Sarghi Da Tara Deepak Dhillon Mp3 Song Download
Get This Song
Play Online
Share This Song
Sarghi Da Tara Song Lyrics
ਨਾ ਵੱਧ ਘੱਟ ਗੱਲ ਨਾ ਰੱਖਿਆ ਕੋਈ ਓਹਲਾ
ਸੌ ਨੰਬਰ ਚੋਂ ਸੌ ਪੂਰੇ ਲੈ ਗਿਆ ਵਿਚੋਲਾ
ਮੰਮੀ ਡੈਡੀ ਖà©à¨¸à¨¼ ਨਾਲ਼ੇ ਚਾਚੇ ਤਾਠਸਾਰੇ
ਜੋੜੀ ਸਾਡੀ ਪੀਂਘ ਤੇ ਹà©à¨²à¨¾à¨°à©‡ ਵਰਗੀ
ਚੰਨ ਵਰਗਾ ਨੀ ਮਾਹੀ ਚੰਨ ਵਰਗਾ
ਜੱਟੀ ਵੀ ਠਸਰਘੀ ਦੇ ਤਾਰੇ ਵਰਗੀ
….. …… …. ….
ਬੋਲਦੇ ਬੰਬੀਹੇ ਆਈਆਂ ਮਾਮੀਆਂ ਤੇ ਮਾਸੀਆਂ
ਨੱਚ ਨੱਚ ਥੱਕੀਆਂ ਨਾ à¨à©‚ਆ ,ਤਾਈਆਂ ,ਚਾਚੀਆਂ
ਵੀਰਾਂ , à¨à©ˆà¨£à¨¾à¨‚ ,à¨à¨¾à¨¬à©€à¨†à¨‚ ਨੂੰ ਚਾਅ ਚੜà©à¨¹à¨¿à¨†
ਕੋਈ ਧਿਰ ਨਹੀਂ ਇਹਨਾਂ ਦੇ ਸਹਾਰੇ ਵਰਗੀ
ਚੰਨ ਵਰਗਾ ਨੀ ਮਾਹੀ ..,,, …. ….
ਫà©à©±à¨«à©œ ਤੇ ਮਾਸੜ ਗਠਹੱਥ ਸਿਰ ਧਰਕੇ
ਮਾਮੇ ਫà©à©±à¨²à©‡ ਨੀ ਸਮਾਠਵਿਆਹ à¨à¨¾à¨£à¨œà©€ ਦਾ ਕਰਕੇ
ਦਾਦੇ ਦਾਦੀ ਬà©à©±à¨•ਲ਼ ਲੈ ਮੱਥਾ ਚà©à©°à¨®à¨¿à¨† ,ਛਾਂ ਇਹਨਾਂ ਦੀ ਹੈ ਰà©à©±à¨– ਕਿਸੇ à¨à¨¾à¨°à©‡ ਵਰਗੀ
ਚੰਨ ਵਰਗਾ ਨੀ ਮਾਹੀ ..,,, …. ….
ਹਰ ਸ਼ੈਅ ਜੀਹਦੇ ਨਾਲ ਲੱਗਦੀ ਹà©à¨¸à©€à¨¨ ਨੀ
ਸਾਊ ਜੇ ਸà©à¨à¨¾à¨… ਦਾ ਸà©à¨–ਵਿੰਦਰ ਸ਼à©à¨•ੀਨ ਨੀ
ਪਿੰਡ ਗà©à¨°à¨®à¨¾ ਚ ਜਦੋਂ ਡੋਲੀ ਮੇਰੇ ਆਈ
ਲੱਗੀ ਜੂਹ ਤਖ਼ਤ ਹਜ਼ਾਰੇ ਵਰਗੀ
ਚੰਨ ਵਰਗਾ ਨੀ ਮਾਹੀ .. … …..
You May Also Like
» Khuleyan Dilan De Jatt [Deep Bajwa, Gurlez Akhtar] » Laat [Jassi X] » Naam Bolda [Lakhi Ghuman, Gurlez Akhtar] » Sona Pittal [Bukka Jatt] » Dove Bhaina [Nachhatar Gill] » MVP [Shubh] » Chitta Again [Jaggi Sidhu, Sikander Kahlon] » Bima [Mittar, Gurlej Akhtar]FAQs for Sarghi Da Tara
Who is singer of Sarghi Da Tara song ?
Singer of Deepak Dhillon.
Who is writer of Sarghi Da Tara song ?
Sukhwinder Singh Guram wrote this Song.
Who is the music director of Sarghi Da Tara song ?
Sarghi Da Tara is Tuned by Music Empire.
Which label release Sarghi Da Tara song ?
Sarghi Da Tara is released under the label of Music Empire.
Whats the playtime (duration) of Sarghi Da Tara song ?
Playtime of song Sarghi Da Tara is 03:16 minute.
How can I download Sarghi Da Tara song ?
You can download Sarghi Da Tara song via click above download links.