Surma Jigar Mp3 Song Download
Get This Song
Play Online
Share This Song
Surma Song Lyrics
Desi Crew
Desi Crew
Desi Crew
Desi Crew
ਡੋਲਦੀ ਹੁਸਨ ਬੇਬੀ ਡੌਲ ਪਤਲੋ
ਬਿਊਟੀ ਵੀ ਆ ਫੁੱਲ ਜੀ ਤੂੰ ਆਲ ਪਤਲੋ
ਮਾਰਕੇ ਸਮਾਇਲ ਮਿੱਠੀ ਖੰਡ ਵਰਗੀ
ਕਰਗੀ ਸਵੀਟ ਜਾ ਮਾਹੌਲ ਪਤਲੋ
ਬਾਲ ਬਾਲ ਬਚੇ ਬਚਾ ਦਿਲ ਜੱਟ ਦਾ
ਬਾਲ ਬਾਲ ਬਚੇ ਬਚਾ ਦਿਲ ਜੱਟ ਦਾ
ਕੁੰਡਲ ਜਦੋ ਨੀ ਤੇਰੀ ਲੱਤ ‘ਚ ਪਾਵੇ
ਸੁਰਮੇ ਨੂੰ ਚਾ ਤੇਰੀ ਅੱਖ ‘ਚ ਪਵੇ
ਕੋਕਾ ਮਾਣ ਕਰੇ ਤੇਰੇ ਨੱਕ ‘ਚ ਪਵੇ
ਮੈਂ ਓਦਨ ਦਾ ਨੋਟ ਕੀਤਾ ਗੋਰਾ ਹੋ ਗਿਆ
ਨੀ ਜਿਦਾਂ ਦਾ ਹੱਥ ਤੇਰੇ ਹੱਥ ‘ਚ ਪਵੇ
ਨਾ ਨਾ ਨਾ ਨਾ ਨਾ ਨਾ ਨਾ
ਛਿੱਤੀਆਂ ਪੰਜੇਬਾਂ ਗੋਰੇ ਪੈਰ ਗੋਰੀਏ
ਜਿਨ੍ਹਾਂ ਪਿੱਛੇ ਟੋਡੇ ਕਾਲੇ ਟਾਇਰ ਗੋਰੀਏ
ਬੇਸਿਕ ‘ਚ ਚੀਜ਼ ਦਾ ਵੱਧਤਾ ਮੁੱਲ ਨੀ
ਤੂੰ ਬੁੱਲਾਂ ਨਾਲ ਲਾ ਕੇ ਮਹਿੰਗੇ ਕੀਤੇ ਫੁੱਲ ਨੀ
ਲਹਿੰਗਾ ਮਹਿੰਗਾ ਹੋ ਜੂ ਨੀ ਜੇ ਤੂੰ ਪਾ ਲਿਆ
ਲਹਿੰਗਾ ਮਹਿੰਗਾ ਹੋ ਜੂ ਨੀ ਜੇ ਤੂੰ ਪਾ ਲਿਆ
ਤੇ ਜੀਨ ਚਾਹੁੰਦੀ ਲੀਨ ਤੇਰੇ ਲੱਕ ਤੇ ਪਵੇ
ਸੁਰਮੇ ਨੂੰ ਚਾ ਤੇਰੀ ਅੱਖ ‘ਚ ਪਵੇ
ਕੋਕਾ ਮਾਣ ਕਰੇ ਤੇਰੇ ਨੱਕ ‘ਚ ਪਵੇ
ਮੈਂ ਓਦਨ ਦਾ ਨੋਟ ਕੀਤਾ ਗੋਰਾ ਹੋ ਗਿਆ
ਨੀ ਜਿਦਾਂ ਦਾ ਹੱਥ ਤੇਰੇ ਹੱਥ ‘ਚ ਪਵੇ
ਨਾ ਨਾ ਨਾ ਨਾ ਨਾ ਨਾ ਨਾ
ਤੂੰ ਉਹਨੀ ਸੋਹਣੀ ਲੱਗੇ ਜਿੰਨੀ ਸਿੰਪਲ ਕੁੜੀਏ
ਸੂਟਾਂ ਵਿਚ ਕਰਦੀ ਟਵਿੰਕਲ ਕੁੜੀਏ
ਮਿਤਰਾਂ ਦੇ ਹਾਰਟ ਵਿਚੋਂ ਹੌਲ ਨਿਕਲੇ
ਕਦੇ ਸੀਨ ਕਿਟੇ ਤੇਰੇ ਡਿਮਪਲ ਕੁੜੀਏ
ਕਪਤਾਨ ਕਪਤਾਨ ਤਾਂਹੀ ਉੱਡਦਾ ਫਿਰੇ
ਕਪਤਾਨ ਕਪਤਾਨ ਤਾਂਹੀ ਉੱਡਦਾ ਫਿਰੇ
ਕਿ ਤੇਰੇ ਵੋਟ ਗੱਭਰੂ ਦੇ ਹੱਕ ‘ਚ ਪਾਵੇ
ਸੁਰਮੇ ਨੂੰ ਚਾ ਤੇਰੀ ਅੱਖ ‘ਚ ਪਵੇ
ਕੋਕਾ ਮਾਣ ਕਰੇ ਤੇਰੇ ਨੱਕ ‘ਚ ਪਵੇ
ਮੈਂ ਓਦਨ ਦਾ ਨੋਟ ਕੀਤਾ ਗੋਰਾ ਹੋ ਗਿਆ
ਨੀ ਜਿਦਾਂ ਦਾ ਹੱਥ ਤੇਰੇ ਹੱਥ ‘ਚ ਪਵੇ
ਨਾ ਨਾ ਨਾ ਨਾ ਨਾ ਨਾ ਨਾ
ਟੋਰ ਨੂੰ ਸਟਾਰ ਦੇਵਾ ਸੈਵਨ ਬਿੱਲੋ
ਤੂੰ ਹੈੱਡ ਓਵਰ ਟੂ ਹੀਲ ਹੈਵਨ ਬਿੱਲੋ
ਵਿੰਟਰ ‘ਚ ਹੋਰ ਵੀ ਏ ਅੱਗ ਲੱਗਦੀ
ਤੇਰਾ ਕੀ ਵਿਗਾੜੇ ਦੱਸ ਵੇਦਰ ਬਿੱਲੋ
ਪੌਣੀ ਪੌਣੀ ਬਾਂਹ ਦਾ ਤੇਰਾ ਸੂਟ ਨਖਰੋ ਪੌਣੀ ਪੌਣੀ ਬਾਂਹ ਦਾ ਤੇਰਾ ਸੂਟ ਨਖਰੋ
ਪਤਾ ਲੱਗਾ ਪੌਣੇ ਪੌਣੇ ਲੱਖ ‘ਚ ਪਾਵੇ
ਸੁਰਮੇ ਨੂੰ ਚਾ ਤੇਰੀ ਅੱਖ ‘ਚ ਪਵੇ
ਕੋਕਾ ਮਾਣ ਕਰੇ ਤੇਰੇ ਨੱਕ ‘ਚ ਪਵੇ
ਮੈਂ ਓਦਨ ਦਾ ਨੋਟ ਕੀਤਾ ਗੋਰਾ ਹੋ ਗਿਆ
ਨੀ ਜਿਦਾਂ ਦਾ ਹੱਥ ਤੇਰੇ ਹੱਥ ‘ਚ ਪਵੇ
You May Also Like
» Sant Sipahi [Jass Bajwa] » End Time [Lakha Gill, Gulab Sidhu] » College [Jorge Gill] » Prime Call [Gagandeep Thamber, Gurlez Akhtar] » Mehak Teri [Prabh Gill] » Sheridan [Noor Tung] » See You In My Dreams [Kunwarr] » We Changed [Davinder Dhillon, Rubaii]FAQs for Surma
Who is singer of Surma song ?
Singer of Jigar.
Who is writer of Surma song ?
Kaptaan wrote this Song.
Who is the music director of Surma song ?
Surma is Tuned by Desi Crew.
Which label release Surma song ?
Surma is released under the label of jigar.
Whats the playtime (duration) of Surma song ?
Playtime of song Surma is 03:12 minute.
How can I download Surma song ?
You can download Surma song via click above download links.