Sarbat Da Bhala (Ardaas) Nachhatar Gill Mp3 Song Download
Get This Song
Play Online
Share This Song
Sarbat Da Bhala (Ardaas) Song Lyrics
G Guri Music
ਨਿਮਾਣਿਆਂ ਦੀ ਏਹੋ ਅਰਦਾਸ ਮੇਰੇ ਮਾਲਕਾ
ਕਿਸੇ ਨੂੰ ਵੀ ਕਰੀ ਨਾ ਉਦਾਸ ਮੇਰੇ ਮਾਲਕਾ
ਹਰ ਨਗਰ ਖੇੜੇ ਖੁਸ਼ੀਆਂ ਦੇਵੀਂ
ਸੋਵੇ ਨਾ ਭੁੱਖਾ ਕੋਈ ਸੰਸਾਰ ਤੇ
ਸੁਖ ਸਾਂਦ ਰੱਖੀਂ ਮੇਰੇ ਮਾਲਕਾ
ਮਿਹਰ ਕਰੀਂ ਹਰ ਪਰਿਵਾਰ ਤੇ
ਸੁਖ ਸਾਂਦ ਰੱਖੀਂ ਮੇਰੇ ਮਾਲਕਾ
ਮਿਹਰ ਕਰੀਂ ਹਰ ਪਰਿਵਾਰ ਤੇ
ਨਸ਼ਿਆਂ ਦੀ ਦਲ ਦਲ ਵਿੱਚ ਫਸੇ ਕੋਈ ਪੁੱਤ ਨਾ
ਕਿਸਾਨਾਂ ਉੱਤੇ ਕਹਿਰਵਾਨ ਹੋਵੇ ਕੋਈ ਰੁੱਤ ਨਾ
ਨਸ਼ਿਆਂ ਦੀ ਦਲ ਦਲ ਵਿੱਚ ਫਸੇ ਕੋਈ ਪੁੱਤ ਨਾ
ਕਿਸਾਨਾਂ ਉੱਤੇ ਕਹਿਰਵਾਨ ਹੋਵੇ ਕੋਈ ਰੁੱਤ ਨਾ
ਰੋਗ ਜਿਹਦੇ ਦੀ ਨਹੀਂ ਦਵਾਈ
ਸਭ ਠੀਕ ਹੋਣ ਤੇਰੇ ਦਰਬਾਰ ਤੇ
ਸੁਖ ਸਾਂਦ ਰੱਖੀਂ ਮੇਰੇ ਮਾਲਕਾ
ਮਿਹਰ ਕਰੀਂ ਹਰ ਪਰਿਵਾਰ ਤੇ
ਸੁਖ ਸਾਂਦ ਰੱਖੀਂ ਮੇਰੇ ਮਾਲਕਾ
ਮਿਹਰ ਕਰੀਂ ਹਰ ਪਰਿਵਾਰ ਤੇ
ਗਲੀਆਂ 'ਚ ਨੰਗੇ ਤਨ ਰੁਲਣ ਨਿਆਣੇ ਨਾ
ਕੋਈ ਜੋਬਨੇ ਦੀ ਰੁੱਤੇ ਜੂਨ ਵਿਧਵਾ ਦੀ ਮਾਣੇ ਨਾ
ਗਲੀਆਂ 'ਚ ਨੰਗੇ ਤਨ ਰੁਲਣ ਨਿਆਣੇ ਨਾ
ਕੋਈ ਜੋਬਨੇ ਦੀ ਰੁੱਤੇ ਜੂਨ ਵਿਧਵਾ ਦੀ ਮਾਣੇ ਨਾ
ਆਕਲਾਂ ਬਖਸ਼ੋ ਓਹ ਬੱਚਿਆਂ ਨੂੰ
ਜਿੰਨਾਂ ਨੂੰ ਘਰਾਂ ਨੂੰ ਦੁਰਗੇ ਤੇ
ਸੁਖ ਸਾਂਦ ਰੱਖੀਂ ਮੇਰੇ ਮਾਲਕਾ
ਮਿਹਰ ਕਰੀਂ ਹਰ ਪਰਿਵਾਰ ਤੇ
ਸੁਖ ਸਾਂਦ ਰੱਖੀਂ ਮੇਰੇ ਮਾਲਕਾ
ਮਿਹਰ ਕਰੀਂ ਹਰ ਪਰਿਵਾਰ ਤੇ
ਇਨਸਾਨਾਂ ਦੀ ਕਦਰ ਬੇਸ਼ੁਮਾਰ ਹੋਵੇ ਦਾਤਿਆ
ਔਰਤ ਜਾਤੀ ਦਾ ਸਤਿਕਾਰ ਹੋਵੇ ਦਾਤਿਆ
ਇਨਸਾਨਾਂ ਦੀ ਕਦਰ ਬੇਸ਼ੁਮਾਰ ਹੋਵੇ ਦਾਤਿਆ
ਔਰਤ ਜਾਤੀ ਦਾ ਸਤਿਕਾਰ ਹੋਵੇ ਦਾਤਿਆ
ਉਮਰਾਂ ਦਾ ਦਾਗ ਕਦੇ ਵੀ ਲੱਗੇ ਨਾ ਕਿਸੇ ਦੇ ਕਿਰਦਾਰ ਤੇ
ਸੁਖ ਸਾਂਦ ਰੱਖੀਂ ਮੇਰੇ ਮਾਲਕਾ
ਮਿਹਰ ਕਰੀਂ ਹਰ ਪਰਿਵਾਰ ਤੇ
ਸੁਖ ਸਾਂਦ ਰੱਖੀਂ ਮੇਰੇ ਮਾਲਕਾ
ਮਿਹਰ ਕਰੀਂ ਹਰ ਪਰਿਵਾਰ ਤੇ
You May Also Like
» My Hood [Inderpal Moga, Chani Nattan] » Broken Heart 2 [Nawab] » Kangna Kangna [Shivjot] » Fire Jawani [Master Saleem] » Desi Lahan [Laddi Chhajla, Elly Mangat] » Haal Mittra [Simiran Kaur Dhadli] » Follow Karda [Miss Pooja] » Duniya Di Gaddi [Surinder Baba]FAQs for Sarbat Da Bhala (Ardaas)
Who is singer of Sarbat Da Bhala (Ardaas) song ?
Singer of Nachhatar Gill.
Who is writer of Sarbat Da Bhala (Ardaas) song ?
Babbu Brar wrote this Song.
Who is the music director of Sarbat Da Bhala (Ardaas) song ?
Sarbat Da Bhala (Ardaas) is Tuned by G Guri.
Which label release Sarbat Da Bhala (Ardaas) song ?
Sarbat Da Bhala (Ardaas) is released under the label of Gurbilling Music.
Whats the playtime (duration) of Sarbat Da Bhala (Ardaas) song ?
Playtime of song Sarbat Da Bhala (Ardaas) is 03:24 minute.
How can I download Sarbat Da Bhala (Ardaas) song ?
You can download Sarbat Da Bhala (Ardaas) song via click above download links.