Shade Sabba Mp3 Song Download
Get This Song
Play Online
Share This Song
Shade Song Lyrics
ਆਓ ਸਾਫ਼ ਪਈਆਂ ਰੂਹਾਂ ਨੂੰ ਨਈ ਦਾਗ਼ ਕਦੋਂ ਲੱਗਣੇ
ਖੌਰੇ ਸਾਡੇ ਚੌਂਕਿਆਂ ਨੂੰ ਭਾਗ ਕਦੋਂ ਲੱਗਣੇ
ਜਾਂਸੀ ਝੁੱਲੇ ਉੱਤੇ ਧਰੀ
ਤੂੰ ਜਦੋਂ ਖੋਂ ਖੋਂ ਕਰੀ
ਚੁੱਲ੍ਹੇ ਉੱਤੇ ਧਰੀ
ਤੂੰ ਜਦੋਂ ਖੋਂ ਖੋਂ ਕਰੀ
ਸਾਰੀ ਬੈਗੇ ਹੱਥਾਂ ਪੈਰਾਂ ਤੇ ਪਵਾ ਕੇ ਨੀ
ਛੜ੍ਹਿਆ ਦੇ ਗੇਟ ਮੂਰਦੀ
ਤੂੰ ਕੇਹੜੀ ਲੱਗਦੀ ਝਾਂਜਰ ਛਣਕਾ ਕੇ ਨੀ
ਛੜ੍ਹਿਆ ਦੇ ਗੇਟ ਮੂਰਦੀ
ਲੰਘ ਗਈ ਝਾਂਜਰ ਛਣਕਾ ਕੇ ਨੀ
ਛੜ੍ਹਿਆ ਦੇ ਗੇਟ ਮੂਰਦੀ
ਓਏ
ਓ ਚਿੱਟੀਆਂ ਛੱਤਾਂ ਪੱਗ ਗੁਲਾਬੀ
ਖੂਹ ਦੇ ਕੱਪੜੇ ਧੋਵੇ
ਸਾਬਣ ਥੋੜਾ ਮੈਲ ਬਥੇਰੀ
ਉੱਚੀ ਉੱਚੀ ਰੋਵੇ
ਦਿਲ ਵਿਚ ਕੀ ਨੇ ਦੁੱਖ ਮਿੱਤਰਾਂ ਦੇ
ਵੇਖੇ ਤਾਂ ਕੋਈ ਟੋਕੇ
ਛੜੇ ਵਿਚਾਰੇ ਨੇ
ਕੋਈ ਨਾ ਕੱਪੜੇ ਧੋਏ
ਛੜੇ ਵਿਚਾਰੇ ਨੇ
ਕੋਈ ਨਾ ਕੱਪੜੇ ਧੋਏ
ਛੜੇ ਵਿਚਾਰੇ ਨੇ
ਨੀ ਲੰਘੀ ਜਦੋਂ ਆਂਗਣ ਉੱਤੇ ਅੱਡੀਆਂ ਤੋਂ ਚੱਕ ਕੇ
ਉਸ ਵੇਲੇ ਬਹਿ ਗਏ ਹੱਥ ਦਿਲ ਉੱਤੇ ਰੱਖ ਕੇ
ਨਈ ਦਿਲ ਉੱਤੇ ਰੱਖ ਕੇ ਆਓ ਲੰਘੀ ਜਦੋਂ ਆਂਗਣ ਉੱਤੇ
ਅੱਡੀਆਂ ਤੋਂ ਚੱਕ ਕੇ ਉਸ ਵੇਲੇ ਬਹਿ ਗਏ ਹੱਥ
ਦਿਲ ਉੱਤੇ ਰੱਖ ਕੇ
ਅੱਡੀਆਂ ਦੇ ਇੰਨਾ ਨਸ਼ਾ ਚੜ੍ਹ ਗਿਆ ਜੱਟੀਏ ਨੀ
ਜਦੋਂ ਬੱਤੀ ਦੰਦਾਂ ਚੋਂ ਗਈ ਤੂੰ ਕੁੜੇ ਹੱਸ ਕੇ
ਗੁੱਟ ਮਾਰੀ ਨਾਲੇ ਮੋਢੇ ਤੋਂ ਕਮਾ ਕੇ
ਨੀ ਛੜ੍ਹਿਆ ਦੇ ਗੇਟ ਮੂਰਦੀ
ਤੂੰ ਕੇਹੜੀ ਲੱਗਦੀ ਝਾਂਜਰ ਛਣਕਾ ਕੇ ਨੀ
ਛੜ੍ਹਿਆ ਦੇ ਗੇਟ ਮੂਰਦੀ
ਲੰਘ ਗਈ ਝਾਂਜਰ ਛਣਕਾ ਕੇ ਨੀ
ਛੜ੍ਹਿਆ ਦੇ ਗੇਟ ਮੂਰਦੀ ਓਏ
ਆ ਮਾਰੇ ਲਸ਼ਕਾਰੇ ਤੇਰੇ Nose-pin ਨੱਕ ਤੇ
ਸੁਰਮੇ ਨਾਲ ਅੱਖੀਆਂ ਨੂੰ ਫਿਰਦੀ ਸੀ ਢੱਕ ਕੇ
ਨੀ ਫਿਰਦੀ ਸੀ ਢੱਕ ਕੇ
ਆ ਮਾਰੇ ਲਸ਼ਕਾਰੇ ਤੇਰੇ Nose-pin ਨੱਕ ਤੇ
ਸੁਰਮੇ ਨਾਲ ਅੱਖੀਆਂ ਨੂੰ ਫਿਰਦੀ ਸੀ ਢੱਕ ਕੇ
ਜੇ ਗੱਲ ਬਣ ਜਾਵੇ ਸਾਡੀ ਸਿਰੇ ਗੱਲ ਲੱਗ ਜੂ ਗੀ
ਸ਼ਾਮ ਨੂੰ ਦਾਰੂ ਨਾਲ ਫਲ ਦਿਲਾਂ ਕਰੀ ਕੱਟ ਕੇ
ਨੀ ਰੱਖੀ ਗੁੱਟੇ ਉੱਤੇ ਸਭਾ ਲਿਖਵਾ ਕੇ
ਨੀ ਛੜ੍ਹਿਆ ਦੇ ਗੇਟ ਮੂਰਦੀ
ਤੂੰ ਕੇਹੜੀ ਲੱਗਦੀ ਝਾਂਜਰ ਛਣਕਾ ਕੇ ਨੀ
ਛੜ੍ਹਿਆ ਦੇ ਗੇਟ ਮੂਰਦੀ
ਲੰਘ ਗਈ ਝਾਂਜਰ ਛਣਕਾ ਕੇ ਨੀ
ਛੜ੍ਹਿਆ ਦੇ ਗੇਟ ਮੂਰਦੀ
ਓਏ
You May Also Like
» Yaar Khade Honge [Amantej Hundal] » Overlord [Tarna] » Amli [Janta Toor, Deepak Dhillon] » Numb [Khan Bhaini ] » Gucci Di Sole [Kahlon] » Dasna Nai Aunda [Pavie Virk] » Shonki Gabru [Vicky Dhaliwal, Gurlez Akhtar] » Routine [Gur Sidhu,Jasmine Sandlas]FAQs for Shade
Who is singer of Shade song ?
Singer of Sabba.
Who is writer of Shade song ?
Sabba wrote this Song.
Who is the music director of Shade song ?
Shade is Tuned by Guri Nimana.
Which label release Shade song ?
Shade is released under the label of One Take Worldwide.
Whats the playtime (duration) of Shade song ?
Playtime of song Shade is 02:57 minute.
How can I download Shade song ?
You can download Shade song via click above download links.