Use Inder Chahal Mp3 Song Download
Get This Song
Play Online
Share This Song
Use Song Lyrics
ਹਾਂ ਹੋ
ਤੁਰ ਪੇਯਾ ਜੇ ਤੂ ਦੂਰ ਨੂ
ਵੇਖੀ ਹੁਣ ਮੂਡ ਕੇ ਨਾ ਆਵਈ
ਯਾਦ ਵੀ ਤੇਰੀ ਆਏ ਨਾ
ਭੁੱਲ ਜਾਯਿ ਚੇਤੇ ਨਾ ਆਵਈ
ਲੈ ਮੈਂ ਕਿੱਤਾ ਅੱਜ ਵਾਦਾ
ਕੇ ਹੁਣ ਤੈਨੂ ਨਜ਼ਰ ਨੀ ਔਣਾ
ਏ ਵੀ ਮੈਂ ਅੱਜ ਭੁੱਲ ਜਾਣਾ
ਚਾਹਿਆ ਸੀ ਕਦੇ ਤੈਨੂ ਮੈਂ ਪੌਣਾ
ਤੂ ਮੇਰੇ ਲਯੀ ਪਰਾਯਾ ਅੱਜ ਤੋ
ਮੈਂ ਤੇਰੇ ਲਯੀ ਪਰਯੀ ਅੱਜ ਤੋ
ਕੀ ਹੋਇਆ ਜੇ ਸਾਡੇ ਨਾਲ ਅੱਜ ਤੂ ਯਾਰੀ ਤੋਡ਼ ਲਯੀ
ਜੇ ਤੂ ਸਿਖ ਗਯਾ ਮੇਰੇ ਬਿਨਾ ਰਿਹਨਾ
ਸਾਨੂ ਵੀ ਤੇਰੀ ਲੋਡ ਨਹੀ
ਜੇ ਤੂ ਸਿਖ ਗਯਾ ਮੇਰੇ ਬਿਨਾ ਰਿਹਨਾ
ਸਾਨੂ ਵੀ ਤੇਰੀ ਲੋਡ ਨਹੀ
ਸਾਨੂ ਵੀ ਤੇਰੀ ਲੋਡ ਨਹੀ
ਆ
ਪਿਹਲਾਂ ਵੀ ਤਾਂ ਮੈਂ ਕੱਲੀ ਹੀ ਸੀ ਖੁਸ਼ ਸੀ
ਲੋਡ ਪਯੀ ਨਾ ਕਦੇ ਕਿਸੇ ਦੀ ਚਾਹੇ ਲੱਖ ਦੁਖ ਸੀ
ਪਿਹਲਾਂ ਵੀ ਤਾਂ ਮੈਂ ਕੱਲੀ ਹੀ ਸੀ ਖੁਸ਼ ਸੀ
ਲੋਡ ਪਯੀ ਨਾ ਕਦੇ ਕਿਸੇ ਦੀ ਚਾਹੇ ਲੱਖ ਦੁਖ ਸੀ
ਤੂ ਵੀ ਕੇਡਾ ਕੋਯੀ ਸਹਾਰਾ ਲਾਇਆ ਵੇ
ਰੋਜ਼ ਰੋਜ਼ ਤੇਰੇ ਤਾਨੇਆ ਨੇ ਬਾਡਾ ਸਤਯਾ ਵੇ
ਕੀ ਹੋਇਆ ਜੇ ਮੇਰੀ ਪ੍ਯਾਰ ਨਿਸ਼ਾਨੀ ਵੇ ਤੂ ਤੋਡ਼ ਲਯੀ
ਜੇ ਤੂ ਸਿਖ ਗਯਾ ਏ ਮੇਰੇ ਬਿਨਾ ਰਿਹਨਾ
ਸਾਨੂ ਵੀ ਤੇਰੀ ਲੋਡ ਨਹੀ
ਜੇ ਤੂ ਸਿਖ ਗਯਾ ਏ ਮੇਰੇ ਬਿਨਾ ਰਿਹਨਾ
ਸਾਨੂ ਵੀ ਤੇਰੀ ਲੋਡ ਨਹੀ
ਸਾਨੂ ਵੀ ਤੇਰੀ ਲੋਡ ਨਹੀ
ਭਟਕ ਲੈ ਥੋਡਾ ਪਰਖ ਲੈ ਵੇ ਤੂ ਲੋਕਾਂ ਨੂ
ਯਾਦ ਕਰੇਗਾ ਵੇ ਤੂ ਆਖੀਰ ਨੂ ਮੇਰਿਆ ਟੋਕਣ ਨੂ
ਭਟਕ ਲੈ ਥੋਡਾ ਪਰਖ ਲੈ ਵੇ ਤੂ ਲੋਕਾਂ ਨੂ
ਯਾਦ ਕਰੇਗਾ ਵੇ ਤੂ ਆਖੀਰ ਨੂ ਮੇਰਿਆ ਟੋਕਣ ਨੂ
ਬਾਗ ਦੇ ਵਿਚ ਫੁੱਲ ਕਿੰਨੇ ਵੀ ਹੋਣ
ਗੁਲਾਬ ਨਹੀ ਹਰ ਕੋਯੀ
ਗਲਤੀ ਇਕ ਨਹੀ ਸੌ ਸੌ ਨੇ
ਹਿਸਾਬ ਨਹੀ ਵੇ ਕੋਯੀ
ਕੀ ਹੋਯ ਜੇ ਇਕ ਗਲਤੀ ਤੇਰੇ ਤੋ ਅੱਜ ਹੋਰ ਹੂਈ
ਜੇ ਤੂ ਸਿਖ ਗਯਾ ਏ ਮੇਰੇ ਬਿਨਾ ਰਿਹਨਾ
ਸਾਨੂ ਵੀ ਤੇਰੀ ਲੋਡ ਨਹੀ
ਜੇ ਤੂ ਸਿਖ ਗਯਾ ਏ ਮੇਰੇ ਬਿਨਾ ਰਿਹਨਾ
ਸਾਨੂ ਵੀ ਤੇਰੀ ਲੋਡ ਨਹੀ
ਸਾਨੂ ਵੀ ਤੇਰੀ ਲੋਡ ਨਹੀ
You May Also Like
» Khayaal [Miel] » Bomb Lagda [Pali Singh, Gurlez Akhtar] » Wrangler [Tarsem Jassar] » The Anti Drug Anthem [Karamjit Anmol, Gurjot Kaler] » Koshish [Sarthi K] » JAIL BREAK [Mr Dhatt] » Real Facts [Himmat Sandhu] » Punjabi Aa Gaye Oye [Singga]FAQs for Use
Who is singer of Use song ?
Singer of Inder Chahal.
Who is writer of Use song ?
Vicky Sidhu wrote this Song.
Who is the music director of Use song ?
Use is Tuned by Nikk Muzik.
Which label release Use song ?
Use is released under the label of Inder Chahal.
Whats the playtime (duration) of Use song ?
Playtime of song Use is 02:56 minute.
How can I download Use song ?
You can download Use song via click above download links.