Nachke Dikhade Khushi Pandher Mp3 Song Download
Get This Song
Play Online
Share This Song
Nachke Dikhade Song Lyrics
Hi Its Black Virus
ਓ ਨਾਗਪੁਰੀ ਸੰਤਰਾ ਹੀ ਲੱਗੇ ਪਾਕੇ ਸੰਤਰੀ
ਸੂਟ ਤੇਰੀ ਜੱਟੀਏ ਸਿਓਂਦੀ ਕਿਹੜੀ Country
ਸੁਰਮੇ ਨਾਲ ਫਿਰਦੀ ਲਬੇੜੀ ਮੋਟੀ ਅੱਖ ਨੂੰ
ਜੇ ਨਚਣਾ ਨੀ ਕਿੱਥੇ ਲੈਕੇ ਜਾਣੇ ਫਿਰ ਲੱਕ ਨੂੰ
ਹੋ ਦੱਤ ਗੁੱਟੀ ਉੱਤੇ ਰੱਬ ਦਾ ਖਿਲਾ ਦੇ
ਨੀ ਤੇਰਾ ਲੱਗਦਾ ਕੀ ਜੱਟੀਏ
ਓ ਸਾਡੀ ਘੋੜੀ ਵਾਂਗੂ ਨੱਚਕੇ ਦਿਖਾ ਦੇਦਾ (ਆਜਾ)
ਨੀ ਤੇਰਾ ਲੱਗਦਾ ਕੀ ਜੱਟੀਏ
ਓ ਸਾਡੀ ਘੋੜੀ ਵਾਂਗੂ ਨੱਚਕੇ ਦਿਖਾ ਦੇ
ਨੀ ਤੇਰਾ ਲੱਗਦਾ ਕੀ ਜੱਟੀਏ
ਓ ਸਾਡੀ ਘੋੜੀ ਵਾਂਗੂ ਨੱਚਕੇ ਦਿਖਾ ਦੇ
ਨੀ ਤੇਰਾ ਲੱਗਦਾ ਕੀ ਜੱਟੀਏ
ਹੋ ਝਾਂਜਰਾਂ 'ਚ 31 Bore ਜੱਟ ਕੁੜੇ 32 Bore
ਤੌਰ ਉੱਤੇ ਦੇਂਦੇ ਮੋਰ Senti ਹੋ ਗਏ ਬੱਲੀਏ
ਵਿਚ ਪਾਕੇ ਵੈਲ ਬੈਠੇ ਮਾਰਕੇ Chanel ਬੈਠੇ
ਤੇਰੇ ਪਿੱਛੇ Case 34 35 ਹੋ ਗਏ ਬੱਲੀਏ
ਹੋ ਝਾਂਜਰਾਂ 'ਚ 31 Bore ਜੱਟ ਕੁੜੇ 32 Bore
ਤੌਰ ਉੱਤੇ ਦੇਂਦੇ ਮੋਰ Senti ਹੋ ਗਏ ਬੱਲੀਏ
ਵਿਚ ਪਾਕੇ ਵੈਲ ਬੈਠੇ ਮਾਰਕੇ Chanel ਬੈਠੇ
ਤੇਰੇ ਪਿੱਛੇ Case 34 35 ਹੋ ਗਏ ਬੱਲੀਏ
ਬੋਲੀ ਵਿੱਚ Kaptaan ਨਾਮ ਪਾ ਦੇ
ਨੀ ਤੇਰਾ ਲੱਗਦਾ ਕੀ ਜੱਟੀਏ
ਓ ਸਾਡੀ ਘੋੜੀ ਵਾਂਗੂ ਨੱਚਕੇ ਦਿਖਾ ਦੇ(ਆਜਾ )
ਨੀ ਤੇਰਾ ਲੱਗਦਾ ਕੀ ਜੱਟੀਏ
ਓ ਸਾਡੀ ਘੋੜੀ ਵਾਂਗੂ ਨੱਚਕੇ ਦਿਖਾ ਦੇ
ਨੀ ਤੇਰਾ ਲੱਗਦਾ ਕੀ ਜੱਟੀਏ
ਓ ਸਾਡੀ ਘੋੜੀ ਵਾਂਗੂ ਨੱਚਕੇ ਦਿਖਾ ਦੇ
ਨੀ ਤੇਰਾ ਲੱਗਦਾ ਕੀ ਜੱਟੀਏ
ਓਹੋ ਕਿਕਲੀ ਕਲੀਰ ਦੀ ਤੂੰ ਸਾਹਿਬਾ ਜੇ ਸ਼ਰੀਰ ਦੀ
ਤੇ ਛੋਟੀ ਭੈਣ ਹੀਰ ਦੀ ਗਿਆ ਏ ਕੋਈ ਦੱਸ ਕੇ
ਮਾਝੇ ਦੀ ਤੂੰ Candel ਹਾਏ ਛਣਕ ਦੀ Bangel
ਨੀ ਟਿੱਲਕਦੇ Sandel ਰਖਣੇ ਥੋੜਾ ਬਚ ਕੇ
ਓਹੋ ਕਿਕਲੀ ਕਲੀਰ ਦੀ ਤੂੰ ਸਾਹਿਬਾ ਜੇ ਸ਼ਰੀਰ ਦੀ
ਤੇ ਛੋਟੀ ਭੈਣ ਹੀਰ ਦੀ ਗਿਆ ਏ ਕੋਈ ਦੱਸ ਕੇ
ਮਾਝੇ ਦੀ ਤੂੰ Candel ਹਾਏ ਛਣਕ ਦੀ Bangel
ਨੀ ਟਿੱਲਕਦੇ Sandel ਰਕਾਨੇ ਥੋੜਾ ਬਚ ਕੇ
ਓ ਲੱਕ ਕਿਹੜਾ ਫਰਮਾਇਸ਼ 'ਤੇ ਗੁਮਾ ਦੇ
ਨੀ ਤੇਰਾ ਲੱਗਦਾ ਕੀ ਜੱਟੀਏ
ਓ ਸਾਡੀ ਘੋੜੀ ਵਾਂਗੂ ਨੱਚਕੇ ਦਿਖਾ ਦੇ (ਆਜਾ )
ਨੀ ਤੇਰਾ ਲੱਗਦਾ ਕੀ ਜੱਟੀਏ
ਓ ਸਾਡੀ ਘੋੜੀ ਵਾਂਗੂ ਨੱਚਕੇ ਦਿਖਾ ਦੇ
ਨੀ ਤੇਰਾ ਲੱਗਦਾ ਕੀ ਜੱਟੀਏ
ਓ ਸਾਡੀ ਘੋੜੀ ਵਾਂਗੂ ਨੱਚਕੇ ਦਿਖਾ ਦੇ
ਨੀ ਤੇਰਾ ਲੱਗਦਾ ਕੀ ਜੱਟੀਏ
ਚੁੰਨੀ ਬੱਦਲਾਂ ਤੋਂ ਕਾਲੀ ਨੀ ਤੂੰ ਸੋਹਣੀ ਸਿਰੇ ਵਾਲੀ
ਤੇ ਦੁਨਾਲੀ ਵਾਂਗੂ ਹੁਸਨ ਨਾਲ ਭਰੀ ਜੰਮੀ ਗੋਰੀਏ
La ਆਲੇ Belly ਤੇਰੇ ਪਿੱਛੇ ਆਉਂਦੇ Kailly ਨੀ
ਤੂੰ ਸਿਰੋ ਪਹਿਲੀ Fully ਜਿਹਦੀ Surrry ਜੰਮੀ ਗੋਰੀਏ
ਬੱਦਲਾਂ ਤੋਂ ਕਾਲੀ ਨੀ ਤੂੰ ਸੋਹਣੀ ਸਿਰੇ ਵਾਲੀ
ਤੇ ਦੁਨਾਲੀ ਵਾਂਗੂ ਹੁਸਨ ਨਾਲ ਭਰੀ ਜੰਮੀ ਗੋਰੀਏ
La ਆਲੇ Belly ਤੇਰੇ ਪਿੱਛੇ ਆਉਂਦੇ Kailly ਨੀ
ਤੂੰ ਸਿਰੋ ਪਹਿਲੀ Fully ਜਿਹਦੀ Surrry ਜੰਮੀ ਗੋਰੀਏ
ਹੋ ਕੋਕਾ ਨਵਾਂ ਚੱਕ ਪਹਿਲਾ ਆਲਾ ਲਾ ਦੇ
ਨੀ ਤੇਰਾ ਲੱਗਦਾ ਕੀ ਜੱਟੀਏ
ਓ ਸਾਡੀ ਘੋੜੀ ਵਾਂਗੂ ਨੱਚਕੇ ਦਿਖਾ ਦੇ (ਆਜਾ)
ਨੀ ਤੇਰਾ ਲੱਗਦਾ ਕੀ ਜੱਟੀਏ
ਓ ਸਾਡੀ ਘੋੜੀ ਵਾਂਗੂ ਨੱਚਕੇ ਦਿਖਾ ਦੇ
ਨੀ ਤੇਰਾ ਲੱਗਦਾ ਕੀ ਜੱਟੀਏ
ਓ ਸਾਡੀ ਘੋੜੀ ਵਾਂਗੂ ਨੱਚਕੇ ਦਿਖਾ ਦੇ
ਨੀ ਤੇਰਾ ਲੱਗਦਾ ਕੀ ਜੱਟੀਏ
You May Also Like
» Area 46 [Rav Aulakh, Sangar] » Close [Kaptaan] » Kyon Rusdi [Sajjan Adeeb, Mannat Noor] » This is Love [Chandra Brar] » Teri Bewafai [Mand] » Blush [Jazzy B] » JAIL BREAK [Mr Dhatt] » God Did [Nijjar]FAQs for Nachke Dikhade
Who is singer of Nachke Dikhade song ?
Singer of Khushi Pandher.
Who is writer of Nachke Dikhade song ?
Kaptaan wrote this Song.
Who is the music director of Nachke Dikhade song ?
Nachke Dikhade is Tuned by Black Virus .
Which label release Nachke Dikhade song ?
Nachke Dikhade is released under the label of C Town.
Whats the playtime (duration) of Nachke Dikhade song ?
Playtime of song Nachke Dikhade is 03:30 minute.
How can I download Nachke Dikhade song ?
You can download Nachke Dikhade song via click above download links.