Saroor Gurlez Akhtar, Harf Cheema Mp3 Song Download
Get This Song
Play Online
Share This Song
Saroor Song Lyrics
ਆ ਗਿਆ ਨੀ ਓਹੀ ਬਿੱਲੋ Time
Deep Jandu
Harf Cheema
Gurlez Akhtar
ਤੈਨੂੰ ਹਾਂ ਜੱਟੀ ਦੀ ਆਉਂਖੀ
ਹਾਂ ਜੱਟੀ ਦੀ ਆਉਂਖੀ
ਦਿੱਲੀ ਦੂਰ ਏ ਵੇ ਮੁੰਡਿਆ
ਮੇਰੇ ਪਿੱਛੇ ਮਾਰ ਨਾ ਗੇੜੇ
ਲਾ ਲੌਣ ਮੁਹਰੇ ਵੇ ਮੁੰਡਿਆ
ਮੇਰੇ ਪਿੱਛੇ ਮਾਰ ਨਾ ਗੇੜੇ
ਲਾ ਲੌਣ ਮੁਹਰੇ ਵੇ ਮੁੰਡਿਆ
ਟੱਕਰ ਗਈ ਤੂੰ ਜਿਧੇ
ਜਿਦਾਂ ਟੱਕਰੀ ਮੁੜ ਮੁੜ ਕਰੇਗੀ ਚੇਤੇ ਹਾਂਦਿਏ
ਲੱਗ ਨੇੜੇ ਮੈਂ ਕਰਦਾ
ਦੂਰ ਭੁਲੇਖੇ ਹਾਂਦਿਏ
ਲੱਗ ਨੇੜੇ ਮੈਂ ਕਰਦਾ
ਦੂਰ ਭੁਲੇਖੇ ਹਾਂਦਿਏ
੨੧ ਸੈਕਟਰ ਹਾਂਦਿਆਂ
ਵੇ ਨਿਗਾਹ ਪਈ ਸੀ ਮੇਰੀ
ਹਾ ਚੰਡੀਗੜ੍ਹ ਵਿੱਚ
ਕੀ ਕਰਦੀ ਸੀ ਦੱਸ ਡਿਫੈਂਡਰ ਤੇਰੀ
ਮਾਢੇ ਮੋਟੇ ਹੁੰਦੇ ਹੀ ਆ
ਅੜ੍ਹੀਏ ਜੱਟ ਕਲੇਸ਼ੀ
ਵੱਡੇ ਭਰਾ ਦੀ ਹੋਣੀ ਆ
ਚੰਡੀਗੜ੍ਹ ਵਿੱਚ ਪੇਸ਼ੀ
ਧੂਲ ਧੂਲ ਪੈਂਦਾ ਤੇਰੇ ਚੋਂ
ਧੂਲ ਧੂਲ ਪੈਂਦਾ ਤੇਰੇ ਚੋਂ
ਸੰਗਰੂਰ ਆ ਵੇ ਮੁੰਡਿਆ
ਮੇਰੇ ਪਿੱਛੇ ਮਾਰ ਨਾ ਗੇੜੇ
ਲਾ ਲੌਣ ਮੁਹਰੇ ਵੇ ਮੁੰਡਿਆ
ਮੇਰੇ ਪਿੱਛੇ ਮਾਰ ਨਾ ਗੇੜੇ
ਲਾ ਲੌਣ ਮੁਹਰੇ ਵੇ ਮੁੰਡਿਆ
ਕੱਢ ਲੈਗੀ ਤੂੰ ਪੈਰੋਂ ਭੁੱਲ ਜਾ
ਐਨਾ ਵੀ ਨਹੀਂ ਕੱਚਾ
ਸ਼ਹਿਰ ਤੇਰੇ ਦਾ ਕਾਪੀ ਕਰਦਾ
ਜੱਟ ਨੂੰ ਬਚਾ ਬਚਾ
ਹਾ ਚੌਕਾਂ ‘ਤੇ ਪੈਟਰੋਲ ਫੁੱਕਦੇ
ਫਿਰਦੇ ਨੇ ਓਹ ਵੈਲੇ
ਅੱਧੀ ਰਾਤ ਨੂੰ ਲੌਣਾ ਏ
ਵੇ ਜਿਨ੍ਹਾਂ ਨਾਲ ਮੇਲੇ
ਚੋਟੀ ਦੇ ਨਹੀਂ ਲੱਗੇ
ਚੋਟੀ ਦੇ ਨਹੀਂ ਲੱਗੇ
ਅਸਲੇ ਮਿੱਠੇ ਹਾਂਦਿਏ
ਲੱਗ ਨੇੜੇ ਮੈਂ ਕਰਦਾ
ਦੂਰ ਭੁਲੇਖੇ ਹਾਂਦਿਏ
ਲੱਗ ਨੇੜੇ ਮੈਂ ਕਰਦਾ
ਦੂਰ ਭੁਲੇਖੇ ਹਾਂਦਿਏ
ਹੋ ਰਹਿ ਜੇ ਨਾ ਵੇ ਜੱਟਾ
ਤੇਰੇ ਪੱਲੇ ਬਸ ਦਿਲੇਰੀ
ਹੋਣੀ ਨਹੀਂ ਅਫ਼ੋਰਡ ਬਰਬਰੀ
ਤੇਰੇ ਤੋਂ ਵੇ ਮੇਰੀ
ਪੈਸੇ ਦੀ ਪਰਵਾਹ ਨਹੀਂ ਕਰਦੇ
ਯਾਰ ਜਿਨ੍ਹਾਂ ਨੇ ਜੋੜੇ
ਕਈ ਕਰੋੜ ਦੇ ਬਣੇ ਆ
ਨੀ ਕੁਲੀਆਂ ਉੱਤੇ ਘੋੜੇ
ਤੇਰੀ ਅੱਖ ਲਾਲ ਏ ਕਾਹਦਾ
ਅੱਖ ਲਾਲ ਏ ਕਾਹਦਾ
ਦੱਸ ਸਰੂਰ ਆ ਵੇ ਮੁੰਡਿਆ
ਮੇਰੇ ਪਿੱਛੇ ਮਾਰ ਨਾ ਗੇੜੇ
ਲਾ ਲੌਣ ਮੁਹਰੇ ਵੇ ਮੁੰਡਿਆ
ਲੱਗ ਨੇੜੇ ਮੈਂ ਕਰਦਾ
ਦੂਰ ਭੁਲੇਖੇ ਹਾਂਦਿਏ
ਮੇਰੇ ਪਿੱਛੇ ਮਾਰ ਨਾ ਗੇੜੇ
ਲਾ ਲੌਣ ਮੁਹਰੇ ਵੇ ਮੁੰਡਿਆ
ਲੱਗ ਨੇੜੇ ਮੈਂ ਕਰਦਾ
ਦੂਰ ਭੁਲੇਖੇ ਹਾਂਦਿਏ
ਓ ਐਡੀ ਵੀ ਨੀ ਗੱਲ
Gurlez Akhtar
Harf Cheema
Deep Jandu ਟਿਕਜਾ ਟਿੱਕਜਾ
You May Also Like
» I Love You [Jassie Gill] » Jee Kare [Teji Grewal] » Feem [Tippu Sultan, Deepak Dhillon] » BOLIYAN [Roshan Prince, Gurlez Akhtar] » MACHI JANDE AA [Hunar Sidhu,Gurlez Akhtar] » Devoted [Nav Dolorain] » Beloved [Hardeep Grewal] » Oh Mude [Binnie Ranu, Sultaan]FAQs for Saroor
Who is singer of Saroor song ?
Singer of Gurlez Akhtar, Harf Cheema.
Who is writer of Saroor song ?
Harf Cheema wrote this Song.
Who is the music director of Saroor song ?
Saroor is Tuned by Deep Jandu.
Which label release Saroor song ?
Saroor is released under the label of Gurlez Akhtar Music.
Whats the playtime (duration) of Saroor song ?
Playtime of song Saroor is 03:06 minute.
How can I download Saroor song ?
You can download Saroor song via click above download links.