DjPunjab.Com.Se

Bulle Bachde Arjan Dhillon Mp3 Song Download

Bulle Bachde
Bulle Bachde Mp3 Download Arjan Dhillon
Title : Bulle Bachde
Singer : Arjan Dhillon ,
Lyric : Arjan Dhillon
Music : Mxrci
Label : Panj-aab Records
Category : Punjabi Songs
Duration : 03:35
Released : 04, Nov 2025
Description: Bulle Bachde Arjan Dhillon Mp3 Song Download from Bulle Bachde Album, Bulle Bachde Song Sung by Arjan Dhillon, This Latest Song Music composed By Mxrci and Lyrics written by Arjan Dhillon, Bulle Bachde Song Ringtone Download. Download Bulle Bachde Arjan Dhillon mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [3.38 mb]

Play Online

Cover
Bulle Bachde Arjan Dhillon
0:00
0:00

Share This Song

Bulle Bachde Song Lyrics

Show Mxrci On It

ਹੋ ਟੇਲ ਪਾਣੀ ਗੱਡੀਆਂ ਦਾ ਨੋਟ ਫੁੱਕਦਾ
ਸ਼ਕੀਨੀਆਂ ਨੇ ਬਿਲੋ ਜੇਬਾਂ ਖਾ ਲੈਂਦੀ ਆ
ਅੱਲਹਦਾਂ ਨਾਲ ਕਾਫੀ ਮਿਤਰਨ ਨਾਲ ਬੋਤਲਾਂ
ਹੋ ਸਾਡੇ ਕੋਲੋ ਆਹੀ ਪੂਰੀਆਂ ਨੇ ਪੈਂਦੀ ਆ

ਕਿਹਾ ਨੀ ਮੁੱਦਦਾ ਜੱਟੀਏ, ਨਾ ਜੋੜਾ ਨਾ ਜੁੱਦਦਾ ਜੱਟੀਏ
ਕਿਹਾ ਨੀ ਮੁੱਦਦਾ ਜੱਟੀਏ, ਨਾ ਜੋੜਾ ਨਾ ਜੁੱਦਦਾ ਜੱਟੀਏ
ਹੋ ਸਹੇਲੀਆਂ ਤੇ ਚੇਲੀਆਂ ਨੇ ਛੱਡ ਜਾਂਦੀਆਂ
ਯਾਰ ਬਸ ਦਿਲਾਂ ਦੇ ਨੇ ਖੁੱਲੇ ਬਚਦੇ

ਬਚਨਾ ਬਚੋਣਾ ਹੋਰ ਕੀ ਮਿੱਠੀਏ
ਲੈ ਦੇ ਕੇ ਮਿਤਰਾਂ ਨੂੰ ਬੁੱਲੇ ਬਚਦੇ
ਬਚਨਾ ਬਚੋਣਾ ਹੋਰ ਕੀ ਮਿੱਠੀਏ
ਲੈ ਦੇ ਕੇ ਮਿਤਰਾਂ ਨੂੰ ਬੁੱਲੇ ਬਚਦੇ

(ਬਚਨਾ ਬਚੋਣਾ ਹੋਰ ਕੀ ਮਿੱਠੀਏ)
(ਲੈ ਦੇ ਕੇ ਮਿਤਰਾਂ ਨੂੰ ਬੁੱਲੇ ਬਚਦੇ)

ਹਾਏ ਅੱਖਾਂ ਤੇ ਕ੍ਰਾਈਜ਼ਾਂ ਰੱਖਣੀ ਆ ਖੜੀਆਂ
ਗੱਲਾਂ ਨਾਲ ਡੁੱਬਿਆਂ ਨਾ ਰਹਿਣ ਭਰੀਆਂ
ਅੱਖਾਂ ਤੇ ਕ੍ਰਾਈਜ਼ਾਂ ਰੱਖਣੀ ਆ ਖੜੀਆਂ
ਗੱਲਾਂ ਨਾਲ ਡੁੱਬਿਆਂ ਨਾ ਰਹਿਣ ਭਰੀਆਂ

ਹੋ ਚੀਜ਼ ਪਿੱਛੋਂ ਆਵੇ ਪਹਿਲਾਂ ਜਾਕੇ ਚੱਕਦੇ
ਨਵਿਆਂ ਆਡੀਸ਼ਨਾਂ ਤੇ ਨਿਗਾਹ ਰੱਖਦੇ
ਲਹਿਰਾ ਤੇ ਲਿਹਤੇ ਜੱਟੀਏ ਅੱਟ ਕਰੀ ਦੀ ਕਹਿ ਕੇ ਜੱਟੀਏ
ਲਹਿਰਾ ਤੇ ਲਿਹਤੇ ਜੱਟੀਏ ਅੱਟ ਕਰੀ ਦੀ ਕਹਿ ਕੇ ਜੱਟੀਏ

ਹੋ ਅੱਖ ਲੱਕ ਪੈਰਾਂ ਤੇ ਡਿਜ਼ਾਇਨਰ ਬਿਲੋ
ਕਿੱਥੇ ਸਾਡੇ ਉੱਤੇ ਹੁਸਨ ਜੋ ਦੁੱਲੇ ਬਚਦੇ

ਬਚਨਾ ਬਚੋਣਾ ਹੋਰ ਕੀ ਮਿੱਠੀਏ
ਲੈ ਦੇ ਕੇ ਮਿਤਰਾਂ ਨੂੰ ਬੁੱਲੇ ਬਚਦੇ

(ਬਚਨਾ ਬਚੋਣਾ ਹੋਰ ਕੀ ਮਿੱਠੀਏ)
(ਲੈ ਦੇ ਕੇ ਮਿਤਰਾਂ ਨੂੰ ਬੁੱਲੇ ਬਚਦੇ)

ਹੋ ਰੇਲ ਹੀ ਬਣਾਈ ਰੱਖੀ ਕਾਰਡਾਂ ਦੀ ਬਾਈ
ਖਿੱਚੀਏ ਤਿਆਰੀ ਜੇ ਪਹਾੜਾ ਦੀ ਬਾਈ
ਰੇਲ ਹੀ ਬਣਾਈ ਰੱਖੀ ਕਾਰਡਾਂ ਦੀ ਬਾਈ
ਖਿੱਚੀਏ ਤਿਆਰੀ ਜੇ ਪਹਾੜਾ ਦੀ ਬਾਈ

ਸੋਚਿਆ ਨੀ ਪਹਿਲਾਂ ਯਾਰੀ ਲਾਉਣ ਲੱਗੇ ਨੇ
ਸੋਚਿਆ ਨੀ ਪਿੱਛੋਂ ਨੋਟ ਉਡੋਨ ਲੱਗੇ ਨੇ

ਜੇ ਅੱਡਗੇ ਤਾ ਅੱਡਗੇ ਬੀਬਾ ਜੇ ਖੜਗੇ ਤਾ ਖੜਗੇ ਬੀਬਾ
ਅੱਡਗੇ ਤਾ ਅੱਡਗੇ ਬੀਬਾ ਜੇ ਖੜਗੇ ਤਾ ਖੜਗੇ ਬੀਬਾ
ਕਿਹਦਾ ਵੈਲਾ ਆਵੇ ਫਿਰ ਸੁੱਟ ਹੋ ਜਾਵੇ
ਕਿੱਥੇ ਸਾਡੇ ਬਿਨਾਂ ਸਾਨੂੰ ਜਿਹੜੇ ਭੁੱਲੇ ਬਚਦੇ

ਬਚਨਾ ਬਚੋਣਾ ਹੋਰ ਕੀ ਮਿੱਠੀਏ
ਲੈ ਦੇ ਕੇ ਮਿਤਰਾਂ ਨੂੰ ਬੁੱਲੇ ਬਚਦੇ
ਬਚਨਾ ਬਚੋਣਾ ਹੋਰ ਕੀ ਮਿੱਠੀਏ
ਲੈ ਦੇ ਕੇ ਮਿਤਰਾਂ ਨੂੰ ਬੁੱਲੇ ਬਚਦੇ
(ਬਚਨਾ ਬਚੋਣਾ ਹੋਰ ਕੀ ਮਿੱਠੀਏ)
(ਲੈ ਦੇ ਕੇ ਮਿਤਰਾਂ ਨੂੰ ਬੁੱਲੇ ਬਚਦੇ)
ਜਿਹੜਾ ਜਾਚੂ ਡੁੱਬ ਨਾਲ ਹੱਥ ਯਾਰ ਲੱਗੂਗਾ
ਜਿਹੜਾ ਯਾਰ ਕਹਿਣ ਓਹੀ ਕਲਾ ਕਾਰ ਲੱਗੂਗਾ
ਹੋ ਕਰਾ ਦੀ ਫਲੀਟ ਰੱਖਣ ਫਿਟ ਸੋਹਣੀਏ
ਕਿਹੜਾ ਦੁਨੀਆ ਤੇ ਆਉਣਾ ਆਪਾ ਨਿੱਤ ਸੋਹਣੀਏ

ਲੈ ਗਿਆ ਜੋ ਲੇ ਗਿਆ ਬਿਲੋ ਰਹਿ ਗਿਆ ਜੋ ਰਹਿ ਗਿਆ ਬਿਲੋ
ਲੈ ਗਿਆ ਜੋ ਲੇ ਗਿਆ ਬਿਲੋ ਰਹਿ ਗਿਆ ਜੋ ਰਹਿ ਗਿਆ ਬਿਲੋ
ਅਰਜਨਾਂ ਡੱਕੇ ਨੇ ਨੀ ਨਾਲ ਜਾਣਾ ਓਈ
ਨਜ਼ਾਰੇ ਤੇ ਹੁਲਾਰੇ ਹੁੱਲੇ ਹੁੱਲੇ ਬਚਦੇ

ਬਚਨਾ ਬਚੋਣਾ ਹੋਰ ਕੀ ਮਿੱਠੀਏ
ਲੈ ਦੇ ਕੇ ਮਿਤਰਾਂ ਨੂੰ ਬੁੱਲੇ ਬਚਦੇ
ਬਚਨਾ ਬਚੋਣਾ ਹੋਰ ਕੀ ਮਿੱਠੀਏ
ਲੈ ਦੇ ਕੇ ਮਿਤਰਾਂ ਨੂੰ ਬੁੱਲੇ ਬਚਦੇ
(ਬਚਨਾ ਬਚੋਣਾ ਹੋਰ ਕੀ ਮਿੱਠੀਏ)
(ਲੈ ਦੇ ਕੇ ਮਿਤਰਾਂ ਨੂੰ ਬੁੱਲੇ ਬਚਦੇ)

You May Also Like

» Rog Awalla [Korala Maan] » Trust Issues [Deep Kalsi] » Time [Tyson Sidhu] » Hass K Kude [Diljit Dosanjh] » Yaari [B Praak] » Chal Kudiye [Diljit Dosanjh] » Mutiyaar [G Khan, Shipra Goyal] » Shakeeni [Gurnam Bhullar]

FAQs for Bulle Bachde

Who is singer of Bulle Bachde song ?

Singer of Arjan Dhillon.

Who is writer of Bulle Bachde song ?

Arjan Dhillon wrote this Song.

Who is the music director of Bulle Bachde song ?

Bulle Bachde is Tuned by Mxrci.

Which label release Bulle Bachde song ?

Bulle Bachde is released under the label of Panj-aab Records.

Whats the playtime (duration) of Bulle Bachde song ?

Playtime of song Bulle Bachde is 03:35 minute.

How can I download Bulle Bachde song ?

You can download Bulle Bachde song via click above download links.

Google Tags :

Bulle Bachde mp3 song , Bulle Bachde mp3 song download , Bulle Bachde song download , Bulle Bachde Arjan Dhillon mp3 song , Bulle Bachde Prem Dhillon mp3 song download , Bulle Bachde Arjan Dhillon song download, Bulle Bachde Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer