Kihni Sohni G Khan Mp3 Song Download
Get This Song
Play Online
Share This Song
Kihni Sohni Song Lyrics
ਕਿੰਨੀ ਸੋਹਣੀ ਮੈਂ ਤੇ ਕਿੰਨਾ ਸੋਹਣਾ ਤੂੰ
ਹਾਏ ਕਿੰਨੀ ਸੋਹਣੀ ਮੈਂ ਵੇ ਕਿੰਨਾ ਸੋਹਣਾ ਤੂੰ
ਰਾਤਾਂ ਦੀ ਮਹਿਕ ਜਿਹਾ ਤੂੰ ਪਰਬਤ ਦੇ ਪਾਣੀ ਵਰਗਾ
ਕਲਮਾ ਲਈ ਗੀਤਾਂ ਜਾ ਤੂੰ ਰੂਹਾਂ ਦੇ ਹਾਨੀ ਵਰਗਾ
ਪੀਰਾਂ ਦੀਆਂ ਗੱਲਾਂ ਵਰਗਾ ਗੱਲਾਂ ਬਿਨ ਪਲ ਨਹੀਂ ਸਰਦਾ
ਸੁੱਚੇ ਸਿੰਗਾਰ ਦੇ ਵਰਗਾ ਮਾਵਾਂ ਦੇ ਪਿਆਰ ਦੇ ਵਰਗਾ
ਮਾਵਾਂ ਦੇ ਪਿਆਰ ਦੇ ਵਰਗਾ
ਤੂੰ ਖੁਦਾ ਦੀ ਕਹਾਣੀ ਏ ਤੂੰ ਚਿਹਰੇ ਤੋ ਰੂਹਾਨੀ ਏ
ਜਿੰਨਾ ਸੋਹਣਾ ਦਿਲ ਤੇਰਾ ਓਨਾ ਸੋਹਣਾ ਮੂੰਹ
ਕਿੰਨੀ ਸੋਹਣੀ ਮੈਂ ਤੇ ਕਿੰਨਾ ਸੋਹਣਾ ਤੂੰ
ਹਾਏ ਕਿੰਨੀ ਸੋਹਣੀ ਮੈਂ ਵੇ ਕਿੰਨਾ ਸੋਹਣਾ ਤੂੰ
ਕਿੰਨੀ ਸੋਹਣੀ ਮੈਂ ਤੇ ਕਿੰਨਾ ਸੋਹਣਾ ਤੂੰ
ਹਾਏ ਕਿੰਨੀ ਸੋਹਣੀ ਮੈਂ ਵੇ ਕਿੰਨਾ ਸੋਹਣਾ ਤੂੰ
ਧੁੱਪਾਂ ਵਿਚ ਰੁੱਖਾਂ ਜਾ ਤੂੰ ਸ਼ਮਾਂ ਦੀਆਂ ਸੁੱਖਾਂ ਜਾ ਤੂੰ
ਗੱਲ ਲੱਗ ਕੇ ਭੁੱਲ ਜਾਣੀ ਆ ਟੁੱਟੇ ਹੋਏ ਦੁੱਖਾਂ ਜਾ ਤੂੰ
ਸਾਗਰ ਦੇ ਪੱਟਣਾ ਵਰਗਾ ਸ਼ਾਇਰੀ ਦੇ ਅੱਖਰਾਂ ਵਰਗਾ
ਸੁਲਝੀ ਹੋਈ ਨਾਵਲ ਵਰਗਾ ਇਸ਼ਕ ਦੇ ਸਫਰਾਂ ਜਾ ਤੂੰ
ਤੂੰ ਰੀਮ ਮੈਨੂੰ ਤੱਕਿਆ ਖੁਦਾ ਸੀ ਬੜਾ ਹੱਸਿਆ
ਪਾਕ ਏ ਪਿਆਰ ਸਾਡਾ ਪਾਕ ਸਾਡੀ ਰੂਹ
ਕਿੰਨੀ ਸੋਹਣੀ ਮੈਂ ਤੇ ਕਿੰਨਾ ਸੋਹਣਾ ਤੂੰ
ਹਾਏ ਕਿੰਨੀ ਸੋਹਣੀ ਮੈਂ ਵੇ ਕਿੰਨਾ ਸੋਹਣਾ ਤੂੰ
ਕਿੰਨੀ ਸੋਹਣੀ ਮੈਂ ਤੇ ਕਿੰਨਾ ਸੋਹਣਾ ਤੂੰ
ਹਾਏ ਕਿੰਨੀ ਸੋਹਣੀ ਮੈਂ ਵੇ ਕਿੰਨਾ ਸੋਹਣਾ ਤੂੰ
ਕੁਦਰਤ ਦੇ ਰੰਗ ਤੋੰ ਸੋਹਣਾ ਤੇਰੇ ਜਿਹਾ ਹੋਰ ਨਹੀਂ ਹੋਣਾ
ਮੈਨੂੰ ਬਸ ਯਾਦ ਏ ਹੱਸਣਾ ਭੁੱਲ ਗਈ ਕੀ ਹੁੰਦਾ ਰੋਣਾ
ਖੂਹ ਲਈ ਪਿਆਸੇ ਵਰਗਾ ਬੱਚਿਆਂ ਦੇ ਹੱਸੇ ਵਰਗਾ
ਸੋਹਣਾ ਪੰਜਾਬ ਜਿਹਾ ਤੂੰ ਪਿੰਡਾਂ ਦੇ ਖ਼ਵਾਬ ਜਿਹਾ ਤੂੰ
ਪਤਾ ਨਹੀਂ ਮੈਨੂੰ ਕੱਲ ਦਾ ਤੂੰ ਅੱਜ ਮੇਰੇ ਵਲ ਦਾ
ਹੱਥ ਫੜ ਮੇਰਾ ਮੇਰੇ ਨਾਲ ਤੁਰੇ ਤੂੰ
ਕਿੰਨੀ ਸੋਹਣੀ ਮੈਂ ਤੇ ਕਿੰਨਾ ਸੋਹਣਾ ਤੂੰ
ਹਾਏ ਕਿੰਨੀ ਸੋਹਣੀ ਮੈਂ ਵੇ ਕਿੰਨਾ ਸੋਹਣਾ ਤੂੰ
ਕਿੰਨੀ ਸੋਹਣੀ ਮੈਂ ਤੇ ਕਿੰਨਾ ਸੋਹਣਾ ਤੂੰ
ਹਾਏ ਕਿੰਨੀ ਸੋਹਣੀ ਮੈਂ ਵੇ ਕਿੰਨਾ ਸੋਹਣਾ ਤੂੰ
You May Also Like
» Nasha [G Khan] » Koka [G Khan] » Raula [G Khan, Jasmeen Akhtar] » Dhokha [G Khan] » Challa [G Khan, Master Saleem] » Never Forget [G Khan] » Jee Ve Sohneya [G Khan]FAQs for Kihni Sohni
Who is singer of Kihni Sohni song ?
Singer of G Khan.
Who is writer of Kihni Sohni song ?
Ryme Gill wrote this Song.
Who is the music director of Kihni Sohni song ?
Kihni Sohni is Tuned by Savraj.
Which label release Kihni Sohni song ?
Kihni Sohni is released under the label of G Khan Music.
Whats the playtime (duration) of Kihni Sohni song ?
Playtime of song Kihni Sohni is 03:49 minute.
How can I download Kihni Sohni song ?
You can download Kihni Sohni song via click above download links.