Rishte Da Antt Babbu Maan Mp3 Song Download
Get This Song
Play Online
Share This Song
Rishte Da Antt Song Lyrics
ਹੋ, ਹਾਂ
ਏਸ ਰਿਸ਼ਤੇ ਦਾ ਅੰਤ, ਇਹੀ ਹੋਣਾ ਸੀ
ਏਸ ਰਿਸ਼ਤੇ ਦਾ ਅੰਤ, ਇਹੀ ਹੋਣਾ ਸੀ
ਉੱਠਣਾ ਸੀ ਮੈਂ ਤੂਫ਼ਾਨ ਬਣ ਕੇ
ਉੱਠਣਾ ਸੀ ਮੈਂ ਤੂਫ਼ਾਨ ਬਣ ਕੇ
ਹਾਰ ਕੇ ਤੂੰ ਇੱਕ ਦਿਨ ਪਛਤਾਉਣਾ ਸੀ
ਏਸ ਰਿਸ਼ਤੇ ਦਾ ਅੰਤ, ਇਹੀ ਹੋਣਾ ਸੀ
ਏਸ ਰਿਸ਼ਤੇ ਦਾ ਅੰਤ, ਇਹੀ ਹੋਣਾ ਸੀ
ਮੈਂਡੇ ਨਾਲ਼ ਮਿਲ਼ੀ, ਤੈਂਕੁ ਨਾਮੋਸ਼ੀ
ਮੇਰਾ ਪੱਖ ਪੇਸ਼ ਕਰੂ ਮੇਰੀ ਇਹ ਖ਼ਾਮੋਸ਼ੀ
ਬੇਅਕਲੇ ਤੈਂ Kohinoor ਖੋਣਾ ਸੀ
ਏਸ ਰਿਸ਼ਤੇ ਦਾ ਅੰਤ, ਇਹੀ ਹੋਣਾ ਸੀ
ਏਸ ਰਿਸ਼ਤੇ ਦਾ ਅੰਤ, ਇਹੀ ਹੋਣਾ ਸੀ
ਤੈਨੂੰ-ਮੈਨੂੰ ਦੂਰ ਕੀਤਾ ਕਾਲ਼ੀ ਜ਼ੁਬਾਨ ਨੇ
ਭਰ ਲਈ ਉਡਾਣ ਦੇਖ ਵੱਖ ਹੋ ਕੇ Maan ਨੇ
ਫ਼ਰਜ਼ੀ ਪਿਆਰ ਵਿੱਚੋਂ ਰੰਡੀ-ਰੋਣਾ ਸੀ
ਏਸ ਰਿਸ਼ਤੇ ਦਾ ਅੰਤ, ਇਹੀ ਹੋਣਾ ਸੀ
ਏਸ ਰਿਸ਼ਤੇ ਦਾ ਅੰਤ, ਇਹੀ ਹੋਣਾ ਸੀ
ਮੰਨਿਆਂ ਕਿ ਆਪਣੀਆਂ ਵੱਖ-ਵੱਖ ਰਾਹਵਾਂ ਨੇ
ਨੀਂਦ-ਖ਼ੁਵਾਬ 'ਚ ਵੀ ਤੇਰੇ ਲਈ ਦੁਆਵਾਂ ਨੇ
ਪਹਿਲਾ-ਪਹਿਲਾ ਝਾਕਾ ਤੇਰਾ ਮਨਮੋਹਣਾ ਸੀ
ਏਸ ਰਿਸ਼ਤੇ ਦਾ ਅੰਤ, ਇਹੀ ਹੋਣਾ ਸੀ
ਏਸ ਰਿਸ਼ਤੇ ਦਾ ਅੰਤ, ਇਹੀ ਹੋਣਾ ਸੀ
ਛੂਕਦਾ Chenab ਵਹਾ ਕੇ ਨਾਲ਼ ਲੈ ਗਿਆ
ਆਖ਼ਰੀ ਉਮੀਦ ਵਾਲ਼ਾ ਪੁੱਲ ਵੀ ਤਾਂ ਵਹਿ ਗਿਆ
ਆਖ਼ਿਰ ਕਿਨਾਰਿਆਂ ਨੇ ਵੱਖ ਹੋਣਾ ਸੀ
ਆਖ਼ਿਰ ਕਿਨਾਰਿਆਂ ਨੇ ਵੱਖ ਹੋਣਾ ਸੀ
ਆਖ਼ਿਰ ਕਿਨਾਰਿਆਂ ਨੇ ਵੱਖ ਹੋਣਾ ਸੀ
You May Also Like
» Praise [Lakhi Ghuman] » Sajjan Chale Gaye [Jenny Johal] » Bore [Watan Sahi] » Janta [Dulla] » Sheeshe Dowwn [Sukhpall Channi] » Dil Malanga [Armaan Malik, Nimrat Khaira] » Sardarni [Palwinder Tohra] » Bolero [Jaz Sandhu, Gurlej Akhtar]FAQs for Rishte Da Antt
Who is singer of Rishte Da Antt song ?
Singer of Babbu Maan.
Who is writer of Rishte Da Antt song ?
Babbu Maan wrote this Song.
Who is the music director of Rishte Da Antt song ?
Rishte Da Antt is Tuned by Babbu Maan.
Which label release Rishte Da Antt song ?
Rishte Da Antt is released under the label of Babbu Maan.
Whats the playtime (duration) of Rishte Da Antt song ?
Playtime of song Rishte Da Antt is 04:23 minute.
How can I download Rishte Da Antt song ?
You can download Rishte Da Antt song via click above download links.