Risk Ishq Chandra Brar Mp3 Song Download
Get This Song
Play Online
Share This Song
Risk Ishq Song Lyrics
(ਲੱਗਦਾ ਏ Risk 'ਚ ਪਾ ਲਈ ਜ਼ਿੰਦਗੀ)
(ਤੇਰੇ ਨਾਲ਼ ਕਰਕੇ ਇਸ਼ਕ, ਸੋਹਣਿਆਂ)
(ਲੱਗਦਾ ਏ Risk (yo) 'ਚ ਪਾ ਲਈ (deejay) ਜ਼ਿੰਦਗੀ)
(ਤੇਰੇ ਨਾਲ਼ ਕਰਕੇ (chandra Brar) ਇਸ਼ਕ, ਸੋਹਣਿਆਂ)
ਤੇਰੇ ਨਾਲ਼ Movie ਦੇਖਣ ਮੈਂ ਜਾਵਾਂ ਦੂਰ
ਸ਼ਹਿਰ-ਪਿੰਡ ਦਾ ਨਾ ਦੇਖ ਲਵੇ, ਤਾਂਹੀਂ ਐਨਾ ਡਰਦੀ ਆਂ
ਕਰ ਲੈ ਵਿਆਹ ਵੇ ਮੈਨੂੰ ਵੀ ਨਾ ਚੰਗਾ ਲੱਗਦਾ
ਹਾਏ, ਮਿਲਣੇ ਲਈ Face ਨੂੰ Cover ਜਿਹੜਾ ਕਰਦੀ ਆਂ
ਤਰਸ ਆਵੇ ਨਾ ਤੈਨੂੰ, ਮਰਜਾਣਿਆਂ
ਦਰਦ ਮੈਂ ਦੱਸਦੀ ਸਿਸਕ, ਸੋਹਣਿਆਂ
ਲੱਗਦਾ ਏ Risk 'ਚ ਪਾ ਲਈ ਜ਼ਿੰਦਗੀ
ਤੇਰੇ ਨਾਲ਼ ਕਰਕੇ ਇਸ਼ਕ, ਸੋਹਣਿਆਂ
ਲੱਗਦਾ ਏ Risk 'ਚ ਪਾ ਲਈ ਜ਼ਿੰਦਗੀ
ਤੇਰੇ ਨਾਲ਼ ਕਰਕੇ ਇਸ਼ਕ, ਸੋਹਣਿਆਂ
ਲੱਗਦਾ ਏ Risk 'ਚ-
(ਲੱਗਦਾ ਏ Risk 'ਚ)
ਬਾਂਹ ਮੇਰੀ ਫੜ੍ਹ ਲੈਨੈ (ਬਾਂਹ ਮੇਰੀ ਫੜ੍ਹ ਲੈਨੈ), ਰਮਜ਼ਾਂ ਨੂੰ ਫੜ੍ਹਦਾ ਨਹੀਂ (ਹਾ)
ਪੜ੍ਹਦੈ ਕਿਤਾਬਾਂ ਵਾਧੂ (ਪੜ੍ਹਦੈ ਕਿਤਾਬਾਂ ਵਾਧੂ), Thought ਮੇਰੇ ਪੜ੍ਹਦਾ ਨਹੀਂ (ਹਾ)
Chandre Brar'aa ਯਾਰਾ ਸਿਰੇ ਦਾ ਚਲਾਕ ਐਂ ਤੂੰ
ਹੱਸਕੇ ਜੇ ਟਾਲ ਦੇਵੇਂ, ਮੇਰਾ Mood ਹੋਵੇ, ਲੜਦਾ ਨਹੀਂ
ਲਾਰਿਆਂ 'ਚ ਰੱਖ ਨਾ ਤੂੰ ਮੈਨੂੰ, ਅੜਿਆ
Date ਦੇਦੇ ਕਰਕੇ Fix, ਸੋਹਣਿਆਂ
ਲੱਗਦਾ ਏ Risk 'ਚ ਪਾ ਲਈ ਜ਼ਿੰਦਗੀ
ਤੇਰੇ ਨਾਲ਼ ਕਰਕੇ ਇਸ਼ਕ, ਸੋਹਣਿਆਂ
ਲੱਗਦਾ ਏ Risk 'ਚ ਪਾ ਲਈ ਜ਼ਿੰਦਗੀ
ਤੇਰੇ ਨਾਲ਼ ਕਰਕੇ ਇਸ਼ਕ, ਸੋਹਣਿਆਂ
ਲੱਗਦਾ ਏ Risk 'ਚ-
(ਲੱਗਦਾ ਏ Risk 'ਚ)
ਪਤਾ ਨਹੀਂ ਕੀ ਚਾਹੁੰਦੀਆਂ ਨੇ (ਪਤਾ ਨਹੀਂ ਕੀ ਚਾਹੁੰਦੀਆਂ ਨੇ)
ਸਹੇਲੀਆਂ ਡਰਾਉਂਦੀਆਂ ਨੇ (ਸਹੇਲੀਆਂ ਡਰਾਉਂਦੀਆਂ ਨੇ)
ਕਦੇ ਕਹਿੰਦਿਆਂ, ਤੂੰ ਛੱਡ ਦੇਣਾ (ਕਹਿੰਦੀਆਂ, ਤੂੰ ਛੱਡ ਦੇਣਾ)
ਕਦੇ ਸਿਫ਼ਤਾਂ ਸੁਣਾਉਂਦੀਆਂ ਨੇ (ਹਾ)
ਮੈਂ ਵੀ Confusion 'ਚ, ਕੀ ਸੱਚ ਤੇ ਕੀ ਝੂਠ ਜੱਟਾ?
ਉਹਨਾਂ ਦੀ ਸੁਣਾ ਜਾਂ ਨਾ ਮੈਂ, ਲੂਤੀਆਂ ਜੋ ਲਾਉਂਦੀਆਂ ਨੇ
Life ਤੂਫ਼ਾਨਾਂ ਵਿੱਚ ਘਿਰ ਗਈ ਮੇਰੀ
ਰਹੀ ਬਿੱਜਲੀ ਲਿਸ਼ਕ, ਸੋਹਣਿਆਂ
ਲੱਗਦਾ ਏ Risk 'ਚ ਪਾ ਲਈ ਜ਼ਿੰਦਗੀ
ਤੇਰੇ ਨਾਲ਼ ਕਰਕੇ ਇਸ਼ਕ, ਸੋਹਣਿਆਂ
ਲੱਗਦਾ ਏ Risk 'ਚ ਪਾ ਲਈ ਜ਼ਿੰਦਗੀ
ਤੇਰੇ ਨਾਲ਼ ਕਰਕੇ ਇਸ਼ਕ, ਸੋਹਣਿਆਂ
ਲੱਗਦਾ ਏ Risk 'ਚ, Risk 'ਚ, Risk 'ਚ
ਗਾਨੀ, ਗਾਨੀ, ਗਾਨੀ
ਗਾਨੀ, ਗਾਨੀ, ਗਾਨੀ
ਵੇ ਤੇਰੇ ਨਾਲ਼ ਪਿਆਰ ਪਾ ਕੇ, ਨੀਂਦਰਾਂ ਗਵਾ ਕੇ
ਮੈਂ ਤਾਂ ਰਹਿ ਗਈ ਆਂ ਵੇ, ਘਰ-ਬਾਹਰ ਸਾਰਾ
ਸਖੀਆਂ ਸਹੇਲੀਆਂ ਗਵਾ ਕੇ ਮੇਰਾ ਦਿਲ ਘਬਰਾਉਂਦਾ
ਵੇ ਤੂੰ ਗਲ਼ੇ ਨਹੀਂ ਲਗਾਉਂਦਾ
ਨਾਲ਼ੇ ਕਿੰਨੀ ਵਾਰੀ ਤੋੜੇਂ ਸੌਹਾਂ ਮੇਰੀਆਂ ਵੇ ਖਾ ਕੇ
ਤੇਰੀ ਆ ਵੇ ਲੋੜ ਮੈਨੂੰ ਪਾਣੀ ਵਰਗੀ
ਕਰਤਾ ਮੈਂ ਬਣਕੇ Fisk, ਸੋਹਣਿਆਂ
ਲੱਗਦਾ ਏ Risk 'ਚ (ਹਾ) ਪਾ ਲਈ ਜ਼ਿੰਦਗੀ
ਤੇਰੇ ਨਾਲ਼ ਕਰਕੇ (ਹਾ) ਇਸ਼ਕ, ਸੋਹਣਿਆਂ
ਲੱਗਦਾ ਏ Risk 'ਚ (ਹਾ) ਪਾ ਲਈ ਜ਼ਿੰਦਗੀ
ਤੇਰੇ ਨਾਲ਼ ਕਰਕੇ (ਹਾ) ਇਸ਼ਕ, ਸੋਹਣਿਆਂ
ਲੱਗਦਾ ਏ Risk 'ਚ (ਹਾ) ਪਾ ਲਈ ਜ਼ਿੰਦਗੀ
ਤੇਰੇ ਨਾਲ਼ ਕਰਕੇ (ਹਾ) ਇਸ਼ਕ, ਸੋਹਣਿਆਂ
ਲੱਗਦਾ ਏ Risk 'ਚ (ਹਾ) ਪਾ ਲਈ ਜ਼ਿੰਦਗੀ
ਤੇਰੇ ਨਾਲ਼ ਕਰਕੇ (ਹਾ) ਇਸ਼ਕ, ਸੋਹਣਿਆਂ
ਲੱਗਦਾ ਏ Risk 'ਚ-
You May Also Like
» Raja Ji Diyan Rehmtan [Baba Gulab Singh] » Mera Na Reha [Babbal Rai] » Badmashi [Sonu Thukral, Sultaan] » Maskara [Tanishq Kaur] » Infamous [Ellde Fazilka, Harpi Gill] » Tere Bina [Garry Sandhu, Miss Pooja] » Blessed [Ammy Virk] » Vehle [Khushi Pandher]FAQs for Risk Ishq
Who is singer of Risk Ishq song ?
Singer of Chandra Brar.
Who is writer of Risk Ishq song ?
Chandra Brar wrote this Song.
Who is the music director of Risk Ishq song ?
Risk Ishq is Tuned by Deejay Singh.
Which label release Risk Ishq song ?
Risk Ishq is released under the label of T-Series Apna Punjab.
Whats the playtime (duration) of Risk Ishq song ?
Playtime of song Risk Ishq is 02:56 minute.
How can I download Risk Ishq song ?
You can download Risk Ishq song via click above download links.