Saadgi Basant Kur Mp3 Song Download
Get This Song
Play Online
Share This Song
Saadgi Song Lyrics
Hey Yo Coach! Teach Them
ਮੁੱਛ ਗੋਲ-ਗੋਲ ਅੱਖਾਂ ਅੱਖਾਂ ਨਾਲ ਤੋਲ
ਮੁੱਛ ਗੋਲ-ਗੋਲ ਅੱਖਾਂ ਅੱਖਾਂ ਨਾਲ ਤੋਲ
ਮੇਰੇ ਸਾਮਣੇ ਆਣ ਕੇ ਖੜ੍ਹ ਗਿਆ ਨੀ
ਹੋ ਮੇਰੀ ਸਾਦਗੀ ਦੇਖ ਕੇ ਮਰ ਗਿਆ ਨੀ
ਹੋ ਮੇਰੀ ਸਾਦਗੀ ਦੇਖ ਕੇ ਮਰ ਗਿਆ ਨੀ
ਇਹਦੇ ਸਾਥੀ ਕੋਲ ਗੰਡਾਸਾ ਸਾ ਨੀ
ਜਿਹਨੇ ਮਾਰਿਆ ਹੋਇਆ ਬੰਡਾ ਸਾ ਨੀ
ਇਹਦੇ ਸਾਥੀ ਕੋਲ ਗੰਡਾਸਾ ਸਾ ਨੀ
ਜਿਹਨੇ ਮਾਰਿਆ ਹੋਇਆ ਬੰਡਾ ਸਾ ਨੀ
ਇਹਨੇ ਸੈਲਫ਼ੀ ਫੋਟੋ ਖਿੱਚਣੀ ਨੀ
ਜ਼ਰਾ ਦੇਖ ਕੇ ਆਸਾ-ਪਾਸਾ ਨੀ
ਅਰੇ ਪੜ੍ਹ ਜਾ ਸਾਈਨ ਮੈਨੂੰ ਪੜ੍ਹ ਗਿਆ ਨੀ
ਹੋ ਮੇਰੀ ਸਾਦਗੀ ਦੇਖ ਕੇ ਮਰ ਗਿਆ ਨੀ
ਹੋ ਮੇਰੀ ਸਾਦਗੀ ਦੇਖ ਕੇ ਮਰ ਗਿਆ ਨੀ
ਹੋ ਮੇਰੀ ਸਾਦਗੀ ਦੇਖ ਕੇ ਮਰ ਗਿਆ ਨੀ
ਹੋ ਮੇਰੀ ਸਾਦਗੀ ਦੇਖ ਕੇ
ਵਾਲਾਂ ਵਿੱਚ ਕੱਢ ਕੇ ਚੀਰ ਜਦੋਂ ਮੈਂ
ਖੜ੍ਹ ਜਾਂ ਬਣ ਤਸਵੀਰ ਜਦੋਂ
ਵਾਲਾਂ ਵਿੱਚ ਕੱਢ ਕੇ ਚੀਰ ਜਦੋਂ ਮੈਂ
ਖੜ੍ਹ ਜਾਂ ਬਣ ਤਸਵੀਰ ਜਦੋਂ
ਇਹ ਰਾਜਾ ਬਣ-ਬਣ ਘੁੰਮਦਾ ਨੀ
ਮੈਂ ਬਣ ਕੇ ਆਵਾਂ ਹੀਰ ਜਦੋਂ
ਬਾਰ ਬੱਤ ਲਗਰਾ ਤੇ ਬਹਿ ਗਿਆ ਨੀ
ਹੋ ਮੇਰੀ ਸਾਦਗੀ ਦੇਖ ਕੇ ਮਰ ਗਿਆ ਨੀ
ਹੋ ਮੇਰੀ ਸਾਦਗੀ ਦੇਖ ਕੇ ਮਰ ਗਿਆ ਨੀ
ਇਹ ਪਤਾ ਨੀ ਕਿੱਥੋਂ ਸਿੱਖਦੇ ਨੀ
ਇਹਦੇ ਗੀਤਾਂ ਵਿੱਚੋਂ ਦਿੱਖਦੇ ਨੀ
ਇਹ ਪਤਾ ਨੀ ਕਿੱਥੋਂ ਸਿੱਖਦੇ ਨੀ
ਇਹਦੇ ਗੀਤਾਂ ਵਿੱਚੋਂ ਦਿੱਖਦੇ ਨੀ
ਰੰਗ ਬੇਸ-ਬੇਸ ਮੇਰੇ ਬੁੱਲ੍ਹਾਂ ਦਾ
Chocolate ਜਿਹਾ ਹਾਲ ਲਿਖਦੇ
ਤੇ ਨਾ ਲੁਭ ਕੇ ਖਾ ਕੇ ਮੈਂ ਤਾਂ ਤਰ ਗਿਆ ਨੀ
ਹੋ ਮੇਰੀ ਸਾਦਗੀ ਦੇਖ ਕੇ ਮਰ ਗਿਆ ਨੀ
ਹੋ ਮੇਰੀ ਸਾਦਗੀ ਦੇਖ ਕੇ ਮਰ ਗਿਆ ਨੀ
ਹੋ ਮੇਰੀ ਸਾਦਗੀ ਦੇਖ ਕੇ ਮਰ ਗਿਆ ਨੀ
ਹੋ ਮੇਰੀ ਸਾਦਗੀ ਦੇਖ ਕੇ ਮਰ ਗਿਆ ਨੀ
Hey Yo Coach! Teach Them
You May Also Like
» Shoot Range [Raja Game Changerz, Deepak Dhillon] » Live & Learn [Deep Jandu] » Ishq Diya Doraan [B Praak] » Kurbani [Mankirt Aulakh] » Gutt [Gulab Sidhu, Harf Kaur] » Unsaid Talks [Gurnazar] » This is Love [Chandra Brar] » Ma Vargi [Satbir Aujla]FAQs for Saadgi
Who is singer of Saadgi song ?
Singer of Basant Kur.
Who is writer of Saadgi song ?
Bunty Bains wrote this Song.
Who is the music director of Saadgi song ?
Saadgi is Tuned by Coachsaab.
Which label release Saadgi song ?
Saadgi is released under the label of Brand B.
Whats the playtime (duration) of Saadgi song ?
Playtime of song Saadgi is 02:26 minute.
How can I download Saadgi song ?
You can download Saadgi song via click above download links.