Sakoon G Khan Mp3 Song Download
Get This Song
Play Online
Share This Song
Sakoon Song Lyrics
ਮੈਂ ਸਾਰੇ ਦਾ ਸਾਰਾ ਤੇਰਾ
ਤੇਰੇ ਬਿਨ ਹੁਣ ਕੀ ਏ ਮੇਰਾ
ਮੈਂ ਸਾਰੇ ਦਾ ਸਾਰਾ ਤੇਰਾ
ਤੇਰੇ ਬਿਨ ਹੁਣ ਕੀ ਏ ਮੇਰਾ
ਮੈਂ ਰੋਲਿਆ ਖੁਲ੍ਹਿਆਂ ਫਿਰਦਾ ਸੀ
ਤੂੰ ਆਇਆ ਸੁਧਾਰੀ ਜ਼ਿੰਦਗੀ ਚੰਨਾ
ਜਿਹਦੀ ਕੀਮਤ ਨਹੀਂ ਕੋਈ ਦੁਨੀਆ 'ਤੇ
ਮੈਂਰਾ ਤੇਰੇ ਕੋਲ ਸਕੂਨ ਚੰਨਾ
ਜਿਹਦੀ ਕੀਮਤ ਨਹੀਂ ਕੋਈ ਦੁਨੀਆ 'ਤੇ
ਮੈਂਰਾ ਤੇਰੇ ਕੋਲ ਸਕੂਨ ਚੰਨਾ
ਜੰਨਤ ਦਾ ਅਹਿਸਾਸ ਹੈ ਤੇਰਾ ਹੱਥਾਂ ਵਿਚ ਹੱਥ ਫੜਨਾ ਵੇ
ਸਾਰੀ ਦੁਨੀਆ ਛੱਡ ਦੇਵਾਂ ਪਰ ਤੇਰੇ ਬਿਨ ਨਾ ਸਰਨਾ ਵੇ
ਕਦਮਾਂ ਦੇ ਨਾਲ ਕਦਮ ਮਿਲਾ ਕੇ ਤੇਰੇ ਨਾਲ ਸਦਾ ਖੜ੍ਹਦਾ ਵੇ
ਤੇਰੇ ਹੱਸਿਆਂ 'ਚ ਹੱਸਣਾ ਤੇਰੇ ਨਾਲ ਲੜਨਾ ਵੇ
ਮੇਰੇ ਸਿਰ ਚੜ੍ਹ ਬੋਲੀ ਜਾਂਦਾ ਏ ਸਿਰ ਚੜ੍ਹ ਬੋਲੀ ਜਾਂਦਾ ਏ ਤੇਰੇ ਇਸ਼ਕੇ ਦਾ ਜ਼ੁਨੂਨ ਚੰਨਾ
ਜਿਹਦੀ ਕੀਮਤ ਨਹੀਂ ਕੋਈ ਦੁਨੀਆ 'ਤੇ ਮੈਂਰਾ ਤੇਰੇ ਕੋਲ ਸਕੂਨ ਚੰਨਾ
ਜਿਹਦੀ ਕੀਮਤ ਨਹੀਂ ਕੋਈ ਦੁਨੀਆ 'ਤੇ ਮੈਂਰਾ ਤੇਰੇ ਕੋਲ ਸਕੂਨ ਚੰਨਾ
ਤੈਨੂੰ ਵੇਖ ਕੇ ਚਿਹਰਾ ਖਿੱਲਦਾ ਏ ਮਸਲਾ ਵੇ ਸਜਣਾ ਦਿਲ ਦਾ ਏ
ਰੱਬ ਤੋਂ ਮੰਗਣਾ ਛੱਡ ਦੇਣਾ ਤੂੰ ਮਿਲੇ ਤਾਂ ਸਭ ਕੁਝ ਮਿਲਦਾ ਏ
ਤੂੰ ਦੂਰ ਹੋਇਆ ਜੇ ਮੇਰੇ ਤੋਂ ਦੂਰ ਹੋਇਆ ਜੇ ਮੇਰੇ ਤੋਂ ਦੌਰਾਂ ਹੀ ਛੱਡ ਜੂ ਖੂਨ ਚੰਨਾ
ਜਿਹਦੀ ਕੀਮਤ ਨਹੀਂ ਕੋਈ ਦੁਨੀਆ 'ਤੇ ਮੈਂਰਾ ਤੇਰੇ ਕੋਲ ਸਕੂਨ ਚੰਨਾ
ਜਿਹਦੀ ਕੀਮਤ ਨਹੀਂ ਕੋਈ ਦੁਨੀਆ 'ਤੇ ਮੈਂਰਾ ਤੇਰੇ ਕੋਲ ਸਕੂਨ ਚੰਨਾ
ਤੂੰ ਜੇ ਸਾਥ ਹੈ ਕਦੇ ਉਦਾਸੀ ਮੇਰੇ ਨੇੜੇ ਤਾਂ ਨਹੀਂ ਲੱਗਦੀ
ਹੁਣ ਕੋਈ ਪੰਜ ਕਲੀਆਂ ਤੋਂ ਵੀ ਮੈਨੂੰ ਚੰਗੀ ਥਾਂ ਨਹੀਂ ਲੱਗਦੀ
ਤੂੰ ਸੰਧੂ ਕੁਲਦੀਪ ਜੋ ਮਿਲਿਆ ਮੱਖਣ ਲੱਗ ਪਿਆ ਚਾਰ ਚਫੇਰਾ
ਕਦੇ ਕਿਸੇ ਦਾ ਬਣਿਆ ਹੀ ਨਹੀਂ ਦਿਲ ਵਿੱਚ ਜੇੜਾ ਰੁਤਬਾ
ਛੀਰੇ ਵਾਲਾ ਜੁੜੀਆਂ ਰੂਹਾਂ ਨੂੰ ਵੱਖ ਕਰ ਨਾ ਸਕੇ ਕਾਨੂੰਨ ਚੰਨਾ
ਜਿਹਦੀ ਕੀਮਤ ਨਹੀਂ ਕੋਈ ਦੁਨੀਆ 'ਤੇ ਮੈਂਰਾ ਤੇਰੇ ਕੋਲ ਸਕੂਨ ਚੰਨਾ
ਜਿਹਦੀ ਕੀਮਤ ਨਹੀਂ ਕੋਈ ਦੁਨੀਆ 'ਤੇ ਮੈਂਰਾ ਤੇਰੇ ਕੋਲ ਸਕੂਨ ਚੰਨਾ
You May Also Like
» Akhri Fateh [Sargi Maan] » Kinna Sohna Munda [Ranjit Bawa] » Rabb Vi Rehnda Furlow Te [Sajjan Adeeb] » No Effect [Harman] » Hometown [SACH BAJWA] » In Case [Raka] » Bageechi [Satinder Sartaaj] » Terian Balori Akhian [Jazzy B]FAQs for Sakoon
Who is singer of Sakoon song ?
Singer of G Khan.
Who is writer of Sakoon song ?
Sandhu Kuldeep wrote this Song.
Who is the music director of Sakoon song ?
Sakoon is Tuned by Manna Singh.
Which label release Sakoon song ?
Sakoon is released under the label of 47 Music.
Whats the playtime (duration) of Sakoon song ?
Playtime of song Sakoon is 04:02 minute.
How can I download Sakoon song ?
You can download Sakoon song via click above download links.