Ramz Satinder Sartaaj Mp3 Song Download
Get This Song
Play Online
Share This Song
Ramz Song Lyrics
ਚਲੋ ਕੋਈ ਰਮਜ਼ ਫ਼ੜੀਏ
ਚਲੋ ਕੋਈ ਰਮਜ਼ ਫ਼ੜੀਏ ਖ਼੍ਵਾਬ ਦੀ ਤਾਬੀਰ ਦੇ ਜ਼ਰੀਏ
ਚਲੋ ਕੋਈ ਰਮਜ਼ ਫ਼ੜੀਏ ਖ਼੍ਵਾਬ ਦੀ ਤਾਬੀਰ ਦੇ ਜ਼ਰੀਏ
ਦਿਲੀ ਅਹਿਸਾਸ ਪੜ੍ਹ ਲਈਏ ਜ਼ਰਾ ਤਸਵੀਰ ਦੇ ਜ਼ਰੀਏ
ਚਲੋ ਕੋਈ ਰਮਜ਼ ਫ਼ੜੀਏ
ਚਲੋ ਕੋਈ ਰਮਜ਼ ਫ਼ੜੀਏ ਖ਼੍ਵਾਬ ਦੀ ਤਾਬੀਰ ਦੇ ਜ਼ਰੀਏ
ਦਿਲੀ ਅਹਿਸਾਸ ਪੜ੍ਹ ਲਈਏ ਜ਼ਰਾ ਤਸਵੀਰ ਦੇ ਜ਼ਰੀਏ
ਚਲੋ ਕੋਈ ਰਮਜ਼ ਫ਼ੜੀਏ
ਬਿਨਾ ਸ਼ਕ ਰਾਂਝਣਾ ਹੱਕਦਾਰ ਹੈ ਓਡੇ ਹੀ ਹਿੱਸੇ ਦਾ
ਬਿਨਾ ਸ਼ਕ ਰਾਂਝਣਾ ਹੱਕਦਾਰ ਹੈ ਓਡੇ ਹੀ ਹਿੱਸੇ ਦਾ
ਮਗਰ ਉਨਵਾਨ ਵਾਰਿਸ ਸ਼ਾਹ ਨੇ ਜਦ ਚੁਣਿਆ ਸੀ ਕ਼ਿੱਸੇ ਦਾ
ਮੁਕੰਮਲ ਇਸ਼ਕ਼ ਹੈ ਲਿਖਿਆ
ਮੁਕੰਮਲ ਇਸ਼ਕ਼ ਹੈ ਲਿਖਿਆ ਜੀ ਉਸਨੇ ਹੀਰ ਦੇ ਜ਼ਰੀਏ
ਦਿਲੀ ਅਹਿਸਾਸ ਪੜ੍ਹ ਲਈਏ ਜ਼ਰਾ ਤਸਵੀਰ ਦੇ ਜ਼ਰੀਏ
ਚਲੋ ਕੋਈ ਰਮਜ਼ ਫ਼ੜੀਏ
ਕਿਸੇ ਨੂੰ ਦੌਲਤਾਂ ਮਿਲ਼ੀਆਂ ਕਿਸੇ ਨੂੰ ਦਿੱਤੀਆਂ ਸ਼ਾਨਾਂ
ਕਿਸੇ ਨੂੰ ਦੌਲਤਾਂ ਮਿਲ਼ੀਆਂ ਕਿਸੇ ਨੂੰ ਦਿੱਤੀਆਂ ਸ਼ਾਨਾਂ
ਕਿਸੇ ਨੂੰ ਲੱਭਦੀਆਂ ਧਰਤੀ ਦੇ ਥੱਲੋਂ ਕੀਮਤੀ ਖਾਨਾਂ
ਅਸਾਨੂੰ ਬਖ਼ੑਸ਼ਿਆ ਏ
ਅਸਾਨੂੰ ਬਖ਼ੑਸ਼ਿਆ ਫ਼ਿਰਦੌਸ ਹੈ ਕਸ਼ਮੀਰ ਦੇ ਜ਼ਰੀਏ
ਦਿਲੀ ਅਹਿਸਾਸ ਪੜ੍ਹ ਲਈਏ ਜ਼ਰਾ ਤਸਵੀਰ ਦੇ ਜ਼ਰੀਏ
ਚਲੋ ਕੋਈ ਰਮਜ਼ ਫ਼ੜੀਏ
ਤੁਸੀਂ ਜਦ ਵੀ ਤਵਾਰੀਖ਼ਾਂ ਦੇ ਮੁੜ ਸਫ਼ਿਆਂ ਨੂੰ ਛਾਣੋਗੇ ਛਾਣੋਗੇ ਛਾਣੋਗੇ
ਤੁਸੀਂ ਜਦ ਵੀ ਤਵਾਰੀਖ਼ਾਂ ਦੇ ਮੁੜ ਸਫ਼ਿਆਂ ਨੂੰ ਛਾਣੋਗੇ
ਅਹਿਮ ਜੋ ਵਾਕਿਆ ਹੋਏ ਉਨ੍ਹਾਂ ਦੇ ਰਾਜ਼ ਜਾਣੋਗੇ
ਹੋਏ ਕੁੱਛ ਕਲਮ ਦੇ ਜ਼ਰੀਏ
ਹੋਏ ਕੁੱਛ ਕਲਮ ਦੇ ਜ਼ਰੀਏ ਤੇ ਕੁੱਛ ਸ਼ਮਸ਼ੀਰ ਦੇ ਜ਼ਰੀਏ
ਦਿਲੀ ਅਹਿਸਾਸ ਪੜ੍ਹ ਲਈਏ ਜ਼ਰਾ ਤਸਵੀਰ ਦੇ ਜ਼ਰੀਏ
ਚਲੋ ਕੋਈ ਰਮਜ਼ ਫ਼ੜੀਏ
ਅਦੀਬਾਂ ਫ਼ਾਜ਼ਿਲਾਂ ਤੋਂ ਲੈ ਸਬਕ ਤੂੰ ਫ਼ਲਸਫ਼ੇ ਵਾਲ਼ੇ
ਫ਼ਲਸਫ਼ੇ ਫ਼ਲਸਫ਼ੇ ਫ਼ਲਸਫ਼ੇ ਵਾਲ਼ੇ
ਅਦੀਬਾਂ ਫ਼ਾਜ਼ਿਲਾਂ ਤੋਂ ਲੈ ਸਬਕ ਤੂੰ ਫ਼ਲਸਫ਼ੇ ਵਾਲ਼ੇ
ਜੋ ਤੇਰੀ ਕ਼ੌਮ ਦੇ ਸੰਗ ਹੋਣ ਦੁਨੀਆਂ ਦੇ ਨਫ਼ੇ ਵਾਲ਼ੇ
ਕਿ ਤੂੰ ਵੀ ਦਰਜ ਕਰ ਲੈ
ਕਿ ਤੂੰ ਵੀ ਦਰਜ ਕਰ ਸਰਤਾਜ ਕੁੱਛ ਤਹਿਰੀਰ ਦੇ ਜ਼ਰੀਏ
ਦਿਲੀ ਅਹਿਸਾਸ ਪੜ੍ਹ ਲੈ ਵੇ ਜ਼ਰਾ ਤਸਵੀਰ ਦੇ ਜ਼ਰੀਏ
ਚਲੋ ਕੋਈ ਰਮਜ਼ ਫ਼ੜੀਏ
ਚਲੋ ਕੋਈ ਰਮਜ਼ ਫ਼ੜੀਏ ਖ਼੍ਵਾਬ ਦੀ ਤਾਬੀਰ ਦੇ ਜ਼ਰੀਏ
ਦਿਲੀ ਅਹਿਸਾਸ ਪੜ੍ਹ ਲਈਏ ਜ਼ਰਾ ਤਸਵੀਰ ਦੇ ਜ਼ਰੀਏ
ਚਲੋ ਕੋਈ ਰਮਜ਼ ਫ਼ੜੀਏ
You May Also Like
» Kala Doria [Jyotica Tangri, Simran Bhardwaj] » Top Paake Top [Sharry Nexus] » Qaal [Gulab Sidhu] » Dhol Jageero Da 2-0 [Gourov Dasgupta, Gippy Grewal, Master Saleem] » Chamkila Anthem [Gur Jass] » Khaar [Sucha Yaar] » A Letter to My Maa [Mani Longia] » Dil Tod Da [Nooran Sisters]FAQs for Ramz
Who is singer of Ramz song ?
Singer of Satinder Sartaaj.
Who is writer of Ramz song ?
Satinder Sartaaj wrote this Song.
Who is the music director of Ramz song ?
Ramz is Tuned by Beat Minister.
Which label release Ramz song ?
Ramz is released under the label of Firdaus Production.
Whats the playtime (duration) of Ramz song ?
Playtime of song Ramz is 07:16 minute.
How can I download Ramz song ?
You can download Ramz song via click above download links.