Ohi A December Vicky Sidhu Mp3 Song Download
Get This Song
Play Online
Share This Song
Ohi A December Song Lyrics
It's Beat Singh
ਦਿਲ ਦੀ ਜਿਉਣ ਨੂੰ ਨਾ ਕਰੇ
ਨਾ ਹੀ ਜਾਂਦਾ ਮਰਿਆ
ਮਾਏ ਤੇਰੇ ਜਿੰਨਾ ਓਹਦਾ ਮੋਹ ਕਰਿਆ
ਓਹੀ ਆ ਡਿਸੰਬਰ ਸੀਰੇ ਦਾ ਪਤੰਦਰ
ਮੇਰੇ ਕੋਲੋਂ ਖੋਕੇ ਮੇਰਾ ਯਾਰ ਲੈ ਗਇਆ
ਮਾਏ ਨੀ ਮਾਏ ਦੱਸ ਕੀ ਕਰਾਂ
ਡਾਲਰਾਂ ਦੇ ਮੂੰਹਰੇ ਫਿੱਕਾ ਪਿਆਰ ਪੈ ਗਿਆ
ਮਾਏ ਨੀ ਮਾਏ ਦੱਸ ਕੀ ਕਰਾਂ
ਡਾਲਰਾਂ ਦੇ ਮੂੰਹਰੇ ਫਿੱਕਾ ਪਿਆਰ ਪੈ ਗਿਆ
ਹੁਣ ਛੱਡ ਦਿੰਦਾ ਮੈਸੇਜ ਵੀ Seen ਕਰਕੇ
ਖੌਰੇ ਓਹਦੇ ਹੁਣੇ Reply ਮੁੱਕ ਗਏ
ਜੋ ਹੱਥਾਂ ਵਿੱਚ ਹੱਥ ਪਾਕੇ ਕਰਦਾ ਸੀ ਹੰਦਾ
ਵਾਅਦੇ ਉਹੋ ਸਾਰੇ ਦੇ ਸਾਰੇ ਹੀ ਟੁੱਟ ਗਏ
Voice ਨੋਟ ਹਾਲੇ ਤੱਕ ਸਾਂਭ ਰੱਖੇ ਮੈਂ
ਓਹ ਜਾਂਦਾ ਜਾਂਦਾ ਜਿਹੜੀ ਮੈਨੂੰ ਗੱਲ ਕਹਿ ਗਿਆ
ਮਾਏ ਨੀ ਮਾਏ ਦੱਸ ਕੀ ਕਰਾਂ
ਡਾਲਰਾਂ ਦੇ ਮੂੰਹਰੇ ਫਿੱਕਾ ਪਿਆਰ ਪੈ ਗਿਆ
ਮਾਏ ਨੀ ਮਾਏ ਦੱਸ ਕੀ ਕਰਾਂ
ਡਾਲਰਾਂ ਦੇ ਮੂੰਹਰੇ ਫਿੱਕਾ ਪਿਆਰ ਪੈ ਗਿਆ
ਓਹਨੂੰ ਬਰਫਾਂ ਦੇ ਸ਼ਹਿਰ ਨੇ
ਹਾਏ ਮੋਹ ਲਿਆ ਨੀ ਮਾਏ
ਜੋ ਮੇਰਾ ਬਹਲਾ ਸੀ ਨੀ ਮੋਹ ਕਰਦਾ
ਓਹਦੇ ਬਿਨਾ ਕੱਲੇ ਕੱਲੇ ਰਹਿਣਾ ਔਖਾ ਲੱਗੇ
ਜਿਹਦੇ ਬਿਨਾ ਇੱਕ ਨਾ ਸੀ ਪਲ ਸਰਦਾ
ਜਦੋਂ ਉੱਡਿਆ ਜਹਾਜ਼ ਓਹਦਾ ਏਅਰਪੋਰਟ ਤੋਂ
ਖ਼ਵਾਬਾਂ ਵਾਲਾ ਮਹਲ ਸੀ
ਪਲਾਂ ਚ ਡੇਹ ਗਿਆ
ਮਾਏ ਨੀ ਮਾਏ ਦੱਸ ਕੀ ਕਰਾਂ
ਡਾਲਰਾਂ ਦੇ ਮੂੰਹਰੇ ਫਿੱਕਾ ਪਿਆਰ ਪੈ ਗਿਆ
ਮਾਏ ਨੀ ਮਾਏ ਦੱਸ ਕੀ ਕਰਾਂ
ਡਾਲਰਾਂ ਦੇ ਮੂੰਹਰੇ ਫਿੱਕਾ ਪਿਆਰ ਪੈ ਗਿਆ
ਹੁਈ ਬਾਲ ਬੈਠਾਂ ਜਦੋਂ ਧੂੰਧ ਪੈਂਦੀ ਆ
ਧੂੰਆਂ ਦੇ ਬਹਾਨੇ ਬਸ ਰੋ ਲੈਂਦਾ
ਅੱਜ ਨਹੀਂ ਆਇਆ ਤਾਂ ਕੱਲ ਜਰੂਰ ਆਉਗਾ
ਏਹੀ ਸੋਚ ਰਾਤਾਂ ਨੂੰ ਨੀ ਸੋ ਲੈਂਦਾ
ਜੱਜਲ ਦੇ ਸਿਧੂ ਨੇ ਨਾਂ ਪਾਈਆਂ ਕਦਰਾਂ
ਤਾਂ ਹੀ ਸਾਡਾ ਇਸ਼ਕ ਅਧੂਰਾ ਰਹਿ ਗਿਆ
ਮਾਏ ਨੀ ਮਾਏ ਦੱਸ ਕੀ ਕਰਾਂ
ਡਾਲਰਾਂ ਦੇ ਮੂੰਹਰੇ ਫਿੱਕਾ ਪਿਆਰ ਪੈ ਗਿਆ
ਮਾਏ ਨੀ ਮਾਏ ਦੱਸ ਕੀ ਕਰਾਂ
ਡਾਲਰਾਂ ਦੇ ਮੂੰਹਰੇ ਫਿੱਕਾ ਪਿਆਰ ਪੈ ਗਿਆ
ਇੱਥੇ ਦਿਲ ਦੇ ਕਰੀਬ ਹੋਕੇ ਵੈਰ ਕੱਢ ਜਾਂਦੇ
ਹੱਥ ਹੱਥਾਂ ਚੋਂ ਛੁਡਾ ਕੇ ਪਿੱਛੋਂ ਪੈਰ ਛੱਡ ਜਾਂਦੇ
ਪਹਿਲਾਂ ਨਾਲ ਨਾਲ ਰਹਿ ਕੇ ਪਿੱਛੋਂ ਦੂਰ ਦੂਰ ਰਹਿੰਦੇ
ਓਹੀ ਜਾਣ ਲੈ ਲੈਂਦੇ ਜਿਹੜੇ ਜਾਣ ਜਾਣ ਕਹਿੰਦੇ
ਮਾਏ ਨੀ ਮਾਏ ਦੱਸ ਕੀ ਕਰਾਂ
ਡਾਲਰਾਂ ਦੇ ਮੂੰਹਰੇ ਫਿੱਕਾ ਪਿਆਰ ਪੈ ਗਿਆ
ਮਾਏ ਨੀ ਮਾਏ ਦੱਸ ਕੀ ਕਰਾਂ
ਡਾਲਰਾਂ ਦੇ ਮੂੰਹਰੇ ਫਿੱਕਾ ਪਿਆਰ ਪੈ ਗਿਆ
You May Also Like
» Overvaller [Tippu Sultan] » Bailamos [Payal Dev] » Putt Sanu E [Baaghi] » Teri Meharbani [Surjit Bhullar] » Sadi Sun [HARSH NUSSI] » Just 18 [Mahla Kot, Karam Brar] » Cause Of You [Zehrvibe] » All Good [Deep Karan]FAQs for Ohi A December
Who is singer of Ohi A December song ?
Singer of Vicky Sidhu.
Who is writer of Ohi A December song ?
Sidhu Jajjal wrote this Song.
Who is the music director of Ohi A December song ?
Ohi A December is Tuned by Beat Singh.
Which label release Ohi A December song ?
Ohi A December is released under the label of Inder Chahal Music.
Whats the playtime (duration) of Ohi A December song ?
Playtime of song Ohi A December is 03:16 minute.
How can I download Ohi A December song ?
You can download Ohi A December song via click above download links.