Rounkan Surjit Bhullar Mp3 Song Download
Get This Song
Play Online
Share This Song
Rounkan Song Lyrics
ਖੁਸ਼ ਦਿਲੀ ਦਾ Swag ਰੱਬ ਦੀ ਅਦਾ
ਯਾਰ ਸਾਰੇ Top ਯਾਰ ਦੇ ਨੇ ਡੂੰਗੇ ਜਜਬਾਤ
ਇਕ ਕੀਤੇ ਦਿਨ ਰਾਤ ਨੀਤ ਰੱਖੀ ਬਸ ਸਾਫ
ਹੋਗੀ Mista Baaz Mista Baaz
ਦਿਲ ਲਾਈ ਰੱਖਦੇ ਆਂ ਦਿਲ ਨਹੀਂ ਲਾਉਂਦੇ
ਮੁੜਦੇ ਨਹੀਂ ਜਿੰਨਾਂ ਚਿਰ ਛਿੱਲਾ ਨਹੀਂ ਲਾਉਂਦੇ
ਗੱਭਰੂ ਕਰੰਸੀ ਇੰਗਲੈਂਡ ਦੀ ਜਿਵੇਂ
ਮਿੱਠੀ ਐ ਬਿਊਟੀ ਨਿਊਜ਼ੀਲੈਂਡ ਦੀ ਜਿਵੇਂ
ਸਾਨੂੰ ਵੇਖ ਅੱਲੜਾਂ ਵੀ ਦਿਲ ‘ਚ ਨਜਾਇਜ਼ ਵਹਿਮ ਪਾਲ ਜਾਂਦੀਆਂ
ਓ ਜੱਟ ਜਿੱਥੇ ਜਿੱਥੇ ਜਾਂਦਾ ਬਿੱਲੋ ਰਾਣੀਏ
ਰੌਣਕਾਂ ਵੀ ਨਾਲ ਜਾਂਦੀਆਂ
ਜੱਟ ਜਿੱਥੇ ਜਿੱਥੇ ਜਾਂਦਾ ਬਿੱਲੋ ਰਾਣੀਏ ਨੀ
ਰੌਣਕਾਂ ਵੀ ਨਾਲ ਜਾਂਦੀਆਂ
ਪਚੀਆਂ ਪਿੰਡਾਂ ‘ਚ ਲਲਕਾਰੇ ਗੂੰਜਦੇ
ਮਿੱਤਰਾਂ ਨੇ ਫੇਰ ਜਿਹੜੇ ਮਾਰੇ ਗੂੰਜਦੇ
ਤੋਰ ਬੀਬਾ ਫਿੱਕੇ ਸਾਡੇ ਪਾਉਂਦੀ ਸ਼ੇਖ ਨੀ
ਓ ਇਕ ਗੱਲ ਰੱਬ ਨਾਲ ਸਿਰਾਂ ਨੇ ਲੇਖ ਨੀ
ਸ਼ਾਮ ਨਗਾਰੇ ਦੇ ਵਿਕੀ ਭੁੱਲਰ
ਤੋਂ ਪੁੱਛ ਪੁੱਛ ਹਾਲ ਜਾਂਦੀਆਂ
ਓ ਜੱਟ ਜਿੱਥੇ ਜਿੱਥੇ ਜਾਂਦਾ ਬਿੱਲੋ ਰਾਣੀਏ
ਰੌਣਕਾਂ ਵੀ ਨਾਲ ਜਾਂਦੀਆਂ
ਜੱਟ ਜਿੱਥੇ ਜਿੱਥੇ ਜਾਂਦਾ ਬਿੱਲੋ ਰਾਣੀਏ ਨੀ
ਰੌਣਕਾਂ ਵੀ ਨਾਲ ਜਾਂਦੀਆਂ
ਕੋਠੀ ਗੱਡੀ ਕੁੜਤੇ ਚਿੱਟੇ ਨੇ ਗੋਰੀਏ
ਮੂੰਹੋਂ ਕੌੜੇ ਦਿਲ ਤੋਂ ਮਿੱਠੇ ਨੇ ਗੋਰੀਏ
ਲੱਗ ਜਾਂਦਾ ਜਾਮ ਜਿੱਥੋਂ ਲੰਘ ਜਾਂਦੇ ਆਂ
ਅੱਲੜਾਂ ਦੇ ਮੂਹਰੇ ਪਰ ਸੰਗ ਜਾਂਦੇ ਆਂ
ਸਿਰ ਅਸਲੀਆ ਮੁੰਡਾ ਵੈਰੀਆਂ ਨੇ ਕੁਝ ਕੁਝ ਟਾਲ ਜਾਂਦੀਆਂ
ਜੱਟ ਜਿੱਥੇ ਜਿੱਥੇ ਜਾਂਦਾ ਬਿੱਲੋ ਰਾਣੀਏ
ਰੌਣਕਾਂ ਵੀ ਨਾਲ ਜਾਂਦੀਆਂ
ਜੱਟ ਜਿੱਥੇ ਜਿੱਥੇ ਜਾਂਦਾ ਬਿੱਲੋ ਰਾਣੀਏ ਨੀ
ਰੌਣਕਾਂ ਵੀ ਨਾਲ ਜਾਂਦੀਆਂ
ਗੌਲਦਾ ਨਾ ਅੱਲੜਾਂ ਦੇ ਦਿਲ ਤੋੜ ਕੇ
ਨਿੱਤ ਨਵੀਂ ਆਉਂਦਾ ਐ ਨਿਸ਼ਾਨੀ ਮੋੜ ਕੇ
ਦਿਨੋ ਦਿਨ ਵੱਧ ਗਈ ਡਿਮਾਂਡ ਜੱਟ ਦੀ
ਬੇਬੇ ਇਕ ਮੰਗੇ ਸੁਖ ਸਾਂਧ ਜੱਟ ਦੀ
ਓਏ ਅੱਗੇ ਤਾਂ ਪਤਾ ਨਾ ਪਰ ਡੁੱਲ ਡੁੱਲ ਅਜੇ ਫਿਲਹਾਲ ਜਾਂਦੀਆਂ
ਜੱਟ ਜਿੱਥੇ ਜਿੱਥੇ ਜਾਂਦਾ ਬਿੱਲੋ ਰਾਣੀਏ
ਰੌਣਕਾਂ ਵੀ ਨਾਲ ਜਾਂਦੀਆਂ
ਜੱਟ ਜਿੱਥੇ ਜਿੱਥੇ ਜਾਂਦਾ ਬਿੱਲੋ ਰਾਣੀਏ ਨੀ
ਰੌਣਕਾਂ ਵੀ ਨਾਲ ਜਾਂਦੀਆਂ
You May Also Like
» Roohedaariyaan [B Praak,Neeti Mohan] » Gypsy [Rabaab Pb31, Deepak Dhillon] » ENGINE [Nawab, Deepak Dhillon] » Khushi Di Bhaal Ch [Satinder Sartaaj] » Callan Trace [R Nait] » Happy Birthday [Harjot] » Gucci Gabhru [Harkirat Sangha] » Feel Mundeya [Kay Vee Singh]FAQs for Rounkan
Who is singer of Rounkan song ?
Singer of Surjit Bhullar.
Who is writer of Rounkan song ?
Vicky Bhullar wrote this Song.
Who is the music director of Rounkan song ?
Rounkan is Tuned by Mista Baaz.
Which label release Rounkan song ?
Rounkan is released under the label of Surjit Bhullar.
Whats the playtime (duration) of Rounkan song ?
Playtime of song Rounkan is 03:01 minute.
How can I download Rounkan song ?
You can download Rounkan song via click above download links.