Mast Malanga Shiv Bholeya Saleem Mp3 Song Download
Get This Song
Play Online
Share This Song
Mast Malanga Shiv Bholeya Song Lyrics
ਜੈਕਾਰਾ ਸ਼ਿਵ ਭੋਲੇ ਸ਼ੰਕਰ ਦਾ
ਬੋਲ ਸਾਚੇ ਦਰਬਾਰ ਕਿ ਜੈ
ਮਸਤ ਮਲੰਗ ਸ਼ਿਵ ਭੋਲੇਆ
ਮਸਤੀ ਦਾ ਰੰਗ ਤੂੰ ਚੜ੍ਹਾਈ ਜਾ
ਮਸਤ ਮਲੰਗ ਸ਼ਿਵ ਭੋਲੇਆ
ਮਸਤੀ ਦਾ ਰੰਗ ਤੂੰ ਚੜ੍ਹਾਈ ਜਾ
ਹੋ ਹੋ ਮਸਤ ਮਲੰਗ ਸ਼ਿਵ ਭੋਲੇਆ
ਮਸਤੀ ਦਾ ਰੰਗ ਤੂੰ ਚੜ੍ਹਾਈ ਜਾ
ਨਸ਼ਾ ਨਾਮ ਦਾ ਪਿਲਾ ਦੇ
ਸਾਨੂੰ ਮਸਤ ਬਣਾ ਦੇ
ਅੱਜ ਮਸਤੀ ਚ ਡਮਰੂ ਵਜਾਈ ਜਾ
ਮਸਤ ਮਲੰਗ ਸ਼ਿਵ ਭੋਲੇਆ
ਮਸਤੀ ਦਾ ਰੰਗ ਤੂੰ ਚੜ੍ਹਾਈ ਜਾ
ਮਸਤ ਮਲੰਗ ਸ਼ਿਵ ਭੋਲੇਆ
ਮਸਤੀ ਦਾ ਰੰਗ ਤੂੰ ਚੜ੍ਹਾਈ ਜਾ
ਗਲ ਵਿਚ ਨਾਗ ਹੱਥ ਭੰਗ ਦਾ ਪਿਆਲਾ ਏ
ਕੰਨਾਂ ਵਿਚ ਮੁੰਦ੍ਰਾ ਦਾ ਰੋਬ ਹੀ ਨਿਰਾਲਾ ਏ
ਗਲ ਵਿਚ ਨਾਗ ਹੱਥ ਭੰਗ ਦਾ ਪਿਆਲਾ ਏ
ਕੰਨਾਂ ਵਿਚ ਮੁੰਦ੍ਰਾ ਦਾ ਰੋਬ ਹੀ ਨਿਰਾਲਾ ਏ
ਮੱਥੇ ਚੰਦ ਤੂੰ ਸਜਾਇਆ ਮਹਾਦੇਵ ਤੂੰ ਕਹਾਇਆ
ਸਾਰੀ ਦੁਨੀਆ ਦਾ ਬੇੜਾ ਬਣੇ ਲਾਈ ਜਾ
ਮਸਤ ਮਲੰਗ ਸ਼ਿਵ ਭੋਲੇਆ
ਮਸਤੀ ਦਾ ਰੰਗ ਤੂੰ ਚੜ੍ਹਾਈ ਜਾ
ਮਸਤ ਮਲੰਗ ਸ਼ਿਵ ਭੋਲੇਆ
ਮਸਤੀ ਦਾ ਰੰਗ ਤੂੰ ਚੜ੍ਹਾਈ ਜਾ
ਸੋਹਣੀਆਂ ਜਟਾਵਾਂ ਵਿਚ ਗੰਗਾ ਜੀ ਦਾ ਵਾਸ ਏ
ਬੈਲ ਤੇ ਸਵਾਰੀ ਸੋਹਣੀ ਲੱਗੇ ਤੇਰੀ ਖਾਸ ਏ
ਸੋਹਣੀਆਂ ਜਟਾਵਾਂ ਵਿਚ ਗੰਗਾ ਜੀ ਦਾ ਵਾਸ ਏ
ਬੈਲ ਤੇ ਸਵਾਰੀ ਸੋਹਣੀ ਲੱਗੇ ਤੇਰੀ ਖਾਸ ਏ
ਤੈਨੂੰ ਪੂਜਦਾ ਜਹਾਨ ਰੱਖੇ ਭਗਤਾਂ ਦਾ ਮਾਨ
ਅੱਜ ਰਹਿਮਤਾਂ ਦਾ ਮੀਹ ਵਰਸਾਈ ਜਾ
ਮਸਤ ਮਲੰਗ ਸ਼ਿਵ ਭੋਲੇਆ
ਮਸਤੀ ਦਾ ਰੰਗ ਤੂੰ ਚੜ੍ਹਾਈ ਜਾ
ਮਸਤ ਮਲੰਗ ਸ਼ਿਵ ਭੋਲੇਆ
ਮਸਤੀ ਦਾ ਰੰਗ ਤੂੰ ਚੜ੍ਹਾਈ ਜਾ
ਹੰਡਾ ਬ੍ਰਹਿਮੰਡਾਂ ਦਾ ਏ ਮਾਲਕ ਮਹੇਸ਼ ਤੂੰ
ਰਾਜੂ ਹਰਿਪੁਰੀਏ ਦੇ ਕਟ ਤੇ ਕਲੇਸ਼ ਤੂੰ
ਹੰਡਾ ਬ੍ਰਹਿਮੰਡਾਂ ਦਾ ਏ ਮਾਲਕ ਮਹੇਸ਼ ਤੂੰ
ਰਾਜੂ ਹਰਿਪੁਰੀਏ ਦੇ ਕਟ ਤੇ ਕਲੇਸ਼ ਤੂੰ
ਤੇਰਾ ਨਾਮ ਤਿਉਂਦਾ ਏ ਸਲੀਮ ਗੁਣ ਗਾਉਂਦਾ
ਐਨੂੰ ਚਰਣਾ ਚ ਆਪਣੇ ਬਿਠਾਈ ਜਾ
ਮਸਤ ਮਲੰਗ ਸ਼ਿਵ ਭੋਲੇਆ
ਮਸਤੀ ਦਾ ਰੰਗ ਤੂੰ ਚੜ੍ਹਾਈ ਜਾ
ਮਸਤ ਮਲੰਗ ਸ਼ਿਵ ਭੋਲੇਆ
ਮਸਤੀ ਦਾ ਰੰਗ ਤੂੰ ਚੜ੍ਹਾਈ ਜਾ
ਨਸ਼ਾ ਨਾਮ ਦਾ ਪੀਲਾ ਦੇ
ਸਾਨੂੰ ਮਸਤ ਬਣਾ ਦੇ
ਅੱਜ ਮਸਤੀ ਚ ਡਮਰੂ ਵਜਾਈ ਜਾ
ਮਸਤ ਮਲੰਗ ਸ਼ਿਵ ਭੋਲੇਆ
ਮਸਤੀ ਦਾ ਰੰਗ ਤੂੰ ਚੜ੍ਹਾਈ ਜਾ
ਮਸਤ ਮਲੰਗ ਸ਼ਿਵ ਭੋਲੇਆ
ਮਸਤੀ ਦਾ ਰੰਗ ਤੂੰ ਚੜ੍ਹਾਈ ਜਾ
You May Also Like
» Teri Jai Ho Ganesh [Saleem] » Chalo Darbar Maa De [Saleem] » De De Ik Laal [Saleem] » Tere Gun Gayein [Saleem] » Rehmataan [Saleem] » Teriyan Udeekan Datiye [Saleem] » Mela Maiya Da [Saleem]FAQs for Mast Malanga Shiv Bholeya
Who is singer of Mast Malanga Shiv Bholeya song ?
Singer of Saleem.
Who is writer of Mast Malanga Shiv Bholeya song ?
Raju Haripuriya, Puran Shahkoti wrote this Song.
Who is the music director of Mast Malanga Shiv Bholeya song ?
Mast Malanga Shiv Bholeya is Tuned by Parvez.
Which label release Mast Malanga Shiv Bholeya song ?
Mast Malanga Shiv Bholeya is released under the label of T-Series.
Whats the playtime (duration) of Mast Malanga Shiv Bholeya song ?
Playtime of song Mast Malanga Shiv Bholeya is 05:19 minute.
How can I download Mast Malanga Shiv Bholeya song ?
You can download Mast Malanga Shiv Bholeya song via click above download links.