Rehmataan Saleem Mp3 Song Download
Get This Song
Play Online
Share This Song
Rehmataan Song Lyrics
ਚੜ੍ਹ ਕੇ ਚੜਾਈਆਂ ਮਇਆ ਤੇਰੇ ਦਰ ਆਣੀ ਆ
ਚਰਨਾ ਦੇ ਵਿਚ ਬੈਹ ਕੇ ਮੈਂ ਤਰਲੇ ਮੈ ਪਾਉਣੀ ਆ
ਚੜ੍ਹ ਕੇ ਚੜਾਈਆਂ ਮੈਯਾਂ ਤੇਰੇ ਦਰ ਆਣੀ ਆ
ਚਰਨਾ ਦੇ ਵਿਚ ਬੈਹ ਕੇ ਮੈਂ ਤਰਲੇ ਮੈ ਪਾਉਣੀ ਆ
ਜਗ ਦੀ ਸਤਾਈ ਹੋਈ ਮਾਂ
ਜਗ ਦੀ ਸਤਾਈ ਹੋਈ ਤੇਨੂੰ ਮੈਂ ਸੁਣਾਣੀ ਆ
ਦਾਤੀਏ ਕਰਦੇ ਰਹਮਤਾ
ਅਮੜੀਏ ਕਰਦੇ ਰਹਮਤਾ
ਦਾਤੀਏ ਕਰਦੇ ਰਹਮਤਾ
ਦਿਲ ਕਰੇ ਸਦਾ ਤੇਰੇ ਚਰਨਾ ਚ ਰਵਾ ਮੈਂ
ਦੁਨੀਆ ਦੇ ਝੇੜਿਆਂ ਚ ਕਦੇ ਨਾ ਪਵਾਂ ਮੈਂ
ਦਿਲ ਕਰੇ ਸਦਾ ਤੇਰੇ ਚਰਨਾ ਚ ਰਵਾ ਮੈਂ
ਦੁਨੀਆ ਦੇ ਝੇੜਿਆਂ ਚ ਕਦੇ ਨਾ ਪਵਾਂ ਮੈਂ
ਆਪਣੀ ਬਣਾ ਲੈ ਮੈਨੂੰ ਕਰ ਮਿਹਰਬਾਨੀਆਂ
ਜਗ ਦੀ ਸਤਾਈ ਹੋਈ ਮਾਂ
ਜਗ ਦੀ ਸਤਾਈ ਹੋਈ ਤੇਨੂੰ ਮੈਂ ਸੁਣਾਣੀ ਆ
ਦਾਤੀਏ ਕਰਦੇ ਰਹਮਤਾ
ਅਮੜੀਏ ਕਰਦੇ ਰਹਮਤਾ
ਦਾਤੀਏ ਕਰਦੇ ਰਹਮਤਾ
ਕਲੀਆਂ ਤੇ ਫੁੱਲਾਂ ਉੱਤੇ ਹੱਸ ਦੇ ਨੇ ਹਾਸੇ ਮਾਂ
ਦਿਸਦੀ ਏ ਤੂੰ ਮੈਨੂੰ ਵੇਖਾ ਜਿਹੜੇ ਪਾਸੇ ਮਾਂ
ਕਲੀਆਂ ਤੇ ਫੁੱਲਾਂ ਉੱਤੇ ਹੱਸ ਦੇ ਨੇ ਹਾਸੇ ਮਾਂ
ਦਿਸਦੀ ਏ ਤੂੰ ਮੈਨੂੰ ਵੇਖਾ ਜਿਹੜੇ ਪਾਸੇ ਮਾਂ
ਦਿਲ ਵਿਚ ਰਵੇ ਸਦਾ ਸੱਚ ਕਰ ਜਾਣੀ ਮਾਂ
ਜਗ ਦੀ ਸਤਾਈ ਹੋਈ ਮਾਂ
ਜਗ ਦੀ ਸਤਾਈ ਹੋਈ ਤੇਨੂੰ ਮੈਂ ਸੁਣਾਣੀ ਆ
ਦਾਤੀਏ ਕਰਦੇ ਰਹਮਤਾ
ਦੁਰਗਾ ਮਾਂ ਕਰਦੇ ਰਹਮਤਾ
ਦਾਤੀਏ ਕਰਦੇ ਰਹਮਤਾ
ਕਮਲੀ ਦੀਵਾਨੀ ਸਾਰੇ ਲੋਕੀ ਮੈਨੂੰ ਕਹਿਨ ਮਾਂ
ਉੱਡ ਗਈਆਂ ਨੀਂਦਰਾ ਤੇ ਖੁਸ ਗਏ ਚੈਨ ਮਾਂ
ਕਮਲੀ ਦੀਵਾਨੀ ਸਾਰੇ ਲੋਕੀ ਮੈਨੂੰ ਕਹਿਨ ਮਾਂ
ਉੱਡ ਗਈਆਂ ਨੀਂਦਰਾ ਤੇ ਖੁਸ ਗਏ ਚੈਨ ਮਾਂ
ਡਾਡਾ ਬੁਰਾ ਹਾਲ ਹੋਇਆ ਪਈਆਂ ਨੇ ਵਿਰਾਣੀਆਂ
ਜਗ ਦੀ ਸਤਾਈ ਹੋਈ ਮਾਂ
ਜਗ ਦੀ ਸਤਾਈ ਹੋਈ ਤੇਨੂੰ ਮੈਂ ਸੁਣਾਣੀ ਆ
ਦਾਤੀਏ ਕਰਦੇ ਰਹਮਤਾ
ਅਮੜੀਏ ਕਰਦੇ ਰਹਮਤਾ
ਦਾਤੀਏ ਕਰਦੇ ਰਹਮਤਾ
ਆਪਣੇ ਹੀ ਰੰਗ ਵਿਚ ਮੈਨੂੰ ਵੀ ਮਾਂ ਰੰਗ ਦੇ
ਵਿਸਿਆਂ ਵਿਕਾਰਾ ਨੂੰ ਮਾਂ ਸੂਲੀ ਉੱਤੇ ਟੰਗ ਦੇ
ਆਪਣੇ ਹੀ ਰੰਗ ਵਿਚ ਮੈਨੂੰ ਵੀ ਮਾਂ ਰੰਗ ਦੇ
ਵਿਸਿਆਂ ਵਿਕਾਰਾ ਨੂੰ ਮਾਂ ਸੂਲੀ ਉੱਤੇ ਟੰਗ ਦੇ
ਨੱਚ ਕੇ ਸਲੀਮ ਨੇ ਮਹਿਮਾ ਤੇਰੀ ਗਾਣੀ ਆ
ਜਗ ਦੀ ਸਤਾਈ ਹੋਈ ਮਾਂ
ਜਗ ਦੀ ਸਤਾਈ ਹੋਈ ਤੇਨੂੰ ਮੈਂ ਸੁਣਾਣੀ ਆ
ਮਾਂ ਦਾਤੀਏ ਕਰਦੇ ਰਹਮਤਾ
ਅਮੜੀਏ ਕਰਦੇ ਰਹਮਤਾ
ਦਾਤੀਏ ਕਰਦੇ ਰਹਮਤਾ
ਭੋਲੀਏ ਕਰਦੇ ਰਹਮਤਾ
ਦਾਤੀਏ ਕਰਦੇ ਰਹਮਤਾ
You May Also Like
» Mela Maiya Da [Saleem] » Teriyan Udeekan Datiye [Saleem] » Chalo Darbar Maa De [Saleem] » Mast Malanga Shiv Bholeya [Saleem] » Tere Gun Gayein [Saleem] » Teri Jai Ho Ganesh [Saleem] » De De Ik Laal [Saleem]FAQs for Rehmataan
Who is singer of Rehmataan song ?
Singer of Saleem.
Who is writer of Rehmataan song ?
Raju Haripuriya, Puran Shahkoti wrote this Song.
Who is the music director of Rehmataan song ?
Rehmataan is Tuned by Parvez.
Which label release Rehmataan song ?
Rehmataan is released under the label of T-Series.
Whats the playtime (duration) of Rehmataan song ?
Playtime of song Rehmataan is 06:10 minute.
How can I download Rehmataan song ?
You can download Rehmataan song via click above download links.