Mood Swing Neha Bhasin Mp3 Song Download
Get This Song
Play Online
Share This Song
Mood Swing Song Lyrics
ਜੇ ਮੈਂ ਪਿਆਰ ਨਾਲ ਕਹਿੰਦੀ
ਤੈਨੂੰ Good Morning
ਤੇਰੇ ਦਿਲ ਵਿਚ ਬਜਦੀ ਏ
ਸ਼ਕ ਵਾਲੀ Ring
ਜੇ ਮੈਂ ਪਿਆਰ ਨਾਲ ਕਹਿੰਦੀ
ਤੈਨੂੰ Good Morning
ਤੇਰੇ ਦਿਲ ਵਿਚ ਬਜਦੀ ਏ
ਸ਼ਕ ਵਾਲੀ Ring
ਤੈਨੂੰ ਪਿਆਰ ਮੇਰੇ ਦੀ ਲੋਡ ਨਹੀਂ
ਮੇਰੇ ਲਈ Ready ਬੈਠੇ ਹੋਰ ਕਈ
ਤੈਨੂੰ ਦਿਤੀ ਮੈਂ ਪਹਿਲਾਂ ਵੀ Warning
ਤੇਰਾ ਗੱਲ ਗੱਲ ਹੁੰਦਾ ਜਾਂਦਾ
ਪਲ ਪਲ ਹੁੰਦਾ ਜਾਂਦਾ
ਗੱਲ ਗੱਲ ਹੁੰਦਾ ਜਾਂਦਾ Mood Swing
ਤੇਰਾ ਗੱਲ ਗੱਲ ਹੁੰਦਾ ਜਾਂਦਾ
ਪਲ ਪਲ ਹੁੰਦਾ ਜਾਂਦਾ
ਗੱਲ ਗੱਲ ਹੁੰਦਾ ਜਾਂਦਾ Mood Swing
ਦੁਨੀਆ ਚ ਹੱਸਦਾ ਫਿਰੇ ਮੇਰੇ ਤੋਂ ਆ ਕੇ ਲੜੇ
ਮੈਂ ਜਿੰਨੀ ਪਰਵਾਹ ਕਰਾਂ
ਤੂੰ Ignore ਮੈਨੂੰ ਕਰੇ
ਮੈਂ ਹੋਰ ਸਹਿਣੀ ਨਹੀਂ
ਸਾਰੀ ਤੇਰੀ ਹਰਕਤ
ਤੇਰੀ ਕਸਮ ਤੈਨੂੰ ਮੈਂ
ਛਡਾਂਗੀ ਤੂੰ ਵੇਖ ਲੈ
ਸੁਣ ਐਦਾਂ ਨਹੀਂ
ਚਲਦਾ ਏ Darling
ਤੇਰਾ ਗੱਲ ਗੱਲ ਹੁੰਦਾ ਜਾਂਦਾ
ਪਲ ਪਲ ਹੁੰਦਾ ਜਾਂਦਾ
ਗੱਲ ਗੱਲ ਹੁੰਦਾ ਜਾਂਦਾ Mood Swing
ਤੇਰਾ ਗੱਲ ਗੱਲ ਹੁੰਦਾ ਜਾਂਦਾ
ਪਲ ਪਲ ਹੁੰਦਾ ਜਾਂਦਾ
ਗੱਲ ਗੱਲ ਹੁੰਦਾ ਜਾਂਦਾ Mood Swing
ਲੱਗਦਾ ਨਹੀਂ ਮੇਰਾ ਦਿਲ ਵੇ ਸੋਹਣੀਆ ਵੇ ਤੇਰੇ ਬਿਨ
ਮੈਨੂੰ Call ਵੀ ਨਹੀਂ ਕਰਦਾ ਤੂੰ
ਸਾਰਾ ਸਾਰਾ ਦਿਨ ਸਾਰਾ ਦਿਨ ਸਾਰਾ ਦਿਨ
ਵੇ ਐੱਨੀ ਵੀ ਮੈਂ Bore ਨਹੀਂ
ਜੇ ਤੂੰ ਆਉਂਦਾ ਮੇਰੇ ਕੋਲ ਨਹੀਂ
ਤੂੰ ਚਲ ਕਦੀ ਮੇਰੇ ਵੀ According
ਤੇਰਾ ਗੱਲ ਗੱਲ ਹੁੰਦਾ ਜਾਂਦਾ
ਪਲ ਪਲ ਹੁੰਦਾ ਜਾਂਦਾ
ਗੱਲ ਗੱਲ ਹੁੰਦਾ ਜਾਂਦਾ Mood Swing
ਤੇਰਾ ਗੱਲ ਗੱਲ ਹੁੰਦਾ ਜਾਂਦਾ
ਪਲ ਪਲ ਹੁੰਦਾ ਜਾਂਦਾ
ਗੱਲ ਗੱਲ ਹੁੰਦਾ ਜਾਂਦਾ Mood Swing, Mood Swing, Mood Swing, Mood Swing
You May Also Like
» Vastav [Hemmy] » Jhanjran [G Khan] » Taur Shaur [Surjit Bhullar, Sudesh Kumari] » Its Ok [Sartaj Virk] » Rollin Loud [Prem Dhillon] » ARTHI [Sukh Sandhu] » Hot Boys [Fateh, Mani Longia] » Full Auto [SNXRE]FAQs for Mood Swing
Who is singer of Mood Swing song ?
Singer of Neha Bhasin.
Who is writer of Mood Swing song ?
Kunaal Vermaa wrote this Song.
Who is the music director of Mood Swing song ?
Mood Swing is Tuned by Rangon.
Which label release Mood Swing song ?
Mood Swing is released under the label of Novice Records LLC.
Whats the playtime (duration) of Mood Swing song ?
Playtime of song Mood Swing is 03:20 minute.
How can I download Mood Swing song ?
You can download Mood Swing song via click above download links.