Saade Hisse Davinder Gumti Mp3 Song Download
Get This Song
Play Online
Share This Song
Saade Hisse Song Lyrics
ਕੋਈ ਲੱਗਦਾ ਦੇਵੀ ਦਇਆਲ ਹੋਈ ਨੀ ਤੇਰੇ ਵਾਂਗ ਨਿਹਾਲ ਹੋਈ
ਉਹ ਦਿਨ ਹੀ ਚੰਗਾ ਚੜ੍ਹਿਆ ਹੋਊ ਮੁਲਾਕਾਤ ਜਦੋਂ ਤੇਰੇ ਨਾਲ ਹੋਈ
ਗੁਮਟੀ ਵਾਲੇ ਚੋਬਰ ਦੀ ਤੇਰੇ ਵਿੱਚ ਵੱਸਦੀ ਰੂਹ ਜੱਟੀਏ
ਦੁਨੀਆਂ ਹਿੱਸੇ ਪੈਸਾ ਆਇਆ ਸਾਡੇ ਹਿੱਸੇ ਤੂੰ ਜੱਟੀਏ
ਦੁਨੀਆਂ ਹਿੱਸੇ ਪੈਸਾ ਆਇਆ ਸਾਡੇ ਹਿੱਸੇ ਤੂੰ ਜੱਟੀਏ
ਸਹੁੰ ਬਾਬੇ ਦੀ ਜ਼ਿੰਦਗੀ ਸੀ ਕੋਈ ਤੂੰ ਨਾ ਤੱਕਿਆ ਹੁੰਦਾ ਨੀ
ਸਾਡੇ ਇਸ਼ਕ ਦਾ ਕੋਟਾ ਆਪਣੇ ਕੋਲ ਨਾ ਰੱਖਿਆ ਹੁੰਦਾ ਨੀ
ਮਰ ਜਾਂਦੇ ਬਿਨ ਹੁਸਨ ਨਿਹਾਰਦੇ ਪੈਂਦੀ ਮਨ ਮਿਹਰਨਾ ਜੇ ਸਰਕਾਰ ਦੇ
ਜਾਨ ਜਹਾਨ ਕਹੇਂ ਤਾਂ ਤੇਰੇ ਕਦਮਾਂ ਵਿੱਚ ਧਰ ਤੂੰ ਜੱਟੀਏ
ਦੁਨੀਆਂ ਹਿੱਸੇ ਪੈਸਾ ਆਇਆ ਸਾਡੇ ਹਿੱਸੇ ਤੂੰ ਜੱਟੀਏ
ਦੁਨੀਆਂ ਹਿੱਸੇ ਪੈਸਾ ਆਇਆ ਸਾਡੇ ਹਿੱਸੇ ਤੂੰ ਜੱਟੀਏ
ਮੈਂ ਫਸਲਾਂ ਦੇ ਨਾਲ ਕਰਾਂ ਗੁਫ਼ਤਗੂ ਮੈਨੂੰ ਚੰਗੇ ਲੱਗਦੇ ਖੇਤ ਕੁੜੇ
ਜਿੱਦਣ ਦੀ ਜ਼ਿੰਦਗੀ ਵਿੱਚ ਆਈ ਮੈਨੂੰ ਸੋਹਣੀ ਲੱਗਦੀ ਰੇਤ ਕੁੜੇ
ਮੈਂ ਟਾਹਲੀ ਡੇਕਾਂ ਧਰੇਕਾਂ ਨੂੰ ਵੀ ਤੇਰੇ ਬਾਰੇ ਦੱਸਿਆ ਏ
ਬੰਬੀ ਨੇ ਮਾਰੀ ਛਾਲ ਕੁੜੇ ਖੇਤਾਂ ਦਾ ਪਾਣੀ ਹੱਸਿਆ ਏ
ਮੈਂ ਪੰਛੀ ਯਾਰ ਬਣਾ ਲਏ ਨੇ ਇਹ ਪਿਆਰ ਤੇਰੇ ਦਾ ਅਸਰ ਕੁੜੇ
ਤੇਰੇ ਲੱਕ ਦੇ ਵਰਗੀ ਲੱਗਦੀ ਏ ਨਰਮ ਸਰੋਂ ਦੀ ਲੱਗਰ ਕੁੜੇ
ਤੇਰੀ ਲੋਰ ਵਿੱਚ ਪਾਣੀ ਵੀ ਸ਼ਰਾਬ ਲੱਗਦਾ ਮੈਨੂੰ ਸਾਰਾ ਤੇਰੇ ਚ ਪੰਜਾਬ ਲੱਗਦਾ
ਜੰਨਤ ਵਰਗੀ ਲੱਗਦੀ ਮੈਨੂੰ ਤੇਰੇ ਪਿੰਡ ਦੀ ਜੂਹ ਜੱਟੀਏ
ਦੁਨੀਆਂ ਹਿੱਸੇ ਪੈਸਾ ਆਇਆ ਸਾਡੇ ਹਿੱਸੇ ਤੂੰ ਜੱਟੀਏ
ਦੁਨੀਆਂ ਹਿੱਸੇ ਪੈਸਾ ਆਇਆ ਸਾਡੇ ਹਿੱਸੇ ਤੂੰ ਜੱਟੀਏ
ਸਭ ਕੁਝ ਚੰਗਾ ਚੰਗਾ ਲੱਗਣ ਲਾਤਾ ਨੀ
ਝਲਾ ਜਾ ਤੂੰ ਬਹੁਤ ਸਿਆਣੀਆਂ ਗੱਲਾਂ ਕਰਨ ਤੇ ਲਾਤਾ
ਕਿੰਨੀ ਸੋਹਣੀ ਚੀਜ਼ ਆ ਪਿਆਰ ਗੋਰੀਏ ਹੁੰਦਾ ਜਦੋਂ ਇਸ਼ਕ ਸਵਾਰ ਗੋਰੀਏ
ਜ਼ਿੰਮੇਵਾਰੀ ਭਾਰੀ ਦੇ ਗਈ ਬੇਫ਼ਿਕਰ ਦਿਲ ਨੂੰ ਜੱਟੀਏ
ਦੁਨੀਆਂ ਹਿੱਸੇ ਪੈਸਾ ਆਇਆ ਸਾਡੇ ਹਿੱਸੇ ਤੂੰ ਜੱਟੀਏ
ਦੁਨੀਆਂ ਹਿੱਸੇ ਪੈਸਾ ਆਇਆ ਸਾਡੇ ਹਿੱਸੇ ਤੂੰ ਜੱਟੀਏ
You May Also Like
» Bachelor Gang [Kabir Sandhu, Deepak Dhillon] » Marriage Betrayal [Deep Chahal] » 11 Goliyan [Karan Sandhawalia] » Char Chann [GKhan, Jasmeen Akhtar] » Tere Kol [Inder Pandori] » Maa Gujri De Potey [Jazzy B] » MEHFIL [Gulab Sidhu] » Asla [Jasmeen Akhtar, Jelly]FAQs for Saade Hisse
Who is singer of Saade Hisse song ?
Singer of Davinder Gumti.
Who is writer of Saade Hisse song ?
Davinder Gumti wrote this Song.
Who is the music director of Saade Hisse song ?
Saade Hisse is Tuned by B Happie.
Which label release Saade Hisse song ?
Saade Hisse is released under the label of Geet Mp3.
Whats the playtime (duration) of Saade Hisse song ?
Playtime of song Saade Hisse is 02:46 minute.
How can I download Saade Hisse song ?
You can download Saade Hisse song via click above download links.