Sanjay Dutt Vadda Grewal, Deepak Dhillon Mp3 Song Download
Get This Song
Play Online
Share This Song
Sanjay Dutt Song Lyrics
ਪੂਰੀ ਦੱਤ ਵਾਲੀ ਫੀਲ ਆਈ ਜਾਂਦੀ ਜਮਾ ਸੰਜੂ ਵਾਲੀ
ਮੁੰਡਾ ਚੋਟੀ ਦਾ ਤੇ ਰੱਖਦਾ ਓਹ ਅਦੀਆ
ਅੱਗ ਵਰਗੀ ਜਵਾਨੀ ਮੈਨੂੰ ਚ੍ਹੜੀ ਆ
ਮੁੰਡਾ ਚੋਟੀ ਦਾ ਤੇ ਰੱਖਦਾ ਓਹ ਅਦੀਆ
ਅੱਗ ਵਰਗੀ ਜਵਾਨੀ ਮੈਨੂੰ ਚ੍ਹੜੀ ਆ
20 ਘੋੜੀਆਂ ਤੇ 20 ਕਿਲੇ ਰੋਡ ਤੇ
ਸਾਡੇ ਦੇਖ ਲੈ ਦਰਾਅ ਚ Range ਖੜੀ ਆ
20 ਘੋੜੀਆਂ ਤੇ 20 ਕਿਲੇ ਰੋਡ ਤੇ
ਸਾਡੇ ਦੇਖ ਲੈ ਦਰਾਆ ਚ Range ਖੜੀ ਆ
ਕਾਲਾ ਕੁੜਤਾ ਪਜਾਮਾ ਪਾਇਆ ਦੇਖ ਲਾ
ਨਾ ਕਿਸੇ ਨਾਲ-ਓ ਘੱਟ ਲਗਦਾ
ਘੱਟ ਲਗਦਾ
ਮਾਧੁਰੀ ਜਾਹੀ ਮੈਂ ਚਿੱਟੇ ਦੁੱਧ ਵਰਗੀ
ਤੂ ਦੇਸੀ ਜੱਟ ਲੱਗਦਾ ਏ
ਮਾਧੁਰੀ ਜਾਹੀ ਮੈਂ ਚਿੱਟੇ ਦੁੱਧ ਵਰਗੀ
ਤੂ ਦੇਸੀ ਜੱਟ ਲੱਗਦਾ ਏ
ਲੰਬੇ ਲੰਬੇ ਵਾਲ ਮੇਰੇ ਯਾਰ ਅੱਖਦੇ
ਮੈਂ Sanjay Dutt ਲੱਗਦਾ
ਲੰਬੇ ਲੰਬੇ ਵਾਲ ਮੇਰੇ ਯਾਰ ਅੱਖਦੇ
ਮੈਂ Sanjay Dutt ਲੱਗਦਾ
ਵੱਡਾ Grewal ਤੇਰਾ ਨਾਮ ਏ
ਨਾਮ ਆ ਤਾਂ ਹੀ ਬਦਨਾਮ ਆ
ਕੱਲ੍ਹ College ਚ Fire ਸੀ ਤੂੰ ਕਡ਼ਤਾ ਏ
ਜਾਨ ਸਾਡੇ ਲਈ ਤਾਂ ਇਹ ਗੱਲ ਆਮ ਆ
ਦੇਖ ਹਰਕਤਾਂ ਤੇਰੀਆਂ ਮੈਂ ਸੋਚਦੀ
ਦੀਮਾਗੋਂ ਮੈਨੂੰ ਘੱਟ ਲੱਗਦਾ ਏ
ਘੱਟ ਲੱਗਦਾ ਏ
ਮਾਧੁਰੀ ਜਾਹੀ ਮੈਂ ਚਿੱਟੇ ਦੁੱਧ ਵਰਗੀ
ਤੂ Desi Jatt ਲੱਗਦਾ ਏ
ਮਾਧੁਰੀ ਜਾਹੀ ਮੈਂ ਚਿੱਟੇ ਦੁੱਧ ਵਰਗੀ
ਤੂ ਦੇਸੀ ਜੱਟ ਲੱਗਦਾ ਏ
ਲੰਬੇ ਲੰਬੇ ਵਾਲ ਮੇਰੇ ਯਾਰ ਅੱਖਦੇ
ਮੈਂ Sanjay Dutt ਲੱਗਦਾ
ਲੰਬੇ ਲੰਬੇ ਵਾਲ ਮੇਰੇ ਯਾਰ ਅੱਖਦੇ
ਮੈਂ Sanjay Dutt ਲੱਗਦਾ
ਸਾਡਾ Area ਮਸ਼ਹੂਰ Sangrur ਏ
ਲੈ ਦੱਸੋ ਫਿਰ ਤੋਹਡਾ ਕੀ ਕਸੂਰ ਏ
ਤੈਨੂੰ ਆਪਣੀ ਬਣਾ ਕੇ ਛੱਡੂ ਜੱਟ ਨੱਜ
ਚੰਗਾ ਨਹੀਂ-ਓ ਐਨਾ ਜੋ ਗਰੂਰ ਏ
ਤੈਨੂੰ ਪਤਾ ਕਿੱਥੇ ਛੇਤੀ ਠੀਕ ਹੁੰਦਾ
ਨੀ ਜੋ ਦਿਲ ਉੱਤੇ ਫੱਟ ਲੱਗਦਾ ਏ
ਫੱਟ ਲੱਗਦਾ ਏ
ਮਾਧੁਰੀ ਜਾਹੀ ਮੈਂ ਚਿੱਟੇ ਦੁੱਧ ਵਰਗੀ
ਤੂ ਦੇਸੀ ਜੱਟ ਲੱਗਦਾ ਏ
ਮਾਧੁਰੀ ਜਾਹੀ ਮੈਂ ਚਿੱਟੇ ਦੁੱਧ ਵਰਗੀ
ਤੂ ਦੇਸੀ ਜੱਟ ਲੱਗਦਾ ਏ
ਲੰਬੇ ਲੰਬੇ ਵਾਲ ਮੇਰੇ ਯਾਰ ਅੱਖਦੇ
ਮੈਂ Sanjay Dutt ਲੱਗਦਾ
ਲੰਬੇ ਲੰਬੇ ਵਾਲ ਮੇਰੇ ਯਾਰ ਅੱਖਦੇ
ਮੈਂ Sanjay Dutt ਲੱਗਦਾ
ਲੰਬੇ ਲੰਬੇ ਵਾਲ ਮੇਰੇ ਯਾਰ ਅੱਖਦੇ
ਮੈਂ Sanjay Dutt ਲੱਗਦਾ
You May Also Like
» Changa Changa [R Nait ] » Gabru Da Naam [Ninja] » Death Marriage [Dhaliwal, Gurlez Akhtar] » Jinna Sohna [Arjun Sahota, Gursewak Pakhoke, Brahmdeep Singh] » Tere Naave [Javed Ali, Simran Bhardwaj] » Do Tukde [Babbu Maan] » Jee Karda [Amantej Hundal] » Dateya [Kala Saprawan Wala]FAQs for Sanjay Dutt
Who is singer of Sanjay Dutt song ?
Singer of Vadda Grewal, Deepak Dhillon.
Who is writer of Sanjay Dutt song ?
Vadda Grewal wrote this Song.
Who is the music director of Sanjay Dutt song ?
Sanjay Dutt is Tuned by Deep Jandu.
Which label release Sanjay Dutt song ?
Sanjay Dutt is released under the label of Geet Mp3.
Whats the playtime (duration) of Sanjay Dutt song ?
Playtime of song Sanjay Dutt is 02:37 minute.
How can I download Sanjay Dutt song ?
You can download Sanjay Dutt song via click above download links.