Sardarniye Satkar Sandhu Mp3 Song Download
Get This Song
Play Online
Share This Song
Sardarniye Song Lyrics
Diamond
ਓ ਸਿਰ ਤੋਂ ਨਹੀਂ ਲਾਉਂਦੀ ਜਦੋਂ ਚੁੰਨੀ ਸੋਹਣੀ ਲੱਗਦੀ
ਚੂੜੀਆਂ ਬਣਾਈ ਬਾਂਹ ਨੀ ਸੁੰਨੀ ਸੋਹਣੀ ਲੱਗਦੀ
ਸਿਰ ਤੋਂ ਨਹੀਂ ਲਾਉਂਦੀ ਜਦੋਂ ਚੁੰਨੀ ਸੋਹਣੀ ਲੱਗਦੀ
ਚੂੜੀਆਂ ਬਣਾਈ ਬਾਂਹ ਨੀ ਸੁੰਨੀ ਸੋਹਣੀ ਲੱਗਦੀ
ਮਹਿੰਗੇ ਤੋਲਦੀਆਂ ਨੀ ਮੁੰਹ ਹੋਣ ਬੋਲਦੀਆਂ
ਚੱਕ ਚੂੜੀਆਂ ਰਕਾਨੇ ਖਰੇ ਗੋਲ੍ਡ ਦੀਆਂ
ਤੂੰ ਪੱਕ ਸੋਲਜੀਆਂ
ਮੈਂ ਤੇਰੇ ਸਦਕੇ ਮੁੰਡੇ ਤੋਂ ਦਿਲ ਹਾਰਣੀਏ
ਹਾਰਣੀਏ
ਤਾਹੀਓਂ ਤਾਂ ਤੇਰੇ ਤੇ ਆ ਕੇ ਮੁੱਕ ਜਾਂਦੀ ਗੱਲ ਸਰਦਾਰਨੀਏ
ਸਰਦਾਰਨੀਏ
ਤਾਹੀਓਂ ਤਾਂ ਤੇਰੇ ਤੇ ਆ ਕੇ ਮੁੱਕ ਜਾਂਦੀ ਗੱਲ ਸਰਦਾਰਨੀਏ
ਸਰਦਾਰਨੀਏ
ਹੋ ਧੰਨਵਾਦ ਤੇਰਾ ਮੈਨੂੰ ਦਾ ਹਾਣੀ, ਚੁਣਿਆ ਤੂੰ ਜ਼ਿੰਦਗੀ ਦਾ ਤਾਣਾ ਬਾਣਾ ਮੇਰੇ ਨਾਲ ਬੁਣਿਆ
ਧੜਕਣ ਮੇਰੀ ਚੋ ਧੜਕਦਾ ਇਨਾਮ ਤੇਰਾ, ਤੇਰਿਆਂ ਸਾਹਾਂ ਚੋਂ ਮੈਂ ਵੀ “ਫਤਿਹ ਫਤਿਹ” ਸੁਣਿਆ
ਕਿਉਂ ਟੁੱਟੀਏ ਨੀ, ਕਿਉਂ ਟੁੱਟੀਏ ਨੀ
ਲਾਹ ਕੇ ਫਿਕਰਾ ਚਲਾਕੇ ਪਰਾਂ ਸੁੱਟੀਏ ਨੀ
ਮੈਂ ਸਭ ਸੰਭ ਲੁ, ਕੱਪਾ ਦਿੱਏ ਫੁੱਟੀਏ ਨੀ
ਫਤਿਹ ਤੇਰੀ ਤੋ ਬਗੈਰ ਨਹੀਂ ਲਿਖ ਹੋਣਾ ਲਿੱਪੀ ਦੀ ਮਹਾਰਨੀਏ
ਮਹਾਰਨੀਏ
ਤਾਹੀਓਂ ਤਾਂ ਤੇਰੇ ਤੇ ਆ ਕੇ ਮੁੱਕ ਜਾਂਦੀ ਗੱਲ ਸਰਦਾਰਨੀਏ
ਸਰਦਾਰਨੀਏ
ਤਾਹੀਓਂ ਤਾਂ ਤੇਰੇ ਤੇ ਆ ਕੇ ਮੁੱਕ ਜਾਂਦੀ ਗੱਲ ਸਰਦਾਰਨੀਏ
ਸਰਦਾਰਨੀਏ
ਓ Jimmy Choo ਤੋਂ ਵੱਖੋਰ ਕਰਦੀਆਂ ਛੰਝਰਾਂ ਦੇ ਬੋਰ ਕੁੜੇ
ਪੋਲੇ ਪੋਲੇ ਧਰਦੀਏ, ਪੱਬ ਜਦੋਂ ਚੜ੍ਹੀ ਆ ਲੋਰ ਕੁੜੇ
ਓ ਸਾਫ਼ ਤੇ ਸ਼ਫਾਫ਼ ਜਾਮਾ, ਸ਼ੀਸ਼ ਜਿਹੀਆਂ ਤੇਰੀਆਂ ਤਸੀਰ ਜੱਟੀਏ
ਮਰ ਮਰ ਜਾਂਦੀ ਹੁੰਦੀ ਤੇਰੇ ਤੋਂ ਜੀ ਆਉਂਦੀ ਹੁੰਦੀ ਹੀਰ ਜੱਟੀਏ
ਤੂੰ ਖੁਦ ਪਰ਼ੀ ਹੁੰਦੀ ਹੋਈ ਵੇ ਜੱਟ ਦੀਆਂ ਨਜ਼ਰਾਂ ਊਤਾਰਦੀਏ
ਊਤਾਰਦੀਏ
ਤਾਹੀਓਂ ਤਾਂ ਤੇਰੇ ਤੇ ਆ ਕੇ ਮੁੱਕ ਜਾਂਦੀ ਗੱਲ ਸਰਦਾਰਨੀਏ
ਸਰਦਾਰਨੀਏ
ਤਾਹੀਓਂ ਤਾਂ ਤੇਰੇ ਤੇ ਆ ਕੇ ਮੁੱਕ ਜਾਂਦੀ ਗੱਲ ਸਰਦਾਰਨੀਏ
ਸਰਦਾਰਨੀਏ
ਤਾਹੀਓਂ ਤਾਂ ਤੇਰੇ ਤੇ ਆ ਕੇ ਮੁੱਕ ਜਾਂਦੀ ਗੱਲ ਸਰਦਾਰਨੀਏ
ਤਾਹੀਓਂ ਤਾਂ ਤੇਰੇ ਤੇ ਆ ਕੇ ਮੁੱਕ ਜਾਂਦੀ ਗੱਲ ਸਰਦਾਰਨੀਏ
ਹੱਸ ਕੇ ਮਿਣਾਂਜਾ ਕਾਇਨਾਤ ਜਿੱਤੀ ਹੋਣੀਆਂ ਨੀ
ਤਾਰਿਆਂ ਟੁੱਟ ਕੇ ਸਲਾਮੀ ਦਿੱਤੀ ਹੋਣੀਆਂ ਨੀ
ਤੋੜ ਕੇ ਤੁਸੀਂ ਖਿੜਿਆ ਗੁਲਾਬ ਜਦੋਂ ਚੁੰਮੀਆਂ
ਕੀ ਰੱਬ ਜਾਣੇ ਕੱਚੀਆਂ ਫੁੱਲਾਂ 'ਤੇ ਬੀਤੀ ਹੋਣੀਆਂ
ਚੰਨ ਤੇਰਾ ਪਾਣੀ ਫਿਰ ਭਰਦਾ ਨੀ
ਸੂਰਜਾਂ ਨੂੰ ਥਾਰਨੀਏ
ਥਾਰਨੀਏ
ਤਾਹੀਓਂ ਤਾਂ ਤੇਰੇ ਤੇ ਆ ਕੇ ਮੁੱਕ ਜਾਂਦੀ ਗੱਲ ਸਰਦਾਰਨੀਏ
ਸਰਦਾਰਨੀਏ
ਤਾਹੀਓਂ ਤਾਂ ਤੇਰੇ ਤੇ ਆ ਕੇ ਮੁੱਕ ਜਾਂਦੀ ਗੱਲ ਸਰਦਾਰਨੀਏ
ਸਰਦਾਰਨੀਏ
You May Also Like
» Pagal [Reet Kaur] » Reality Check [Jxggi] » Mare [Romey Maan] » Menu Pind Jaan De [Minda] » Baapu [Jenny Johal] » Fault [Simar Doraha] » Living It Up [Hardeep Virk] » Kale Kam [Simar Doraha]FAQs for Sardarniye
Who is singer of Sardarniye song ?
Singer of Satkar Sandhu.
Who is writer of Sardarniye song ?
Fateh Shergill wrote this Song.
Who is the music director of Sardarniye song ?
Sardarniye is Tuned by Diamond.
Which label release Sardarniye song ?
Sardarniye is released under the label of Music Tym Productions.
Whats the playtime (duration) of Sardarniye song ?
Playtime of song Sardarniye is 03:16 minute.
How can I download Sardarniye song ?
You can download Sardarniye song via click above download links.