀ
ਹਾਏ ਕਿੰਨਾ ਵਜੂਦ ਤੇਰੀ ਜ਼ਿੰਦਗੀ ਚ ਮੇਰਾ
ਨੀ ਤੇੱਥੋਂ ਬਿਨਾ ਭਲਾ ਦੱਸ ਕਾਹਦੀ ਜ਼ਿੰਦਗੀ
ਓਏ ਦੱਸ ਕੇਹੜਾ ਰੰਗ ਮੇਰੇ ਉੱਤੇ ਜਚਦਾ
ਨੀ ਤੈਨੂੰ ਸਾਰੇ ਰੰਗ ਬਿੱਲੋ Suit ਕਰਦੇ
ਦੱਸ ਜੱਟਾ ਦੱਸ ਤੇਰੀ ਕਿਦਾਂ ਦੀ Choice
ਨੀ ਬੁੱਲ ਤੇਰੇ ਨਖਰਾ Cute ਕਰਦੇ
ਓਏ ਦੱਸ ਕੇਹੜਾ ਰੰਗ ਮੇਰੇ ਉੱਤੇ ਜਚਦਾ
ਨੀ ਤੈਨੂੰ ਸਾਰੇ ਰੰਗ ਬਿੱਲੋ Suit ਕਰਦੇ
ਦੱਸ ਜੱਟਾ ਦੱਸ ਤੇਰੀ ਕਿਦਾਂ ਦੀ Choice
ਨੀ ਬੁੱਲ ਤੇਰੇ ਨਖਰਾ Cute ਕਰਦੇ
ਸ਼ਾਮੰਗਰੀ ਏ Vicky ਚਾਹੁੰਦਾ ਏ
ਜੀਨੀ ਤੇਰੇ ਨਾਲ ਰਕਾਨੇ ਸਿੱਧੀ ਸਾਧੀ ਜਿੰਦਗੀ
ਹਾਏ ਕਿੰਨਾ ਵਜੂਦ ਤੇਰੀ ਜ਼ਿੰਦਗੀ ਚ ਮੇਰਾ
ਨੀ ਤੇੱਥੋਂ ਬਿਨਾ ਭਲਾ ਦੱਸ ਕਾਹਦੀ ਜ਼ਿੰਦਗੀ
ਹਾਏ ਕਿੰਨਾ ਵਜੂਦ ਤੇਰੀ ਜ਼ਿੰਦਗੀ ਚ ਮੇਰਾ
ਨੀ ਤੇੱਥੋਂ ਬਿਨਾ ਭਲਾ ਦੱਸ ਕਾਹਦੀ ਜ਼ਿੰਦਗੀ
ਹਾਏ ਕਿੰਨਾ ਵਜੂਦ ਤੇਰੀ ਜ਼ਿੰਦਗੀ ਚ ਮੇਰਾ
ਨੀ ਤੇੱਥੋਂ ਬਿਨਾ ਭਲਾ ਦੱਸ ਕਾਹਦੀ ਜ਼ਿੰਦਗੀ
ਹਾਏ ਕਿੰਨਾ ਵਜੂਦ ਤੇਰੀ ਜ਼ਿੰਦਗੀ ਚ ਮੇਰਾ
ਨੀ ਤੇੱਥੋਂ ਬਿਨਾ ਭਲਾ ਦੱਸ ਕਾਹਦੀ ਜ਼ਿੰਦਗੀ
You May Also Like
» Self Made [Sajjan Adeeb] » Ber Teesi Da [Sajjan Adeeb, Sargi Maan] » Thank You God [Sajjan Adeeb] » Pakke Kangan [Sajjan Adeeb, Sargi Maan] » Mehflan [Sajjan Adeeb]FAQs for Channa Ve Channa
Who is singer of Channa Ve Channa song ?
Singer of Mannat Noor, Sajjan Adeeb.
Who is writer of Channa Ve Channa song ?
Vicky Bhullar wrote this Song.
Who is the music director of Channa Ve Channa song ?
Channa Ve Channa is Tuned by MixSingh.
Which label release Channa Ve Channa song ?
Channa Ve Channa is released under the label of Sajjan Adeeb.
Whats the playtime (duration) of Channa Ve Channa song ?
Playtime of song Channa Ve Channa is 03:19 minute.
How can I download Channa Ve Channa song ?
You can download Channa Ve Channa song via click above download links.