Sadeyan Paran To Sikhi Udna BOB B Randhawa Mp3 Song Download
Get This Song
Play Online
Share This Song
Sadeyan Paran To Sikhi Udna Song Lyrics
ਹਾਏ ਮੁਦਤਾਂ ਹੋਇਆ ਬੇਦਰਦਾਂ
ਅਸੀਂ ਬੈਠੇ ਆ ਅੱਖੀਆਂ ਲਗਾ ਕੇ
ਤੇਰਾ ਪਿਆਰ ਨੀ ਸਾਡੀ ਕਿਸਮਤ ਵਿਚ
ਅੱਸੀ ਵੇਖ ਲਿਆ ਅਜਮਾ ਕੇ ਅੱਸੀ ਵੇਖ ਲਿਆ ਅਜਮਾ ਕੇ
ਅੱਸੀ ਵੇਖ ਲਿਆ ਅਜਮਾ ਕੇ
ਸਾਡੇਆ ਪਰਾਂ ਤੋ ਸਿਖੀ ਉਡਣਾ
ਨੀ ਬਹਿ ਗਈ ਦੂਰ ਕਿੱਤੇ ਆਲ੍ਹਣਾ ਬਣਾ ਕੇ
ਸਾਡੇਆ ਪਰਾਂ ਤੋ ਸਿਖੀ ਉਡਣਾ
ਨੀ ਬਹਿ ਗਈ ਦੂਰ ਕਿੱਤੇ ਆਲ੍ਹਣਾ ਬਣਾ ਕੇ
ਵਡਿਆ ਸ਼ਿਕਾਰੀਆਂ ਨੇ ਮੋਹ ਲਿਆ
ਵਡਿਆ ਸ਼ਿਕਾਰੀਆਂ ਨੇ ਮੋਹ ਲਿਆ
ਵਡਿਆ ਸ਼ਿਕਾਰੀਆਂ ਨੇ ਮੋਹ ਲਿਆ
ਤੈਨੂੰ ਮੋਤੀਆਂ ਦੀ ਚੋਗ ਚੁਗਾ ਕੇ
ਸਾਡੇਆ ਪਰਾਂ ਤੋ ਸਿਖੀ ਉਡਣਾ
ਨੀ ਬਹਿ ਗਈ ਦੂਰ ਕਿੱਤੇ ਆਲ੍ਹਣਾ ਬਣਾ ਕੇ
ਅਂਬੜਾਂ ਦੇ ਵਿਚ ਫਿਰੇ ਉਡਦੀ , ਉਚੇਯਾ ਘਰਾਂ ਨੇ ਭਰਮਾ ਲੇਯਾ
ਅਂਬੜਾਂ ਦੇ ਵਿਚ ਫਿਰੇ ਉਡਦੀ , ਉਚੇਯਾ ਘਰਾਂ ਨੇ ਭਰਮਾ ਲੇਯਾ
ਫਕਰਾ ਦੇ ਹੱਥਾਂ ਵਿਚੋਂ ਖੋ ਲੇਯਾ, ਜਾਲ ਸੋਨਹੇ ਦਿਯਾ ਰਸਿਯਾ ਦਾ ਪਾ ਲੇਯਾ
ਨਵੇ ਮਾਲ੍ਕਾਂ ਦੀ ਸੁਖ ਲੋਰਦੀ,
ਨਵੇ ਮਾਲ੍ਕਾਂ ਦੀ ਸੁਖ ਲੋਰਦੀ,
ਨੀ ਖੋਲੋ ਲਾਂਗ ਦੀਏ ਨਜ਼ਰਾਂ ਚੁਰਾ ਕੇ
ਸਾਡੇਆ ਪਰਾਂ ਤੋ ਸਿਖੀ ਉਡਣਾ
ਨੀ ਬਹਿ ਗਈ ਦੂਰ ਕਿੱਤੇ ਆਲ੍ਹਣਾ ਬਣਾ ਕੇ
ਲਗਨ ਹਵਾਵਾਂ ਜਧੋ ਖੋਲਦੀ, ਮੇਖਾਂ ਬੇਵਾਫ਼ਾਈ ਦਿਆ ਔਂਦੀਆ
ਲਗਨ ਹਵਾਵਾਂ ਜਧੋ ਖੋਲਦੀ, ਮੇਖਾਂ ਬੇਵਾਫ਼ਾਈ ਦਿਆ ਔਂਦੀਆ
ਬੁੱਲਾਂ ਖੋਲੋ ਹਾੱਸੇ ਸਾਡੇ ਰੁੱਸ ਗਏ
ਰੰਗਲਿਆ ਰੁਤਾ ਨਿਓ ਭਔਂਦੀਆ
ਮਾਨ ਤੋਡ਼ ਗਈਏ ਮਾਨ ਮਤੀਏ,ਮਾਨ ਤੋਡ਼ ਗਈਏ ਮਾਨ ਮਤੀਏ,
ਸਾਡੀ ਜ਼ਿੰਦ ਦਾ ਮਜ਼ਾਕ ਬਣਾ ਕੇ
ਸਾਡੇਆ ਪਰਾਂ ਤੋ ਸਿਖੀ ਉਡਣਾ
ਨੀ ਬਹਿ ਗਈ ਦੂਰ ਕਿੱਤੇ ਆਲ੍ਹਣਾ ਬਣਾ ਕੇ
ਲਿਹਲੇ ਤੂ ਨਜ਼ਰੇ ਸਾਰੇ ਰੰਗਲੇ, ਦਿਤਾ ਜਸਵੀਰ ਤੂ ਉਜਾੜ ਨੀ
ਲਿਹਲੇ ਤੂ ਨਜ਼ਰੇ ਸਾਰੇ ਰੰਗਲੇ, ਦਿਤਾ ਜਸਵੀਰ ਤੂ ਉਜਾੜ ਨੀ
ਤੀਲਾ ਤੀਲਾ ਹੋਐਐ ਗੁਣਾਚੌਰਿਆ,
ਹਰ ਪਾਸੇ ਪਈ ਗਯਾ ਉਜਾੜ ਨੀ
ਕਖ ਨਿਓ ਫਲੇ ਸਰਦੂਲ ਦੇ,ਕਖ ਨਿਓ ਫਲੇ ਸਰਦੂਲ ਦੇ,
ਟੁੱਟੇ ਫੁਲਾਂ ਵਾਂਗੂ ਬੇਹਤਾ ਕੁਮਲਾ ਕੇ
ਸਾਡੇਆ ਪਰਾਂ ਤੋ ਸਿਖੀ ਉਡਣਾ
ਨੀ ਬਹਿ ਗਈ ਦੂਰ ਕਿੱਤੇ ਆਲ੍ਹਣਾ ਬਣਾ ਕੇ
ਵਡਿਆ ਸ਼ਿਕਾਰੀਆਂ ਨੇ ਮੋਹ ਲਿਆ
ਵਡਿਆ ਸ਼ਿਕਾਰੀਆਂ ਨੇ ਮੋਹ ਲਿਆ
ਵਡਿਆ ਸ਼ਿਕਾਰੀਆਂ ਨੇ ਮੋਹ ਲਿਆ
ਤੈਨੂੰ ਮੋਤੀਆਂ ਦੀ ਚੋਗ ਚੁਗਾ ਕੇ
ਸਾਡੇਆ ਪਰਾਂ ਤੋ ਸਿਖੀ ਉਡਣਾ ਹਾਏ
You May Also Like
» Nazar [Aastha Gill] » Salute [Arjan Dhillon ] » Tyaar Hoi C [Sabba] » Jinniyan [Madhubanti Bagchi, Maninder Buttar] » Drivery 2 [Deepak Dhillon, Mand] » Rajeaa Varga [Ranjit Bawa] » Case [Deep Kalsi, Gurlez Akhtar] » Hikk De Naal [Manavgeet Gill, Jasmeen Akhtar]FAQs for Sadeyan Paran To Sikhi Udna
Who is singer of Sadeyan Paran To Sikhi Udna song ?
Singer of BOB B Randhawa.
Who is writer of Sadeyan Paran To Sikhi Udna song ?
Sonu Saggu wrote this Song.
Who is the music director of Sadeyan Paran To Sikhi Udna song ?
Sadeyan Paran To Sikhi Udna is Tuned by Jaidev Kumar.
Which label release Sadeyan Paran To Sikhi Udna song ?
Sadeyan Paran To Sikhi Udna is released under the label of Saga Music.
Whats the playtime (duration) of Sadeyan Paran To Sikhi Udna song ?
Playtime of song Sadeyan Paran To Sikhi Udna is 01:54 minute.
How can I download Sadeyan Paran To Sikhi Udna song ?
You can download Sadeyan Paran To Sikhi Udna song via click above download links.