DjPunjab.Com.Se

Raula G Khan, Jasmeen Akhtar Mp3 Song Download

Raula
Raula Mp3 Download G Khan, Jasmeen Akhtar
Title : Raula
Singer : G Khan , Jasmeen Akhtar ,
Lyric : Aftab
Music : Shah Rehan
Label : G Khan Music
Category : Emotions (G Khan)
Duration : 03:05
Released : 01, Sep 2025
Description: Raula G Khan, Jasmeen Akhtar Mp3 Song Download from Raula Album, Raula Song Sung by G Khan, Jasmeen Akhtar, This Latest Song Music composed By Shah Rehan and Lyrics written by Aftab, Raula Song Ringtone Download. Download Raula G Khan, Jasmeen Akhtar mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [2.92 mb]

Play Online

Cover
Raula G Khan, Jasmeen Akhtar
0:00
0:00

Share This Song

Raula Song Lyrics

ਵੇ ਮਿਲਣ ਬੁਲਾਈ ਜਾਵੇ ਡਰਦਾ ਨਹੀਂ
ਹੁਣ ਤੇਰੇ ਬਿਨਾ ਗੱਬਰੂ ਦਾ ਸਰਦਾ ਨਹੀਂ
ਵੇ ਮਿਲਣ ਬੁਲਾਈ ਜਾਵੇ ਡਰਦਾ ਨਹੀਂ
ਹੁਣ ਤੇਰੇ ਬਿਨਾ ਗੱਬਰੂ ਦਾ ਸਰਦਾ ਨਹੀਂ
ਸਿਰ ਚੜ੍ਹਿਆ ਸੁਰੂਰ ਤੇਰੇ ਪਿਆਰ ਦਾ ਨੀ
ਵੇਖੀ ਰਾਤੋਂ ਰਾਤ ਨਾ ਲੈ ਜੇ
ਵੇ ਯਾਰੀ ਰੱਖੀ ਆ ਮੈਂ ਲੋਕਾਂ
ਤੋਂ ਲੁਕਾ ਕੇ
ਐਂਵੇ ਕਿੱਥੇ ਰੋਲਾ ਨਾ ਪੈ ਜੇ
ਵੇ ਯਾਰੀ ਰੱਖੀ ਆ ਮੈਂ ਲੋਕਾਂ
ਤੋਂ ਲੁਕਾ ਕੇ
ਐਂਵੇ ਕਿੱਥੇ ਰੋਲਾ ਨਾ ਪੈ ਜੇ

ਤੈਨੂੰ ਦੇਖਣੇ ਦਾ ਦਿਲ
ਦੂਰੀ ਝੱਲ ਨਹੀਂ ਹੋਣੀ
ਜਿਹੜੀ ਤੂੰ ਕਰੀ ਜਾਵੇਂ
ਪੂਰੀ ਵੇ ਗੱਲ ਨਹੀਂ ਹੋਣੀ

ਤੈਨੂੰ ਦੇਖਣੇ ਦਾ ਦਿਲ
ਦੂਰੀ ਝੱਲ ਨਹੀਂ ਹੋਣੀ
ਜਿਹੜੀ ਤੂੰ ਕਰੀ ਜਾਵੇਂ
ਪੂਰੀ ਵੇ ਗੱਲ ਨਹੀਂ ਹੋਣੀ

ਜ਼ਿਦ ਕਰ ਨਾ ਵੇ
ਮੈਂ ਮੰਨਾ ਨਹੀਂ ਸੋਹਣਿਆ
ਮਣਾ ਕੇ ਤੈਨੂੰ
ਹਿਲਾਉਣਾ ਹੀ ਐ

ਨੀ ਰੋਲਾ ਪੈਂਦਾ ਤਾ ਰਕਾਨੇ
ਪੈ ਜਾਨ ਦੇ
ਨੀ ਮਿਲਣਾ ਤੇ ਮਿਲਣਾ ਹੀ ਐ
ਨੀ ਰੋਲਾ ਪੈਂਦਾ ਤਾ ਰਕਾਨੇ
ਪੈ ਜਾਨ ਦੇ
ਨੀ ਮਿਲਣਾ ਤੇ ਮਿਲਣਾ ਹੀ ਐ

ਅੱਜ ਟਲ ਜਾ ਵੇ ਲਾਰਾ ਤੈਨੂੰ ਲਾਉਂ ਕਲ ਨਾ
ਤੂੰ ਕਲ ਨੂੰ ਕਹੇ ਤੇ ਮੇਰਾ ਲੰਘੇ ਪਲ ਨਾ
ਅੱਜ ਟਲ ਜਾ ਵੇ ਲਾਰਾ ਤੈਨੂੰ ਲਾਉਂ ਕਲ ਨਾ
ਤੂੰ ਕਲ ਨੂੰ ਕਹੇ ਤੇ ਮੇਰਾ ਲੰਘੇ ਪਲ ਨਾ

ਗੱਲ ਕਰਨੀ ਜ਼ਰੂਰੀ ਤੇਰੇ ਨਾਲ ਨਹੀਂ ਮੈਂ
ਪੱਲੇ ਕੱਲੀ ਗੱਲ ਨਾ ਰਹਿ ਜੇ ਵੇ

ਵੇ ਯਾਰੀ ਰੱਖੀ ਆ ਮੈਂ ਲੋਕਾਂ
ਤੋਂ ਲੁਕਾ ਕੇ
ਐਂਵੇ ਕਿੱਥੇ ਰੋਲਾ ਨਾ ਪਾਈ ਜੇ

ਵੇ ਯਾਰੀ ਰੱਖੀ ਆ ਮੈਂ ਲੋਕਾਂ
ਤੋਂ ਲੁਕਾ ਕੇ
ਐਂਵੇ ਕਿੱਥੇ ਰੋਲਾ ਨਾ ਪਾਈ ਜੇ

ਗਲੇ ਲਾਏ ਤੋਂ ਬਗੈਰ ਤੈਨੂੰ ਮੁੜਦਾ ਨਹੀਂ
ਵੇ ਤੂੰ ਕਿਉਂ ਅਫ਼ਤਾਬ ਮੇਰੀ ਸੁਣਦਾ ਨਹੀਂ
ਓ ਗਲੇ ਲਾਏ ਤੋਂ ਬਗੈਰ ਤੈਨੂੰ ਮੁੜਦਾ ਨਹੀਂ
ਵੇ ਤੂੰ ਕਿਉਂ ਅਫ਼ਤਾਬ ਮੇਰੀ ਸੁਣਦਾ ਨਹੀਂ

ਤੇਰੀ ਜ਼ਿਦ ਪਿੱਛੇ ਚਿਹਰਾ ਪਿਆ ਉਡਦਿਆ ਵੇ
ਹੋ ਵੇਖ ਮੈਨੂੰ ਖਿਲਾਉਣਾ ਹੀ ਐ

ਨੀ ਰੋਲਾ ਪੈਂਦਾ ਤਾ ਰਕਾਨੇ
ਪੈ ਜਾਨ ਦੇ
ਨੀ ਮਿਲਣਾ ਤੇ ਮਿਲਣਾ ਹੀ ਐ

ਨੀ ਰੋਲਾ ਪੈਂਦਾ ਤਾ ਰਕਾਨੇ
ਪੈ ਜਾਨ ਦੇ
ਨੀ ਮਿਲਣਾ ਤੇ ਮਿਲਣਾ ਹੀ ਐ

You May Also Like

» Nasha [G Khan] » Never Forget [G Khan] » Dhokha [G Khan] » Challa [G Khan, Master Saleem] » Jee Ve Sohneya [G Khan] » Koka [G Khan] » Kihni Sohni [G Khan]

FAQs for Raula

Who is singer of Raula song ?

Singer of G Khan, Jasmeen Akhtar.

Who is writer of Raula song ?

Aftab wrote this Song.

Who is the music director of Raula song ?

Raula is Tuned by Shah Rehan.

Which label release Raula song ?

Raula is released under the label of G Khan Music.

Whats the playtime (duration) of Raula song ?

Playtime of song Raula is 03:05 minute.

How can I download Raula song ?

You can download Raula song via click above download links.

Google Tags :

Raula mp3 song , Raula mp3 song download , Raula song download , Raula G Khan, Jasmeen Akhtar mp3 song , Raula Prem Dhillon mp3 song download , Raula G Khan, Jasmeen Akhtar song download, Raula Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer