Jatt Di Pasand Jugraj Sandhu Mp3 Song Download
Get This Song
Play Online
Share This Song
Jatt Di Pasand Song Lyrics
ਹੋ ਹੋ ਹੋ ਹੋ ਹੋ ਹੋ
ਨਾ ਨਾ ਮੇਰੀ ਜਾ ਨਾ
ਜੱਟ ਦੇ ਹੁੰਦੇ ਡਰਣਾ
ਨਾ ਨਾ ਮੇਰੀ ਜਾ ਨਾ
ਜੱਟ ਦੇ ਹੁੰਦੇ ਡਰਣਾ
ਹਾਲਾਂ ਲਾਲ਼ਾ ਤੇਰੇ ਸ਼ਹਿਰ ਚ ਕਰਵਾਉਣੀ ਆ
ਗੱਲ ਮੂੰਹੋਂ ਕੱਢੀ ਪੂਰੀ ਮੈਂ ਪੁਗਾਉਣੀ ਆ
ਨੀ ਤੂੰ ਜੱਟ ਦੀ ਪਸੰਦ
ਨੀ ਤੂੰ ਜੱਟ ਦੀ ਪਸੰਦ ਜੱਟ ਨੇ ਵਿਆਹੁਣੀ ਆ
ਜੱਟ ਦੀ ਪਸੰਦ ਜੱਟ ਨੇ ਵਿਆਹੁਣੀ ਆ
ਨੀ ਤੂੰ ਜੱਟ ਦੀ ਪਸੰਦ ਜੱਟ ਨੇ ਵਿਆਹੁਣੀ ਆ
The Boss
ਹੋ ਮੋਹਰ ਸਰਕਾਰੀ ਆ ਜੁਬਾਨ ਜੱਟ ਦੀ
ਨੀ ਤੇਰੀ ਮੁਸਕਾਨ ਵਿੱਚ ਜਾਨ ਜੱਟ ਦੀ
ਹੋ ਹੋ ਹੋ ਹੋ ਹੋ ਹੋ
ਹੋ ਮੋਹਰ ਸਰਕਾਰੀ ਆ ਜੁਬਾਨ ਜੱਟ ਦੀ
ਨੀ ਤੇਰੀ ਮੁਸਕਾਨ ਵਿੱਚ ਜਾਨ ਜੱਟ ਦੀ
ਚੋਬਰ ਨੇ ਤੇਰੇ ਦਿਲ ਦੀ ਪੁਗਾਉਣੀ ਆ
ਪੰਜ ਸੇਰ ਸੋਨਾ ਪਾ ਕੇ ਡੋਲੀ ਲਿਆਉਣੀ ਆ
ਨੀ ਤੂੰ ਜੱਟ ਦੀ ਪਸੰਦ
ਨੀ ਤੂੰ ਜੱਟ ਦੀ ਪਸੰਦ ਜੱਟ ਨੇ ਵਿਆਹੁਣੀ ਆ
ਜੱਟ ਦੀ ਪਸੰਦ ਜੱਟ ਨੇ ਵਿਆਹੁਣੀ ਆ
ਨੀ ਤੂੰ ਜੱਟ ਦੀ ਪਸੰਦ ਜੱਟ ਨੇ ਵਿਆਹੁਣੀ ਆ
ਬ੍ਰਾਹਮਣਾ ਦੇ ਨਾਲ ਹੁਣ ਪੱਕੀ ਯਾਰੀ ਆ
ਜਾਨ ਨਾਲੋਂ ਯਾਰੀ ਜੱਟ ਨੂੰ ਪਿਆਰੀ ਆ
ਬ੍ਰਾਹਮਣਾ ਦੇ ਨਾਲ ਹੁਣ ਪੱਕੀ ਯਾਰੀ ਆ
ਜਾਨ ਨਾਲੋਂ ਯਾਰੀ ਜੱਟ ਨੂੰ ਪਿਆਰੀ ਆ
ਯਾਰੀਆਂ ਦੇ ਉੱਤੋਂ ਹਰ ਚੀਜ਼ ਵਾਰੀ ਆ
ਤੇਰੇ ਵਾਂਗ ਇਹ ਵੀ ਜੱਟ ਨੂੰ ਤਾਂ ਪਿਆਰੀਆਂ
ਨੀ ਤੂੰ ਜੱਟ ਦੀ ਪਸੰਦ
ਨੀ ਤੂੰ ਜੱਟ ਦੀ ਪਸੰਦ ਜੱਟ ਨੇ ਵਿਆਹੁਣੀ ਆ
ਜੱਟ ਦੀ ਪਸੰਦ ਜੱਟ ਨੇ ਵਿਆਹੁਣੀ ਆ
ਨੀ ਤੂੰ ਜੱਟ ਦੀ ਪਸੰਦ ਜੱਟ ਨੇ ਵਿਆਹੁਣੀ ਆ
ਨੀ ਬਣ ਕੇ ਮਜਾਜਣ ਤੂੰ ਰਹਿ ਹਾਨਣੇ
ਕਰੂੰਗਾ ਡਿਮਾਂਡਾਂ Done ਕਹਿ ਹਾਨਣੇ
ਹੋ ਹੋ ਹੋ ਹੋ ਹੋ ਹੋ
ਜੱਟ ਦੀ ਪਸੰਦ ਜੱਟ ਨੇ ਵਿਆਹੁਣੀ ਆ
ਨੀ ਬਣ ਕੇ ਮਜਾਜਣ ਤੂੰ ਰਹਿ ਹਾਨਣੇ
ਕਰੂੰਗਾ ਡਿਮਾਂਡਾਂ Done ਕਹਿ ਹਾਨਣੇ
ਸਿੰਘਜੀਤ ਨਾਲ ਇੱਕ ਰੀਲ ਆਉਣੀ ਆ
ਸੰਧੂਆਂ ਦੇ ਮੁੰਡੇ ਉੱਚੀ ਹੇਕ ਲਾਉਣੀ ਆ
ਨੀ ਤੂੰ ਜੱਟ ਦੀ ਪਸੰਦ
ਨੀ ਤੂੰ ਜੱਟ ਦੀ ਪਸੰਦ ਜੱਟ ਨੇ ਵਿਆਹੁਣੀ ਆ
ਜੱਟ ਦੀ ਪਸੰਦ ਜੱਟ ਨੇ ਵਿਆਹੁਣੀ ਆ
ਨੀ ਤੂੰ ਜੱਟ ਦੀ ਪਸੰਦ ਜੱਟ ਨੇ ਵਿਆਹੁਣੀ ਆ
ਹੋ ਹੋ ਹੋ ਹੋ ਹੋ ਹੋ
You May Also Like
» Tu Bol Bhavein Na Bol [Kamal Khan] » Jaan Vardi [Teji Grewal] » Sharabo Se [Kulshan Sandhu, Sultana Khan] » Ohdiyan Khedaan [Hans Raj Hans] » Sardaar Munde [Ammy Virk] » Allahr Vres (Title Track) [Ninja, Gurlej Akhtar] » Tere Vargi [Kamal Heer] » GWagon [Gurlej Akhtar]FAQs for Jatt Di Pasand
Who is singer of Jatt Di Pasand song ?
Singer of Jugraj Sandhu.
Who is writer of Jatt Di Pasand song ?
Shamsher Sandhu, Singhjeet wrote this Song.
Who is the music director of Jatt Di Pasand song ?
Jatt Di Pasand is Tuned by The Boss.
Which label release Jatt Di Pasand song ?
Jatt Di Pasand is released under the label of T-Series Apna Punjab.
Whats the playtime (duration) of Jatt Di Pasand song ?
Playtime of song Jatt Di Pasand is 03:17 minute.
How can I download Jatt Di Pasand song ?
You can download Jatt Di Pasand song via click above download links.